ਮੋਦੀ ਦੀ ਹਾਰ ਦਾ ਯਸ਼ਨ ਮਨਾ ਰਹੇ ਹਨ।
ਕਾਮਰੇਡ ਕਿਸਾਨ ਆਗੂ ਦੋਸਤੋ। ਤੁਹਾਡਾ 80 ਤੋਂ ਇਕ ਕ੍ਰੋੜ ਕਾਮਰੇਡ ਕਮਿਊਨਿਸ਼ਟ ਲਾਣਾ ਤਾਂ ਮੋਦੀ ਨੇ ਜਨਸੰਘੀ ਬਣਾ ਲਿਆ। ਮਮਤਾ ਨੇ ਤਾਂ ਆਪਣੀ ਵੋਟ ਹੀ ਸੰਭਾਲੀ ਹੈ। ਬੀਜੇਪੀ 3 ਤੋਂ 80 ਹੋ ਗਈ। ਕਾਮਰੇਡ 73 ਤੋ 00 ਹੋ ਗਏ। ਸਾਰੀ ਧਰਮ ਵਿਰੋਧੀ ਕਾਮਰੇਡ ਕਮਿਊਨਿਸ਼ਟ ਵੋਟ ਨੇ ਬੀਜੇਪੀ ਨੂੰ ਆਪਣਾ ਮਤ ਭਾਵ ਮਨ ਦੇਕੇ ਹਿੰਦੂ ਧਰਮ ਜੁਆਇਨ ਕਰ ਲਿਆ। ਦੁਨੀਆਂ ਦੇ ਇਤਹਾਸ ਵਿਚ ਇਤਨੀ ਮਿਕਦਾਰ ਵਿਚ ਧਰਮ ਤਬਦੀਲੀ ਜਰਮਨ ਦਾ ਹਿਟਲਰ ਭੀ ਨਹੀਂ ਕਰਵਾ ਸਕਿਆ। ਮੋਦੀ ਨੇ ਆਪਣੇ 80 ਤੋਂ 1 ਕ੍ਰੋੜ ਧਾਰਮਿਕ ਦੁਸ਼ਮਣਾਂ ਨੂੰ ਆਪਣੀ ਈਨ ਬੜੇ ਹੀ ਸੁਚੱਜੇ ਢੰਗ ਨਾਲ ਮੰਨਵਾ ਲਈ। ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ। ਡੁਬ ਮਰਨਾ ਚਾਹੀਦਾ ਹੈ। ਪਰ ਤੁਸੀਂ ਕਿਸ ਮੂੰਹ ਨਾਲ ਯਸ਼ਨ ਮਨਾ ਰਹੇ ਹੋਂ। ਤੁਹਾਨੂੰ ਤੀਜੇ ਦਿਨ ਮਮਤਾ ਨੇ ਦੁਰਕਾਰ ਦਿਤਾ ਸੀ। ਪੰਜਵੇਂ ਦਿਨ ਖਬਿਆਂ ਨੇ ਦੁਰਕਾਰ ਦਿਤਾ ਸੀ। ਗਏ ਸੀ ਮਹੀਨਾ ਦਿਲੀ ਮੋਰਚੇ ਤੋਂ ਦੂਰ ਰਹਿਣ ਦਾ ਸਾਧਨ ਸਮਝ ਕੇ ਮੋਦੀ ਵਲੋਂ ਸਚੇ ਹੋਣ। ਆਪਣਾ ਵਾਅਦਾ ਪੂਰਾ ਕਰਨ। ਆਪਣੇ ਲਏ ਕ੍ਰੋੜਾ ਨੂੰ ਹਜਮ ਕਰਨ। ਪਰ ਦੋਹਾਂ ਹਫਤੇ ਅੰਦਰ ਹੀ ਗਿਟ ਆਊਟ ਕਹਿ ਦਿਤਾ। ਤੁਸੀਂ ਤਾਂ ਆਪਣਿਆਂ ਦਾ ਹੀ ਸਫਾਇਆ ਕਰ ਆਏ। ਯਸ਼ਨ ਕਿਸ ਗੱਲ ਦਾ ਮਨਾ ਰਹੇ ਹੋਂ।