Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਪੰਜਾਬ ਰਾਜ ਦੇ ਤਿੰਨ ਲੁਟੇਰੇ, ਸੁਖਬੀਰ ਕੈਪਟਨ ਤੇ ਰਾਜੇਵਾਲ।

ਕਿਸਾਨ ਮੋਰਚਾ ਸ਼ਾਜਿਸ ਰਚਕੇ, ਰਾਜ ਗੱਦੀ ਮੁੜ ਕਰਨੀ ਬਹਾਲ।

ਸਤਿਕਾਰਯੋਗ ਪੰਜਾਬੀਉ, ਕਿਸਾਨ ਦੋਸਤੋ, ਸਿਖੀ ਵਿਚਾਰ ਧਾਰਾ ਵਾਲੇ ਦੋਸਤੋ।

ਕਰ ਲਉ ਪਰਵਾਨ ਆਪਣੇ ਦਾਸ ਦੀ ਬੇਨਤੀ। ਆਪਣੇ ਦਾਸ ਦਾ ਚੈਲਿੰਜ।

....................................................

ਪੰਜਾਬੀ ਦੋਸਤੋ। ਇਕ ਕਹਾਣੀ ਸੁਣੀ ਸੀ ਕਿ ਇਕ "ਭੇਸ ਬਦਲਾਊ ਛੱਪੜ "ਸੀ ਜਿਸ ਵਿਚ ਕਾਲੀਆਂ ਭੇਡਾਂ ਨਹਾਕੇ ਚਿਟੀਆਂ ਹੋ ਕੇ ਨਿਕਲਦੀਆਂ ਸਨ। ਇਹ ਤਾਂ ਸਿਰਫ ਇਕ ਕਥਨ ਹੈ। ਕੋਈ ਭ੍ਰਿਸ਼ਟਾਚਾਰੀ ਹੁਕਮਰਾਨ, ਕੋਈ ਚੋਰ ਲੁਟੇਰਾ, ਕੋਈ ਦੁਰ ਕਰਮੀ, ਜਦੋਂ ਆਪਣੇ ਕਾਲੇ ਕਾਰਨਾਮੇ ਛੁਪਾਉਣ ਲਈ ਕੋਈ ਡਰਾਮਾ ਨਾਟਕ ਜਾਂ ਸ਼ਾਜਿਸ਼ ਰਚਦਾ ਹੈ ਤਾਂ ਇਸ ਭੇਸ ਬਦਲਾਊ ਛੱਪੜ ਦੀ ਯਾਦ ਆ ਜਾਂਦੀ ਹੈ। ਅਜਿਹੀ ਹੀ ਇਕ ਅਜੋਕੀ ਸ਼ਾਜਿਸ ਸੁਖਬੀਰ, ਕੈਪਟਨ, ਰਾਜੇਵਾਲ, ਲਖੋਵਾਲ ਸਹਿਬਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਤੇ ਰਚੀ ਹੈ।

...............................................................

ਚਾਰ ਰਾਜਨੀਤਕ ਸਖਸੀਅਤਾਂ ਦੀ ਨੇੜਤਾ ਪ੍ਰਾਪਤ ਕਰਨ ਲਈ, ਕੈਪਟਨ ਸਰਕਾਰ ਨੇ ਰਾਜੇਵਾਲ ਸਾਹਿਬ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚੇ ਨੂੰ ਕਨੂੰਨ ਤੋਂ ਪਰੋਨ ਬਣਾਕੇ ਹਰ ਤਰਾਂ ਦੀ ਦਾਦਾਗੀਰੀ ਕਰਨ ਦੀ ਇਜਾਜਤ ਦਿਤੀ ਹੋਈ ਹੈ। ਇਸ "ਸੰਯੁਕਤ ਕਾਮਰੇਡ ਕਿਸਾਨ ਮੋਰਚੇ" ਦਾ ਅਸਲ ਮੰਤਵ ਤਿੰਨ, ਦਸ, ਜਾਂ ਅਨੇਕਾਂ ਦਸੇ ਗਏ ਕਨੂੰਨਾਂ ਦਾ ਵਿਰੋਧ ਕਰਨਾ ਨਹੀਂ, ਪਹਿਲਾ ਮੰਤਵ ਸੁਖਬੀਰ ਕੈਪਟਨ ਸਯੁਕਤ ਸਰਕਾਰ ਨੂੰ 2022 ਵਿਚ ਮੁੜ ਰਾਜ ਸਤਾਹ ਵਿਚ ਲਿਆੁਣਾ ਹੈ। ਦੂਸਰਾ ਮੰਤਵ "ਰਸ਼ੀਆ ਅਧੀਨ ਭਾਰਤ", ਯੋਜਨਾ ਨੂੰ ਲਾਗੂ ਕਰਨਾ ਤੇ ਅਨੇਕਾਂ ਹੋਰ ਉਦੇਸ ਹਨ। ਇਹਨਾਂ ਦਾ ਪੂਰਾ ਵੇਰਵਾ ਜਾਰੀ ਕੀਤੀ ਯੂਟਿਊਬ ਜਲਾਲ-101, ਜਲਾਲ-102, ਆਦਿ, ਲੜੀ ਵਿਚ ਦਿਤਾ ਜਾਏ ਗਾ।

...............................................................

ਰਾਜੇਵਾਲ ਸਾਹਿਬ ਦੀ ਅਗਵਾਈ ਵਾਲਾ ਇਹ "ਸੰਯੁਕਤ ਕਾਮਰੇਡ ਕਿਸਾਨ ਮੋਰਚਾ" ਆਪਣੇ ਮੰਤਵ ਦੀ ਪੂਰਤੀ ਲਈ ਕਿਸਾਨੀ ਦੀ ਆੜ ਹੇਠ, ਸਾਬਤ ਹੋਏ ਗਾ ਪੰਜਾਬ ਦੀ ਕੰਗਾਲੀ, ਪੰਜਾਬੀਆਂ ਦੀ ਹੀਣਤਾ, ਸਿਖ ਧਰਮ ਦੀ ਗਿਲਾਨੀ। ਇਸ ਸਾਜਿਸ ਨੂੰ ਭਾਂਵੇਂ ਪੰਜਾਬ, ਹਰਿਆਣਾ ਯੂਪੀ ਆਦਿ ਕਿਸਾਨਾਂ ਦੀ ਏਕਤਾ ਦੇ ਨਾਮ ਹੇਠ ਵਡੇ ਵਡੇ ਝੂਠ ਬੋਲੇ ਜਾ ਰਹੇ ਹਨ, ਪਰ ਅਸਲ ਮੰਤਵ ਹੈ ਸਿਖ ਹਿੰਦੂ ਨਫਰਤ ਫੈਲਾਕੇ ਲਿਆਉਣੀ 1947 ਵਾਲੀ ਕਤਲਾਮ। ਮੰਤਵ ਹੈ ਦਿਲੀ 1084 ਦੀ ਸਿਖ ਜੈਨੋਸਾਈਡ ਸਾਰੇ ਭਾਰਤ ਵਿਚ ਦੁਹਰਾਉਣਾ। ਭੋਲੇ ਭਾਲੇ ਧਰਮ ਦੀ ਕਮਾਈ ਕਰਨ ਵਾਲੇ ਕਿਸਾਨਾਂ ਨੂੰ ਬਣਾਇਆ ਜਾ ਰਿਹਾ ਹੈ ਸ਼ਾਜਿਸ ਦਾ ਹਥਿਆਰ। ਅਸਲੀ ਤੱਥ ਤੁਹਾਡੇ ਸਾਹਮਣੇ ਰੱਖਾਂ ਗੇ।

.....................................................

ਕਥਿਤ ਕਿਸਾਨ ਆਗੂ ਰਾਜੇਵਾਲ ਸਾਹਿਬ ਕੋਲ ਘਟੋ ਘਟ 25 ਅਰਬ ਰਪੱਈਆ, ਸ਼ਾਜਿਸ ਨੂੰ ਸਿਰੇ ਚਾਹੜਨ ਲਈ, ਬਾਦਲਸ਼ਾਹੀ ਕੈਪਟਨਸ਼ਾਹੀ ਦੇ ਸਕੈਂਡਲ, ਕਰੱਪਟ ਪਰੈਕਟਿਸਜ ਭਾਵ ਕਾਲੇ ਕਾਰਨਾਮੇ, ਛੁਪਾਉਣ ਲਈ, ਸੁਖਬੀਰ ਕੈਪਟਨ ਦੀ ਸੰਯੁਕਤ ਸਰਕਾਰ ਨੂੰ ਮੁੜ 2022 ਦੀਆਂ ਚੋਣਾਂ ਜਿਤਾਉਣ ਲਈ, ਅਤੇ ਅਨੇਕਾਂ ਹੋਰ ਮੰਦਭਾਗੇ ਮੰਤਵਾਂ ਦੀ ਪੂਰਤੀ ਲਈ ਆ ਚੁਕਾ ਹੈ। ਡਰਾਮਾ ਕੀਤਾ ਜਾ ਰਿਹਾ ਹੈ ਸੁਖਬੀਰ, ਕੈਪਟਨ, ਨਵਜੋਤ ਸਿਧੂ ਤੇ ਦੂਸਰੇ ਲੀਡਰਾਂ ਦੇ ਵਿਰੋਧ ਦਾ। ਪਰ ਇਸ ਦੇ ਵਾਵਜੂਦ ਭੀ ਇਹ ਲੀਡਰ ਕਹਿ ਰਹੇ ਹਨ ਕਿ ਜੋ ਕਿਸਾਨ ਆਗੂ ਰਾਜੇਵਾਲ ਹੁਕਮ ਦੇਵੇ ਗਾ ਉਸਨੂੰ ਪੂਰਾ ਕਰਾਂ ਗੇ। ਸ਼ਾਫ ਹੈ ਕਿ ਇਹ ਅੰਦਰੋ ਇਕ ਹਨ ਤੇ ਸ਼ਾਜਿਸ ਅਧੀਨ ਕੰਮ ਕਰ ਰਹੇ ਹਨ।

..............................................................................

ਇਸ ਸ਼ਾਜਿਸ ਦੀ ਰਾਹੁਲ ਤੇ ਕੇਜਰੀਵਾਲ ਕਿਉਂ ਮਦਤ ਕਰ ਰਹੇ ਹਨ। ਰਾਜੇਵਾਲ ਗਰੁਪ ਕੋਲ 25+ ਅਰਬ ਰੁਪਇਆ ਕਿਥੌਂ ਆਇਆ। ਸੁਖਬੀਰ ਕਿਹੜੇ ਕਿਹੜੇ ਸਕੈਂਡਲ ਛੁਪਾਉਣਾ ਚਾਹੁੰਦਾ ਹੈ। ਕੈਪਟਨ ਕਿਹੜੀਆਂ ਕ੍ਰੱਪਟ ਪ੍ਰੈਕਟਿਸਜ ਛੁਪਾਉਣਾ ਚਾਹੁੰਦਾ ਹੈ। ਕੈਪਟਨ ਕੇਹੜੇ ਰਾਜਨੀਤਕਾਂ ਨੂੰ ਖੁਸ ਕਰਨ ਲਈ ਪੰਜਾਬ ਨੂੰ ਜੰਗਲ ਰਾਜ ਬਣਾ ਚੁਕੇ ਹਨ। ਸੋਨੀਆਂ ਰਾਹੁਲ ਦਿਲੀ ਕਤਲਾਮ ਤੇ ਅਕਾਲ ਤਖਤ ਸਾਹਿਬ ਦੀ ਤਬਾਹੀ ਨੂੰ ਕਿਵੇਂ ਭੁਲਾਉਣਾ ਚਾਹੁੰਦੇ ਹਨ। ਮੋਰਚਾ ਕਿਵੇਂ ਬਣਿਆ ਪੰਜਾਬ ਦੀ ਕੰਗਾਲੀ, ਪੰਜਾਬੀਆਂ ਦੀ ਹੀਣਤਾ ਤੇ ਸਿਖ ਧਰਮ ਦੀ ਗਿਲਾਨੀ ਦਾ ਕਾਰਨ। ਇਹ ਸਭ ਲੜੀਵਾਰ ਵਿਚਾਰ ਕਰਾਂ ਗੇ। ਇਸ ਸਿਰੀਜ ਨੂੰ ਧਿਆਨ ਨਾਲ ਪੜ੍ਹਦੇ ਰਹੋ। ਦੂਸਰਿਆਂ ਨੂੰ ਦਸਦੇ ਰਹੋ। ਮੈਂ ਰੱਖਾਂ ਗਾ ਤੁਹਾਡੇ ਸਾਹਮਣੇ ਸੈਂਕੜੇ ਅਸਲੀ ਤੱਥ।

.........

ਮੈਂ ਰਾਜੇਵਾਲ ਸਾਬਿ ਨੂੰ ਚੈਲਿੰਜ ਕਰਦਾ ਹਾਂ ਕਿ ਭਾਵੇਂ ਉਹ ਹਰ ਰੋਜ ਸੈਨਕੜੇ ਝੂਠਾਂ ਰਾਹੀ ਅਨੇਕਾਂ ਕਿਸਾਨਾਂ ਨੂੰ ਪ੍ਰਭਾਵਤ ਕਰ ਚੁਕੇ ਚਹਨ। ਪ੍ਰਭਾਵਤ ਕੀਤੇ ਜਾ ਚੁਕੇ ਅਨੇਕਾਂ ਚੇਨਲਾਂ ਰਾਹੀਂ ਝੂਠ ਬੋਲਣ ਵਿਚ ਗੋਬਲਜ ਨੂੰ ਮਾਤ ਪਾ ਚੁਕੇ ਹਨ। ਪਰ ਜੇ ਉਹ ਮੇਰੇ ਤੱਥਾਂ ਨੂੰ ਝੂਠ ਕਹਿੰਦੇ ਹਨ ਤਾਂ ਉਹ ਮੇਰੇ ਤੇ ਡੈਫਾਮੇਸ਼ਨ ਦਾ ਕੇਸ ਕੋਰਟ ਵਿਚ ਕਰਨ। ਮੈਂ ਆਪਣੇ ਸਬੂਤ ਅਗਾਊਂ ਪੇਸ਼ ਕਰਨ ਲਈ, ਡਿਸਚਾਰਜ ਪਟੀਸਨ ਦਰਜ ਕਰਾਂ ਗਾ, ਜਿਸਦਾ ਫੈਸਲਾ ਡੈਫਾਮੇਸ਼ਨ ਕੇਸ ਦੇ ਫੈਸਲੇ ਤੋਂ ਪਹਿਲਾਂ ਹੋਏ ਗਾ। ਮੈਂ ਯਕੀਨ ਦੁਅਉਦਾ ਹਾਂ ਕਿ ਸੁਖਬੀਰ ਕੈਪਟਨ ਸਮੇਤ ਕਥਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆਪਣੀਆਂ ਲੁਟਾਂ ਤੇ ਕ੍ਰੱਪਟ ਪ੍ਰੈਕਟਿਸਜ ਲਈ ,ਉਮਰ ਭਰ ਲਈ ਜੇਹਲ ਜਾਣ ਗੇ। ਜੇ ਮੈਂ ਅਜਿਹਾ ਨਾ ਕਰ ਸਕਿਆ ਤਾਂ ਮੈਂ ਆਪਣੀ ਤਕਰੀਬਨ 100 ਕ੍ਰੋੜ ਕੀਮਤ ਦੀ ਅਚੱਲ ਖੇਤੀ ਜਾਇਦਾਦ, ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨਾਂ ਦੇ ਨਾਮ ਕਰਵਾ ਦੇਵਾਂ ਗਾ।

.......................................

ਸੰਯੁਕਤ ਕਾਮਰੇਡ ਕਿਸਾਨ ਮੋਰਚੇ ਦਾ ਅਸਲੀ ਮੰਤਵ ਹੈ "ਰਸ਼ੀਆ ਅਧਿਕਾਰ ਭਾਰਤ" ਯੋਜਨਾਂ ਨੂੰ ਮੁੜ ਲਾਗੂ ਕਰਨਾ। ਪਤਾ ਨਹੀਂ ਪ੍ਰਮਾਤਮਾਂ ਨੂੰ ਕੀ ਮਨਜੂਰ ਹੈ ਕਿ ਜੋ ਕਿਸਾਨ ਆਗੂ ਸੌ, ਦੋ ਸੌ, ਵਰਕਰ ਲੈਕੇ ੳਮਰ ਭਰ ਤੋ ਸੜਕਾਂ ਰਸਤੇ ਬੰਦ ਕਰਦੇ ਰਹੇ ਹਨ। ਅੱਜ ਉਹਨਾਂ ਦਾ ਇਹ ਸ਼ਾਜਿਸੀ ਮੋਰਚਾ ਲੋਕ ਲਹਿਰ ਕਿਵੇਂ ਬਣ ਗਿਆ। ਇਹਨਾਂ ਸਭ ਤੱਥਾਂ ਦਾ ਅਸਲੀ ਪੱਖ ਤੁਹਾਡੇ ਸ਼ਾਹਮਣੇ ਰੱਖਿਆ ਜਏ ਗਾ। ਕਿਰਪਾ ਕਰਕੇ ਯੂਟਿਊਬ ਵੀਡੀਉਜ ਦੀ (Jalal-101, Jalal-102) ਆਦਿ ਜਲਾਲ ਸਿਰੀਜ ਨੂੰ ਦੇਖਦੇ ਰਹਿਣਾ।

.......................................

ਦੋਸਤੋ। ਚੋਣ ਲੜਨਾ, ਵਿਧਾਇਕ ਜਾਂ ਮੁਖਮੰਤਰੀ ਬਨਣਾ ਮੇਰੀ ਯੋਜਨਾ ਨਹੀਂ ਹੈ। ਪਰ ਭ੍ਰਿਸ਼ਟਾਚਾਰ ਦਾ ਖਾਤਮਾਂ ਕਰਕੇ ਪੰਜਾਬ ਖੁਸ਼ਹਾਲ ਬਨਾਉਣਾ ਮੇਰੀ ਮੁਖ ਯੋਜਨਾ ਹੈ। ਅਲੋਚਕ ਤੇ ਨਿੰਦਕ ਦੋਸਤਾਂ ਦੀ ਸੇਵਾ ਵਿਚ ਬੇਨਤੀ ਹੈ ‌ਕਿ ਉਹ ਸਾਰੇ ਤੱਥ ਸਾਹਮਣੇ ਆਉਣ ਦੇਣ। ਆਪਣੇ ਬਚਿਆਂ ਦੇ ਭਵਿਖਤ ਲਈ ਨਿਰਪੱਖ ਵਿਚਾਰ ਕਰਨ। ਮੈਂ ਤੁਹਾਡੇ ਪੁਤਰਾਂ ਲਈ ਆਪਣੀ ਜਾਨ ਦਾ ਰਿਸਕ ਲੈ ਰਿਹਾ ਹਾਂ। ਮੇਰਾ ਕੋਈ ਪੁਤਰ ਪੰਜਾਬ ਵਿਚ ਨਹੀਂ ਹੈ। ਮੈਂ ਭੀ ਕੁਝ ਸਮੇਂ ਦਾ ਹੀ ਮਹਿਮਾਨ ਹਾਂ। ਰੱਬ ਸੁਮੱਤ ਬਖਸੇ ਅੰਧ ਵਿਸਵਾਸੀ ਅਲੋਚਕਾਂ ਤੇ ਨਿੰਦਕਾਂ ਨੂੰ। ਰੱਬ ਰਾਖਾ ਪੰਜਾਬ ਦਾ।

Harbans Singh Jalal

SepSfofmsogtembelr 1422 
Shared with Public
Public