ਕੈਪਟਨ ਦੇ ਏਜੰਟ
ਰਾਜੇਵਾਲ ਸਾਹਿਬ ਨੇ
ਕੈਪਟਨ ਦੇ ਜਾਣ ਤੇ ਅਗਲੇ
ਦਿਨ ਹੀ ਫੇਰ ਰੰਗ ਬਦਲ
ਲਿਆ।
ਸ ਸੁਖਬੀਰ ਸਿੰਘ ਬਾਦਲ,
ਕੈਪਟਨ ਅਮਰਿੰਦਰ ਸਿੰਘ
ਨੇ 2 ਜੂਨ 2017 ਦੀ
ਮੀਟਿੰਗ ਵਿਚ ਸ ਬਲਬੀਰ
ਸਿੰਘ ਰਾਜੇਵਾਲ ਨੂੰ
ਆਪਣਾ ਏਜੰਟ ਬਣਾਕੇ
ਤਿੰਨੇ ਖੇਤੀ ਬਿਲ ਪਾਸ
ਕਰਵਾਉਣ ਲਈ ਨੀਤੀ ਅਯੋਗ
ਦੀ ਮੀਟਿੰਗ ਵਿਚ ਭੇਜਿਆ।
ਰਾਜੇਵਾਲ ਦੀ ਹਾਜਰੀ ਵਿਚ
ਹੀ ਤਿਨਾਂ ਖੇਤੀ ਬਿਲਾਂ
ਦਾ ਖਰੜਾ ਤਿਆਰ ਕਰਕੇ
ਪ੍ਰਵਾਨਗੀ ਦਿਤੀ ਗਈ।
ਫਿਰ ਹੁਣ ਕਿਉਂ ਰਾਜੇਵਾਲ
ਸਾਹਿਬ ਕਰ ਰਹੇ ਹਨ
ਕਿਸਾਨਾਂ ਨੂੰ ਗੁਮਰਾਹ?।
ਕਿੳਂ ਦਸ ਰਹੇ ਹਨ
ਝੂਠੀਆਂ ਤਰੀਖਾਂ? ਕਦੇ
19 ਅਕਤੂਬਰ 2017, ਕਦੇ
ਜਨਵਰੀ ਦੀ ਕੋਈ ਤਾਰੀਖ,
ਕਦੇ ਫਰਵਰੀ ਦੀ ਕੋਈ
ਤਾਰੀਖ। ਫਿਰ ਹੁਣ ਕਿਉਂ
ਲੁਟ ਰਹੇ ਹਨ ਪੰਜਾਬ।
ਕਿਉਂ ਕਰ ਰਹੇ ਹਨ
ਕਿਸਾਨਾਂ ਨੂੰ ਗੁਮਰਾਹ
ਤੇ ਤਬਾਹ?
........ਕੈਪਟਨ ਸਰਕਾਰ
ਨੂੰ ਕਰੈਡਿਟ ਦੇਣ ਲਈ
ਗਨੇ ਦਾ ਭਾਅ ਜੋ ਕਿ
ਉਹਨਾਂ ਦੇ ਆਪਣੇ ਕਹਿਣ
ਮੁਤਾਬਿਕ ਕਿਸਾਨ ਨੂੰ
470 ਰੁਪਏ ਕੁਐਂਟਲ ਤੋਂ
ਘੱਟ ਨਹੀਂ ਪੈਂਦਾ। ਜਦ
ਕਿ ਸਰਕਾਰ 350 ਰੁਪਏ ਦੇ
ਰਹੀ ਸੀ। ਰਾਜੇਵਾਲ
ਸਾਹਿਬ ਨੇ ਕੈਪਟਨ ਦੀ
ਡਿਗ ਚੁਕੀ ਸ਼ਾਖ ਨੂੰ ਮੁੜ
ਬਹਾਲ ਕਰਨ ਲਈ, ਦਿਲੀ
ਛਡਕੇ ਜਲੰਧਰ ਪਕਾ ਮੋਰਚਾ
ਲਾ ਲਿਆ ਸੀ। ਪਰ
ਵਾਰਤਾਲਾਪ ਸਮੇਂ 110
ਰੁਪਏ ਛੋਡ ਕਰਕੇ ਸਿਰਫ
10 ਰੁਪਏ ਲੈਕੇ 360
ਰੁਪਏ ਕਿਸਾਨ ਨੂੰ
ਦੁਆਉਣੇ ਮੰਨ ਲਏ ਸਨ।
ਭਾਵ ਜੇ 470 ਰੁਪਏ
ਪੈਂਦਾ ਸੀ ਤੇ ਮੰਨ ਲਏ
360 ਰੁਪਏ ਤਾਂ ਕਿਸਾਨਾਂ
ਨੂੰ 110 ਰੁਪਏ ਦਾ
ਹਰਜਾਨਾ ਪੁਆਕੇ ਕਿਸਾਨ
ਨਾਲ ਫਿਰ ਵਿਸਵਾਸਘਾਤ
ਕੀਤਾ, ਕੈਪਟਨ ਨਾਲ ਯਾਰੀ
ਪੁਗਾਉਣ ਲਈ ਪਿਛਲੇ
ਹਫਤੇ।
..........ਕੱਲ੍ਹ
ਕੈਪਟਨ ਗਦੀ ਤੋਂ ਲਹਿ
ਗਿਆ। ਰਾਜੇਵਾਲ ਸਾਹਿਬ
ਨੇ ਫਿਰ ਰੰਗ ਬਦਲ ਲਿਆ।
ਅਗਲੇ ਦਿਨ ਅੱਜ ਹੀ ਖਟਕਲ
ਕਲਾਂ ਵਿਚ ਮੀਟਿੰਗ ਕਰਕੇ
ਹੁਣ ਕਹਿੰਦਾ ਮੁੜ 400
ਰੁਪਏ ਲੈਣੇ ਹਨ। ਯਾਰੋ
ਹੁਣ ਤਾਂ ਤੁਹਾਨੂੰ ਸਮਝ
ਆ ਗਈ ਹੋਏ ਗੀ ਕਿ ਇਹ
ਕਿਸਾਨ ਦਾ ਵਫਾਦਾਰ ਨਹੀਂ
ਹਨ। ਕੈਪਟਨ ਸੁਖਬੀਰ ਦਾ
ਏਜੰਟ ਹਨ ਰਾਜੇਵਾਲ
ਸਾਹਿਬ। ਹੁਣ ਸੁਖਬੀਰ
ਨੂੰ ਮੁਖ ਮੰਤਰੀ ਬਨਾਉਣ
ਦੇ ਯਤਨ ਵਿਚ ਮੁੜ ਪੰਜਾਬ
ਕਾਂਗਰਸ ਨਾਲ ਲੜਾਈ ਸ਼ੁਰੂ
ਕਰ ਲਈ ਹੈ। ਕਹਿ ਰਹੇ
ਹਨ, ਜਲੰਧਰ ਵਿਚ ਮੁੜ
ਪੱਕਾ ਮੋਰਚਾ ਸੁਰੂ ਕਰਨਾ
ਹੈ। ਦਿਲੀ ਦੇ ਖਤਮ ਹੋ
ਚੁਕੇ ਮੋਰਚੇ ਦੇ ਤੱਪੜ
ਇਕੱਠੇ ਕੲਨ ਦਾ ਇਹ ਵਧੀਆ
ਬਹਾਨਾ ਹੈ। ਦੂਹਰੇ
ਤੀਹਰੇ ਨਿਸ਼ਾਨੇ ਲਾਉਂਦੇ
ਨੇ ਰਾਜੇਵਾਲ ਸਾਹਿਬ।
.........ਵਫਾਦਾਰੀ
ਕੈਪਟਨ ਸੁਖਬੀਰ ਸਹਿਬਾਨ
ਦੀ। ਲੁਟ ਪੰਜਾਬ ਦੇ
ਕਿਸਾਨ ਦੀ। ਕਿਸਾਨੋ,
ਜੁਆਨੋ, ਪਹਿਚਾਣੋ ਕਿਉ
ਰੰਗ ਬਦਲਾ ਹੈ ਇਹ
ਚੇਹਰਾ।
ਕਿਸਾਨੋ, ਜੁਆਨੋ, ਕਿਉਂ
ਤਬਾਹ ਹੋ ਰਹੇ ਹੋਂ
ਸੁਖਬੀਰ ਕੈਪਟਨ ਵਰਗੇ
ਲੁਟੇਰਿਆਂ ਤੇ ਉਹਨਾਂ ਦੇ
ਏਜੰਟਾਂ ਲਈ?