50 ਰੁਪਏ ਦੇ ਹਵਾਈ
ਚਪਲਾਂ ਵਾਲੀ ਮਮਤਾ
ਸਰਕਾਰ ਨਾਲ ਸਬੰਧਿਤ
ਅਰਬਾਂ ਖਰਬਾਂ ਦੇ
ਸਕੈਂਡਲ।
.................................
ਅਨੇਕਾਂ ਵਿਚੋਂ ਇਕ,
ਸਾਰਧਾ ਸਕੈਮ ਦਾ ਵੇਰਵਾ.
(2011 - 2013)
.........................................
ਸਾਰਧਾ ਗਰੁਪ ਆਫ ਕੰਪਨੀਜ
ਦਾ ਚਿਟ ਫੰਡ ਸਕੈਮ
(ਨੋਟ: ਕੁਝ ਸਪੈਲਿੰਗ
ਗਲਤੀਆਂ ਕਾਰਨ ਲੇਖ
ਦੁਵਾਰਾ ਪੋਸਟ ਕਰਨ ਲਈ
ਮੁਆਫੀ ਚਾਹੁੰਦਾ ਹਾਂ)
----ਚਿਟ ਫੰਡ ਸਟੇਟ
ਸਬਜੈਕਟ ਹੈ। ਚਿਟ ਫੰਡ
ਐਕਟ ਅਧੀਨ ਸਟੇਟ ਕੋਲ
ਹੈ। ਮਮਤਾ ਬੈਨਰਜੀ ਅਧੀਨ
ਹੈ। ਕੇਂਦਰ ਕੰਟਰੋਲਡ
ਸੇਬੀ ਅਧੀਨ ਨਹੀਂ ਹੈ।
----ਚਿਟ ਫੰਡ ਕੰਪਨੀ
ਗਰੁਪ ਸੈਂਕੜੇ ਨਕਲੀ
ਕੰਪਨੀਆਂ ਬਣਾਕੇ ਬੈਂਕਾਂ
ਵਿਚ ਅਕਾਊਟ ਖੁਲਵਾ
ਲੈਂਦੀ ਹੈ। ਸਰਕਾਰੀ
ਪ੍ਰਭਾਵ ਨਾਲ, ਪਰ ਧੋਖੇ
ਫਰੇਬ ਦੀ ਨੀਤ ਨਾਲ,
ਲੋਕਾਂ ਨੂੰ ਕਰੋੜਾਂ
ਰੁਪਏ ਦੇ ਇਸ਼ਤਿਹਾਰਾਂ
ਰਾਹੀਂ, ਸੋਸਲ ਮੀਡੀਆ
ਰਾਹੀ, ਇਹ ਪ੍ਰਚਾਰ ਕੀਤਾ
ਜਾਂਦਾ ਹੈ ਕਿ ਇਹ ਵਪਾਰਕ
ਕੰਪਨੀਆਂ ਦਾ ਸਮੂੰਹ,
ਵਡੇ ਪਰੋਜੈਕਟ ਚਲਾ ਰਿਹਾ
ਹੈ। ਜਿਸ ਵਿਚ ਬਹੁਤ ਵਡਾ
ਮੁਨਾਫਾ ਹੋਏ ਗਾ। ਤੁਸੀਂ
ਰਕਮ ਕਿਸ਼ਤਾਂ ਵਿਚ ਦੇਣੀ
ਹੈ ਤੇ ਦੁਗਣੀ ਤਿਗਣੀ
ਰਕਮ ਇਕੱਠੀ ਵਾਪਿਸ ਲੈਣੀ
ਹੈ। ਅਜੇਹੇ ਲਾਲਚ ਦੇਕੇ
ਲੋਕਾਂ ਨੂੰ ਆਪਣੇ ਚੂੰਗਲ
ਵਿਚ ਫਸਾ ਲੈਂਦੀ ਹੈ।
ਅਜੇਹੇ ਲੋਕ ਫੰਡ ਲੈਕੇ
ਰਕਮ ਰਿਫੰਡ ਨਹੀਂ ਕਰਦੇ।
ਸਿਰਫ ਇਕ ਚਿਟ ਹੀ ਦਿੰਦੇ
ਹਨ। ਇਸੇ ਕਰਕੇ ਇਸ ਨੂੰ
ਚਿਟ ਫੰਡ ਸਕੈਮ ਕਿਹਾ
ਜਾਂਦਾ ਹੈ।
----ਮਮਤਾ ਸਰਕਾਰ ਵਿਚ
ਅਰਬਾਂ ਖਰਬਾਂ ਦੇ
ਸਕੈਂਡਲ ਸਿਰਫ ਮਈ 2011
ਤੋਂ ਮਈ 2014 ਤੱਕ
ਮਨਮੋਹਨ ਸਿੰਘ ਦੀ ਸਰਕਾਰ
ਸਮੇਂ ਹੋਏ। ਮਨਮੋਹਨ
ਸਿੰਘ ਸਰਕਾਰ ਨੇ ਈਡੀ,
ਸੀਬੀਆਈ, ਰਿਜਰਵ ਬੈਂਕ
ਨੂੰ ਪੜਤਾਲ ਕਰਨ ਦੀ
ਮੰਗੀ ਇਜਾਜਤ ਨਹੀਂ
ਦਿਤੀ। ਮਈ 2014 ਤੋਂ
ਅੱਜ ਤਕੱ ਮੋਦੀ ਸਰਕਾਰ
ਸਮੇਂ, ਮਮਤਾ ਸਰਕਾਰ ਵਿਚ
ਕਿਸੇ ਸਕੈਂਡਲ ਦਾ ਜਿਕਰ
ਨਹੀਂ ਹੈ।
.........................................................................
ਹੁਣ ਅਨੇਕਾਂ ਵਿਚੋਂ ਇਕ
ਸਾਰਧਾ ਸਕੈਮ ਦੀ ਗੱਲ
ਕਰਦੇ ਹਾਂ।
...............................................................................
----200 ਨਕਲੀ
ਕੰਪਨੀਆਂ, 16,000
ਏਜੰਟ, 1500 ਪਤਰਕਾਰ,
1000 ਕ੍ਰੋੜ ਰੁਪਏ
ਮਹੀਨਾ, ਦਰਜਨਾਂ ਚੈਨਲ,
ਅਖਬਾਰਾਂ, ਸਟੂਡੀਉ, ਆਦ
ਨੂੰ ਭੇਟਾ।
----30 ਹਜਾਰ ਕ੍ਰੋੜ
ਲੁਟੇ, 17 ਲੱਖ ਲੋਕਾਂ
ਤੋਂ।
----ਚੇਅਰਮੈਨ ਤੇ ਐਮਡੀ:
ਸੂਡਿਪਟੋ ਰਾਏ।
ਸੂਡਿਪਟੋ, ਨਕਸਲਾਈਟ
ਮੂਵਮੈਂਟ ਵਿਚ
ਸੰਕਰਦਿਤਾਸੈਨ ਨਾਮ ਨਾਲ
ਜਾਣਿਆਂ ਜਾਂਦਾ ਸੀ। ਫੇਰ
ਮਮਤਾ ਜੀ ਦੇ ਨੈੜੇ ਹੋ
ਗਏ। ਉਹਨਾਂ ਪਲਾਸਟਿਕ
ਸਰਜਰੀ ਕਰਵਾ ਲਈ।
----ਖਜਾਨਚੀ: ਦੇਵਜਾਨੀ
ਮੁਕਰਜੀ। ਲੜਕੀ ਦੇਵਜਾਨੀ
ਉਮਰ 30 ਸਾਲ, ਏਅਰ
ਹੋਸਟਿਸ ਸੀ। ਪਹਿਲੇ ਉਹ
ਰਸਿਪਸ਼ਨਇਸਟ ਬਣਾਈ ਗਈ,
ਬਾਦ ਵਿਚ ਸਾਰਧਾ ਗਰੁਪ
ਦੀ ਖਜਾਨਚੀ ਬਣੀ। ਅਰਬਾਂ
ਖਰਬਾਂ ਦੇ ਚੈਕਾਂ ਤੇ
ਦੇਵਜਾਨੀ ਦੇ ਹੀ ਦਸਖਤ
ਹਨ।
----ਸੀਈੳ (ਐਕਟਿੰਗ
ਚੇਅਰਮੈਨ) ਕੁਨਾਲ ਘੋਸ:
ਟੀ ਐਮ ਸੀ ਲੀਡਰ। ਮਮਤਾ
ਦਾ ਖਾਸ। (16 ਲਖ ਰੁਪਏ
ਮਹੀਨਾ ਤਨਖਾਹ)
----ਟਰਾਂਸਪੋਰਟ ਮੰਤਰੀ
ਮਦਨ ਮਿਤਰਾ, ਐਮ ਪੀ
ਸਤਾਬਦੀਬੋਸ ਕੰਪਨੀ ਦਾ
ਸਟਾਰ ਐਮਬੈਡਰ, ਐਮ ਪੀ
ਮਿਥਨ ਚਕਰਬਰਤੀ ਕੰਪਨੀ
ਦਾ ਸਟਾਰ ਐਮਬੈਸਡਰ, ਐਮ
ਪੀ ਕੁਨਾਲ ਘੋਸ, ਐਮ ਪੀ
ਸਰੀਨਜੋਏ ਬੋਸ, ਐਮ ਪੀ
ਅਹਮਦ ਇਮਰਾਨ ਹੁਸ਼ੈਨ,
ਡੀਜੀਪੀ ਰਜਤ ਮਜੂਮਦਾਰ,
ਤੇ ਅਨੇਕਾਂ ਹੋਰ ਲੀਡਰ,
ਸਰਧਾ ਗਰੁਪ ਦੀਆਂ ਖਾਸ
ਹਸਤੀਆਂ ਸਨ।
----ਕੇਂਦਰੀ ਖਜਾਨਾ
ਮੰਤਰੀ ਦੀ ਪਤਨੀ ਨਾਲਿਨੀ
ਚਿੰਦਾਬਰਮ ਸ਼ਾਰਧਾ ਗਰੁਪ
ਦੀ ਵਕੀਲ ਬਣਾਈ ਗਈ।
----ਆਪਣੇ 300 ਸਕੈਚ
ਮਮਤਾ ਜੀ ਨੇ ਆਪਣੇ ਹੱਥ
ਨਾਲ ਬਣਾਏ। ਇਕ ਸਕੈਚ ਦੀ
ਕੀਮਤ 180 ਲੱਖ ਰੁਪਏ।
ਜੋ ਸਭ ਤੋਂ ਪਹਿਲੇ
ਚੇਅਰਮੈਨ ਸੂਡਿਪਟੋ ਨੇ
ਖਰੀਦਿਆ। ਬਾਕੀ ਸਭ
ਦੂਸਰੇ ਅਹੁਦੇਦਾਰਾਂ ਨੇ
ਖਰੀਦੇ। ਸੀਬੀਆਈ ਨੇ ਕੁਝ
ਕੁ ਰਿਕਵਰ ਭੀ ਕੀਤੇ।
----ਕਈ ਗੁਣਾ ਕੀਮਤ ਤੇ
ਅਨੇਕਾਂ ਬੰਦ ਹੋਈਆਂ
ਕਰਜਦਾਰ ਕੰਪਨੀਆਂ
ਖਰੀਦੀਆਂ। ਟੈਕਸਟਾਈਲ
ਮਨਿਸਟਰ ਸੰਪਦਾ ਮੁਕਰਜੀ
ਦੀ ਲੈਂਡਮਾਰਕ ਸੀਮੈਂਟ
ਖਰੀਦੀ।
----ਬੰਗਾਲ ਵਿਚ
ਡਿਪੋਜਿਟਰਾਂ ਵਲੋਂ
ਰੈਲੀਆਂ ਜਲਸੇ ਹੋ ਰਹੇ
ਸਨ। 210 ਡਿਪੋਜਿਟਰਾਂ
ਨੇ ਸੂਈਸ਼ਾਈਡ ਕੀਤੇ।
ਲੋਕਾਂ ਦੇ ਅੱਖੀਂ ਘੱਟਾ
ਪਾਉਣ ਲਈ ਮਮਤਾਜੀ ਨੇ
ਅਲਾਹਬਾਦ ਹਾਈਕੋਰਟ ਦੇ
ਰਿਟਾਇਰਡ ਜੱਜ ਸਿਆਮਲ
ਕੁਮਾਰ ਇਨਕੁਆਰੀ ਕਮਿਸ਼ਨ
ਬਣਾਇਆ ਕਿ ਸਾਰਧਾ ਫੇਲ
ਕਿਉਂ ਹੋਈ। ਦੋਸ਼ੀਆਂ ਨੂੰ
ਸਜਾ ਦੇਣ ਲਈ ਸਿਟ ਨਹੀਂ
ਬਣਾਈ।
----ਮਮਤਾ ਜੀ ਨੇ ਸਰਕਾਰ
ਵਲੋਂ 500 ਕ੍ਰੋੜ ਦੀ
ਰਾਹਤ, 10 ਹਜਾਰ ਵਾਲੇ
ਡਿਪੋਜਿਟਰਾਂ ਨੂੰ 500
ਰੁਪਏ ਦੇਣ, ਤੇ ਘਟ
ਵਾਲਿਆਂ ਨੂੰ ਰੇਸ਼ੋ
ਅਨੁਸਾਰ ਦੇਣ ਲਈ, ਸਕੀਮ
ਦਾ ਐਲਾਨ ਕੀਤਾ। ਪੈਸੇ
ਦੀ ਪੂਰਤੀ ਲਈ ਤੰਬਾਕੂ
ਤੇ 10% ਟੈਕਸ ਲਗਾ
ਦਿਤਾ। ਵੱਧ ਤੋਂ ਵੱਥ
ਤੰਬਾਕੂ ਪੀਣ ਦੀ ਅਪੀਲ
ਕੀਤੀ ਗਈ। ਤੰਬਾਕੂ ਪੀਣਾ
ਬੰਗਾਲ ਦੀ ਸੇਵਾ ਦਸਿਆ।
ਨਛੇੜੀਆਂ ਦੀ ਲੱਖਾਂ ਵੋਟ
ਪਕੀ ਕਰ ਲਈ। ਬੰਗਾਲ
ਸਟੇਟ ਦੀ ਸਰਕਾਰੀ
ਸੇਵਿੰਗ ਸਕੀਮ ਚਾਲੂ ਕਰ
ਦਿਤੀ। ਜਬਰੀ ਫੰਡ ਜਮਾਂ
ਕਰਵਾਏ ਗਏ।
----ਸੁਪਰੀਮ ਕੋਰਟ ਨੇ
ਲੱਖਾਂ ਕੇਸ ਸੀਬੀਆਈ ਨੂੰ
ਟਰਾਂਸਫਰ ਕਰ ਦਿਤੇ। ਈਡੀ
ਨੇ ਕੇਸ ਜਿਸਟਰ ਕਰ ਦਿਤੇ
(ਮਨਮੋਹਨ ਸਰਕਾਰ ਨੇ ਰੋਕ
ਦਿਤੇ) ਸੀਬੀਆਈ ਨੇ ਕੇਸ
ਰਜਿਸਟਰ ਕਰ ਦਿਤੇ
(ਮਨਮੋਹਨ ਸਰਕਾਰ ਨੇ ਰੋਕ
ਦਿਤੇ) ਰਿਜਰਬ ਬੈਂਕ ਨੇ
ਸਿਉ ਮੋਟੋ ਐਕਸ਼ਨ ਲਿਆ
(ਮਨਮੋਹਨ ਸਰਕਾਰ ਨੇ ਰੋਕ
ਦਿਤਾ)
----ਮਮਤਾ ਦੇ ਚੈਲੰਜ
ਕਰਨ ਤੇ ਸੁਪਰੀਮ ਕੋਰਟ
ਨੇ ਫੇਰ ਕਿਹਾ ਕਿ ਬਹੁ
ਸਟੇਟ ਕੇਸ ਹੈ ਸੀਬੀਆਈ
ਇਨਵੈਸਟੀਗੇਟ ਕਰੇ।
ਸਾਰਧਾ ਬੌਜੀ (ਬੈਨਰਜੀ
ਪੌਂਜੀ) ਦੇ ਸਾਰੇ
ਅਧਿਕਾਰੀ ਤੇ ਮਮਤਾ
ਪਾਰਟੀ ਦੇ ਸੈਂਕੜੇ ਲੀਡਰ
ਫੜੇ ਗਏ
----ਸੂਡੀਪਤੋ ਸੈਨ ਨੇ
18 ਪੇਜ ਕਨਫੈਸ਼ਨ ਸਟੇਟ
ਮੈਂਟ ਦਿਤੀ. ਕੁਨਾਲ ਘੋਸ
ਤੇ ਮਮਤਾ ਦੇ ਸਾਰੇ ਪਰਦੇ
ਖੋਹਲ ਦਿਤੇ। ਮਨਮੋਹਨ
ਸਰਕਾਰ ਨਿਲ। ਕੁਨਾਲ ਘੋਸ
ਨੇ ਸੋਸਲ ਮੀਡੀਆ ਤੇ
ਆਪਣੀ ਕਨਫੈਸ਼ਨਲ
ਸਟੇਟਮੈਂਟ ਵਿਚ ਕਿਹਾ ਸਭ
ਕੁਝ ਮਮਤਾ ਜੀ ਦੀ
ਨਜਰਸ਼ਾਨੀ ਵਿਚ ਹੋ ਰਿਹਾ
ਹੈ। ਕੁਨਾਲ ਘੋਸ ਨੇ
ਨਵੰਬਰ 2013 ਨੁੰ ਮੀਡੀਆ
ਤੇ 12 ਮੁਖ ਦੋਸ਼ੀਆਂ ਦੇ
ਨਾਮ ਦਸੇ। ਜਿਹਨਾਂ ਵਿਚ
ਮੁਖ ਮੰਤਰੀ ਮਮਤਾ
ਬੈਨਰਜੀ, ਮੰਤਰੀ ਤੇ ਐਮ
ਪੀ ਵਗੇਰਾ ਸਨ।
----ਮਮਤਾ ਤੇ ਡੀਜੀਪੀ
ਨੂੰ ਇਨਵੈਸ਼ਟੀਗੇਟ ਕਰਨ
ਆਈ ਸੀਬੀਆਈ ਦੀ 40
ਮੈਬਰੀ ਟੀਮ, ਮਮਤਾ
ਪੁਲੀਸ ਨੇ ਡਿਟੇਨ ਕਰ
ਲਈ। ਮਨਮੋਹਨ ਸਰਕਾਰ ਦਾ
ਫੈਸਲਾ ਮਮਤਾ ਨੂੰ ਛੱਡ
ਦਿਉ। ਬਾਕੀ ਸਭ ਫੜ ਲਉ।
----ਮਮਤਾ ਨੇ ਦੋਸੀ
ਬਚਾਉਣ ਲਈ ਵਿਧਾਨ ਨਗਰ
ਪੁਲੀਸ ਕਮਿਸ਼ਨਰ ਤਹਤ ਇਕ
ਸਿਟ ਬਣਾ ਦਿਤੀ। ਉਹਨਾਂ
ਅਸਲੀ ਦੋਸੀ ਬਚਾਉਣ ਲਈ
ਨਕਲੀ ਦੋਸੀ ਬਣਾ ਦਿਤੇ।
-----22 ਅਪਰੈਲ ਕਲਕੱਤਾ
ਹਾਈਕੋਰਟ ਵਿਚ ਪਿਲ ਦਰਜ
ਹੋਈ ਕਿ ਸਾਰਧਾ ਸਕੈਮ ਦੀ
ਪੜਤਾਲ ਕਮਿਸ਼ਨਰ ਸਿਟ ਦੀ
ਥਾਂ ਸੀਬੀਆਈ ਕਰੇ। ਕੋਰਟ
ਨੇ ਮਨਜੂਰ ਕਰਕੇ ਅਰਡਰ
ਕਰ ਦਿਤਾ।
----25 ਅਪਰੈਲ 2013
ਨੂੰ ਕੇਂਦਰੀ ਟੈਕਸ
ਡਿਪਾਰਟਮੈਂਟ ਨੇ ਵਖਰੀ
ਪੜਤਾਲ ਸ਼ੁਰੂ ਕਰ ਦਿਤੀ।
----30 ਅਪਰੈਲ 2013
ਨੂੰ, ਮਮਤਾ ਨੇ ਇਕ ਨਕਲੀ
ਜਿਹਾ ਬਿਲ ਪਾਸ ਕੀਤਾ।
ਮਨਮੋਹਨ ਸਰਕਾਰ ਨੇ ਉਹ
ਭੀ ਵਾਪਿਸ ਕਰ ਦਿਤਾ।
----8 ਮਈ 2013 ਨੂੰ
ਮਮਤਾ ਨੇ ਐਲਾਨ ਕੀਤਾ ਕਿ
ਸਾਰਧਾ ਦੇ ਖਰੀਦੇ
ਪ੍ਰੋਜੈਕਟ, ਚੈਨਲ
ਵਗੈਰਾ, ਬੰਗਾਲ ਸਰਕਾਰ
ਖਰੀਦੇ ਗੀ।
----ਮੋਦੀ ਸਰਕਾਰ ਬਨਣ
ਕਰਕੇ ਸਾਰਧਾ ਗਰੁਪ ਦੇ
ਬਹੁਤ ਹਿਸੇਦਾਰ ਬੰਗਲਾ
ਦੇਸ ਚਲੇ ਗਏ ਸਨ। ਸਤੰਬਰ
2014 ਅਨੰਦ ਬਜਾਰ ਪਤਰਕਾ
ਤੇ ਹੋਰ ਮੀਡੀਆ ਨੇ
ਲਿਖਿਆ ਕਿ ਮਮਤਾ ਐਮ ਪੀ
ਅਹਮਦ ਇਮਰਾਨ ਹੁਸ਼ੈਨ
(ਫਾਊਂਡਰ ਇਸਲਾਮਿਕ
ਸਟੁਡੈਂਟ ਮੂਵਮੈਂਟ) ਨੇ
ਬੰਗਲਾ ਦੇਸ ਦੀ
ਜਮਾਤ-ਏ-ਇਸਲਾਮੀ ਰਾਹੀਂ,
ਸਾਰਧਾ ਦਾ ਸਾਰਾ ਪੈਸਾ
ਵਿਦੇਸ ਭੇਜ ਦਿਤਾ ਹੈ।
----ਇਸ ਤੇ ਬੰਗਲਾ ਦੇਸ
ਦੀ ਪ੍ਰਧਾਨ ਮੰਤਰੀ ਸੇਖ
ਹਸੀਨਾ ਨੇ ਕਮਿਸ਼ਨ ਆਫ
ਇਨਕੁਆਰੀ ਬਣਾ ਦਿਤਾ।
ਬੰਗਲਾ ਦੇਸ ਦੇ ਵਿਦੇਸ
ਮੰਤਰੀ ਅਬਦੁਲ ਹਸ਼ਨ
ਮਹਮੂਦ ਅਲੀ ਨੇ ਭਾਰਤ ਦੇ
ਸਕਿਉਰਿਟੀ ਐਡਵਾਈਜਰ
ਅਜੀਤ ਡੋਬਾਲ ਨੂੰ, ਪਛਮੀ
ਬੰਗਾਲ ਤੋਂ ਬੰਗਲਾ ਦੇਸ
ਨੂੰ ਹੋ ਰਹੀ ਮਨੀ
ਟਰਾਂਸਫਰ ਤੋਂ ਜਾਣੂ
ਕੀਤਾ। ਬੰਗਲਾ ਦੇਸ ਦੇ
ਹਿਊਮਨ ਐਕਟੀਵੈਸਟ
ਸ਼ਾਹਰੀਅਰ ਕਬੀਰ ਨੇ ਕਿਹਾ
ਕਿ ਸਾਰਧਾ ਫੰਡ ਅਲਕਾਇਦਾ
ਵਰਗੀਆਂ ਜਥੇਬੰਦੀਆਂ ਨੂੰ
ਭੇਜੇ ਗਏ ਹਨ।
----9 ਮਈ 2014 ਨੂੰ
ਸੁਪਰੀਮ ਨੇ ਫਿਰ ਕਿਹਾ
ਕਿ ਬੰਗਾਲ ਦੇ ਸਾਰੇ
ਸਕੈਮਾਂ ਦੀ ਪੜਤਾਲ
ਸੀਬੀਆਈ ਕਰੇ।
----ਸ਼ਿਆਮਲ ਸੈਨ ਕਮਿਸ਼ਨ
ਕੋਲ 175 ਲੱਖ
ਡਿਪੋਜਿਟਰਾਂ ਨੇ ਕੇਸ
ਫਾਈਲ ਕੀਤਾ। ਕਮਿਸ਼ਨ ਨੇ
ਸਾਰਧਾ ਦੇ 4 ਲੱਖ
ਡਿਪੋਜਿਟਰਾਂ ਨੂੰ ਤਾਂ
ਥੋੜਾ ਬਹੁਤ ਪੈਸਾ ਵਾਪਿਸ
ਕੀਤਾ। ਪਰ ਦੂਸਰੇ
ਸਕੈਮਾਂ ਦੇ 5 ਲੱਖ
ਉਜਰਦਾਰਾਂ ਨੂੰ ਪੈਸਾ
ਦੇਣ ਤੋ ਇਨਕਾਰ ਕਰ
ਦਿਤਾ। ਕਮਿਸ਼ਨ ਨੇ ਇਹ
ਵਿਤਕਰਾ ਸ਼ਾਇਦ ਮਮਤਾ ਜੀ
ਦੇ ਪ੍ਰਭਾਵ ਹੇਠ ਕੀਤਾ
ਹੋਵੇ ਗਾ।
----ਮਮਤਾ ਸਿਟ ਨੇ
ਸਾਰਧਾ ਸਕੈਮ ਸਬੰਧੀ
ਅਪਰੈਲ 2014 ਵਿਚ, 385
ਐਫ ਆਈ ਆਰ ਦਰਜ ਕੀਤੀਆਂ,
288 ਚਾਰਜਸ਼ੀਟ ਚਲਾਨ
ਕੀਤੇ, ਅਤੇ 453 ਐਫ ਆਈ
ਆਰ 288 ਚਾਰਜਸ਼ੀਟ ਚਲਾਨ,
ਦੂਸਰੇ ਸਕੈਮਾਂ ਸਬੰਧੀ
ਦਰਜ ਕੀਤੇ।
----ਕੋਰਟ ਨੇ ਸਿਰਫ
ਸਾਰਧਾ ਦੇ ਚੇਅਰਮੈਨ ਤੇ
ਐਮ ਡੀ ਨੂੰ, 30 ਹਜਾਰ
ਰੁਪਏ ਡਿਪੋਜਿਟਰ ਨੂੰ
ਵਾਪਿਸ ਨਾਂ ਮੋੜਨ ਦੇ
ਜੁਰਮ ਵਿਚ 3 ਸਾਲ ਦੀ
ਕੈਦ ਕੀਤੀ। ਕਿਉਂਕੇ
ਪੁਲੀਸ ਨੇ ਚਲਾਨ ਵਖਰਾ
ਵਖਰਾ ਕਰਨ ਦੀ ਥਾਂ
ਸਮੁਚਾ ਚਲਾਨ ਪੇਸ਼ ਕੀਤਾ
ਸੀ। ਪਰ ਸਾਬਤ ਸਿਰਫ ਇਕ
ਕੇਸ ਕੀਤਾ।
----2014 ਦੀ
ਪਾਰਲੀਮੈਂਟ ਚੋਣ ਵਿਚ
ਮਮਤਾ ਜੀ, ਮੋਦੀ ਜੀ ਨੂੰ
ਗੁਜਰਾਤ ਦਾ ਬੁਚੜ
ਕਹਿੰਦੀ ਰਹੀ। ਮੋਦੀ
ਸਾਹਿਬ ਦੀਦੀ ਕਰਦੇ ਰਹੇ।
----ਬਾਦਲ ਨੂੰ ਕੀ ਰੋਨੇ
ਉ ਦੋਸਤੋ। ਇਹ ਤਾਂ ਦੇਸ
ਹੀ ਲੁਟੇਰਿਆਂ ਦਾ ਹੈ।
----ਯਾਰੋ! ਕੋਈ ਖਾਸ
ਗੱਲ ਨੀ। ਗੁਰਜ ਤਾਂ
ਆਪਣੇ ਬਾਦਲ ਸਰਕਾਰ ਕੋਲ
ਹੀ ਹੈ। ਬਾਦਲ ਸਰਕਾਰ
ਸਮੇਂ ਪਰਲਜ ਨੇ ਲੁਟੇ ਸਨ
45 ਹਜਾਰ ਕਰੌੜ ਰੁਪਏ,
ਸਿਰਫ 6 ਕਰੋੜ ਲੋਕਾਂ
ਤੋਂ। ਜੈ ਬੋਲੋ ਬੇਈਮਾਨ
ਕੀ।
----ਰੱਬ ਰਾਖਾ ਭਾਰਤ
ਦਾ। ਰੱਬ ਰਾਖਾ ਬੰਗਾਲ
ਦਾ। ਰੱਬ ਰਾਖਾ ਪੰਜਾਬ
ਦਾ।