Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਸਤਿਕਾਰ ਯੋਗ ਦੋਸਤੋ ਮੇਂ ਕੁਝ ਦਿਨ ਪਹਿਲਾਂ ਜਦ ਇਹ ਕਿਹਾ ਸੀ ਕਿ ਮਸਲਾ ਬਿਲਾਂ ਦੇ ਘਾਤਕ ਹੋਣ ਦਾ ਨਹੀਂ ਹੈ

ਬਿਲਾਂ ਨੂੰ ਤਾਂ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਬਹਾਨਾ ਬਣਾਇਆ ਗਿਆ ਹੈ ਇਹ ਕਿਸਾਨ ਅੰਦੋਲਨ ਕੈਪਟਨ, ਸੁਖਬੀਰ ਤੇ ਰਾਜੇਵਾਲ ਸਹਿਬਾਨ ਵਲੋਂ ਰਚੀ ਗਈ ਰਾਜਨੀਤਕ ਸ਼ਾਜਿਸ ਹੈ ਉਸ ਸਮੇਂ ਦੋ ਤਿੰਨ ਦੋਸਤਾਂ ਨੇ ਸੰਕਾ ਜਾਹਿਰ ਕੀਤਾ ਸੀ ਅੱਜ ਮੇਰਾ ਕਥਨ ਸੱਚ ਹੋ ਗਿਆ ਹੈ ਕੈਪਟਨ ਸਾਹਿਬ ਨੇ ਕੇਂਦਰ ਕੋਲ ਦੋ ਨੁਕਤਿਆਂ ਤੇ ਪਹੁੰਚ ਕੀਤੀ ਹੈ ਪਹਿਲਾ ਇਹ ਕਿ ਕਿਸਾਨ ਮੋਰਚਾ ਮੇਰੀ ਹੀ ਪੈਦਾਵਾਰ ਹੈ ਤੇ ਮੈਂ ਛੇਤੀ ਹੀ ਇਹ ਵਾਪਿਸ ਕਰਵਾ ਦਿਆਂ ਗਾ ਦੂਸਰਾ ਕਿ ਮੇਰੇ ਕੋਲ ਦੋ ਦਰਜਨ ਵਿਧਾਇਕ ਹਨ ਮੈਂ ਚੰਨੀ ਸਰਕਾਰ ਤੋੜ ਸਕਦਾ ਹਾਂ ਪਰ ਮੈਂਨੂੰ ਇਸ ਕੰਮ ਲਈ ਤਾਕਤ ਦਿਤੀ ਜਾਵੇ

...... ਦੋਸਤੋ ਅੱਜ ਸਾਰਾ ਮੀਡੀਆ ਕਹਿ ਰਿਹਾ ਹੈ ਕਿ ਕੈਪਟਨ ਸਾਹਿਬ ਨੂੰ ਖੇਤੀ ਮੰਤਰੀ ਬਣਾਇਆ ਜਾਏ ਗਾ ਤੇ ਬਿਲ ਵਾਪਿਸ ਲੈ ਲਏ ਜਾਣ ਗੇ ਪਰ ਮੈਂ ਤੁਹਾਨੂੰ ਦਸਦਾ ਹਾਂ ਕਿ ਬਿਲ ਕਦੇ ਭੀ ਵਾਪਿਸ ਨਹੀਂ ਹੋਣ ਗੇ ਪੰਜਾਬ ਸਰਕਾਰ ਜਦੋਂ ਭੀ ਸ਼ੈਸਨ ਬੁਲਾਏ ਗੀ ਆਪਣੇ ਆਪ ਭੰਗ ਹੋ ਜਾਏ ਗੀ ਸਿਧੂ ਸਾਹਿਬ ਉਸ ਸਮੇਂ ਤੱਕ ਅਸਤੀਫਾ ਵਾਪਿਸ ਨਹੀਂ ਲੈਣ ਗੇ ਜਦੋਂ ਤੱਕ ਚੰਨੀ ਸਾਹਿਬ ਰੰਧਾਵਾ ਸਾਹਿਬ ਤੋਂ ਹੋਮ ਦਾ ਮਹਿਕਮਾ ਵਾਪਿਸ ਨਹੀਂ ਲੈਣ ਗੇ ਸਿਧੂ ਸਾਹਿਬ ਨੂੰ ਇਸ ਵਾਰੇ ਜਾਣਕਾਰੀ ਹੈ ਇਸ ਲਈ ਉਹ ਕਿਸੇ ਨਾਂ ਕਿਸੇ ਬਹਾਨੇ ਆਪਣੀ ਵਖਰੀ ਪਾਰਟੀ ਬਨਾਉਣਾ ਚਾਹੁੰਦੇ ਹਨ ਕਿਸਾਨ ਯੂਨੀਆਂ ਦੇ ਦੋ ਵਡੇ ਦਲ ਸਿਧੂ ਨੂੰ ਸਹਯੋਗ ਦੇਣ ਗੇ ਰੱਬ ਰਾਖਾ ਪੰਜਾਬ ਦਾ

Harbans Singh Jalal

Sep2t0po7uem6gber 182l09d3i2 
Shared with Public