Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.

        

ਫੇਸਬੁਕ ਪੋਸਟਜ

ਰੂਪੀ ਜੀ ਤੁਹਾਡੀ ਇਹ ਸੋਚ ਅੱਜ ਬਿਲਕੁਲ ਠੀਕ ਹੈ ਪਰ ਦੇਖੋ ਘਟਨਾਂਵਾਂ ਕਿਨੀ ਤੇਜੀ ਨਾਲ ਬਦਲ ਰਹੀਆਂ ਹਨ ਚੋਣਾਂ ਵਿਚ 6 ਮਹੀਨੇ ਰਹਿੰਦੇ ਹਨ ਚੋਣ 6 ਮਹੀਨੇ ਹੋਰ ਪਿਛੇ ਭੀ ਪਾਈ ਜਾ ਸਕਦੀ ਹੈ ਸਭ ਕੁਝ ਸੰਭਵ ਹੈਰੂਪੀ ਜੀ ਰਾਜੇਵਾਲ ਸਾਹਿਬ ਦੀ ਇਕ ਖਾਸ ਵੈਬਸਾਈਟ ਹੈ (www.kisaanekta.co). ਜਿਸ ਵਿਚ ਕਿਸਾਨ ਕਿਸਾਨ ਮੋਰਚੇ, ਖਾਸ ਕਰ ਸਿੰਘੂ ਬਾਡਰ ਮੋਰਚੇ ਦੀਆਂ ਇਕ ਇਕ ਦਿਨ ਦੀਆਂ ਤਾਰੀਖ ਵਾਈਜ ਘਟਨਾਂਵਾਂ ਦਾ ਜਿਕਰ ਹੈ ਇਸ ਵਿਚ ਵਾਰ ਵਾਰ ਕਿਹਾ ਗਿਆ ਹੈ ਉਗਰਾ੍ਹਾਂ ਮੋਰਚੇ ਤੋਂ ਜਦ ਭੀ ਕੋਈ ਬਿਮਾਰ ਹੂੰਦਾ ਸੀ ਮੋਰਚਾ ਉਸਨੂੰ ਘਰੇ ਛੱਡ ਜਾਂਦਾ ਸੀ ਪਰ ਸਿੰਘੂ ਮੋਰਚੇ ਵਾਰੇ ਇਕ ਵਾਰ ਭੀ ਨਹੀਂ ਕਿਹਾ ਕਿ ਕਿਸੇ ਮਰੀਜ ਨੂੰ ਘਰੇ ਭੇਜ ਦਿਤਾ ਬਾਕੀ ਰਹੀ ਗੱਲ ਸ਼ਾਜਿਸ ਅਧੀਂਨ ਮਰਵਾਉਣ ਦੀ ਇਹ ਮੈਂ ਨਹੀਂ ਕਹਿ ਰਿਹਾ ਇਹ ਇਕ ਮਰਨ ਵਾਲੇ ਸ੍ਹੀਦ ਨੇ ਹੀ ਇਕਸਪੋਜ ਕੀਤੀ ਹੈ ਉਹ ਬਾਡਰ ਨਜਦੀਕ ਹਰਿਆਣੇ ਦਾ ਰਹਿਣ ਵਾਲਾ ਸੀ ਜਦ ਉਸ ਨੂੰ ਅੱਗ ਲਾਈ ਗਈ ਤਾਂ ਕਿਸੇ ਜਾਣੂ ਨੇ ਪਿੰਡ ਦੇ ਸਰਪੰਚ ਨੂੰ ਟੈਲੀਫੋਨ ਕਰ ਦਿਤਾ ਸਰਪੰਚ ਉਸ ਅੱਧ ਮਚੇ ਪਰ ਜਿਉਂਦੇ ਨੂੰ ਹਸਪਤਾਲ ਲੈ ਗਿਆ ਜਿਥੇ ਉਸ ਨੇ ਸਾਰੀ ਸ਼ਾਜਿਸ ਵੇਰਵੇ ਨਾਲ ਦਸ ਦਿਤੀ ਇਸ ਸਬੰਧੀ ਕੁਝ ਗਿਰਫਤਾਰੀਆਂ ਭੀ ਹੋਈਆਂ ਹਨ ਜਦ ਇਹ ਸਭ ਕੁਝ ਕਿਸਾਨਾਂ ਦੇ ਸਾਹਮਣੇ ਜਾਏ ਗਾ ਕਿਸਾਨਾਂ ਦੀ ਸੋਚ ਬਦਲ ਜਾਏ ਗੀ

Harbans Singh Jalal

Sep2t0po7uem6gber 182l09d3i2 

Shared with Public