ਦੋਸਤੋ।
ਹੁਣੇ
ਹੁਣੇ
ਚੰਨੀ
ਸਾਹਿਬ
ਨੇ
ਇਕ
ਪ੍ਰੈਸ
ਮੀਟਿੰਗ
ਕਰਕੇ
ਇਕ
ਅਲਾਨ
ਕੀਤਾ
ਹੈ
ਕਿ
ਜਿਸ
ਪ੍ਰਵਾਰ
ਦਾ
ਕੁਨੈਕਸ਼ਨ
ਦੋ
ਕਿਲੋਵਾਟ
ਜਾਂ
ਘੱਟ
ਦਾ
ਹੈ
ਉਹਨਾਂ
ਦਾ
ਪਿਛਲਾ
ਸਭ
ਬਕਾਇਆ
ਮਾਫ
ਕਰ
ਦਿਤਾ
ਜਾਏ
ਗਾ।
ਭਾਂਵੇਂ
ਇਹ
ਬਕਾਓਿਆ 50
ਸਾਲ
ਤੋ
ਪੁਰਾਣਾ
ਹੋਵੇ।
.....ਦੋਸਤੋ।
ਸ਼ਾਇਦ
ਚੰਨੀ
ਸਾਹਿਬ
ਨੂੰ
ਧਰਾਤਲ
ਦੀ
ਜਾਣਕਾਰੀ
ਨਹੀਂ
ਹੈ।
ਗਰੀਬ
ਦਾ
ਬਿਲ
ਤਾਂ
ਵੱਧ
ਤੋਂ
ਵੱਧ
ਤਿੰਨ
ਚਾਰ
ਮਹੀਨੇ
ਪੁਰਾਣਾ
ਹੀ
ਹੋ
ਸਕਦਾ
ਹੈ।
40-50
ਸਾਲ
ਦੇ
ਬਕਾਏ
ਤਾਂ
ਇੰਡੱਸਟਰੀ
ਕਾਰਪੋਰੇਸ਼ਨਾਂ
ਦੇ
ਹੀ
ਹੋ
ਸਕਦੇ
ਹਨ।
ਜਦ
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਜੀ
ਦੀ
ਬੇ
ਅਦਬੀ
ਦੀ
ਸਜਾ
ਵਾਰੇ
ਪੰਜਾਬ
ਸਰਕਾਰ
ਨੇ
ਰੈਜੋਲਿਊਸ਼ਨ
ਲਿਆਂਦਾ
ਸੀ
ਕਿ
ਸਿਖ
ਧਰਮ
ਗ੍ਰੰਥਾਂ
ਦੀ
ਬੇ
ਅਦਬੀ
ਕਰਨ
ਵਾਲੈ
ਨੂੰ
ਉਮਰ
ਕੈਦ
ਕੀਤੀ
ਜਾਵੇ
ਗੀ।
ਤਾਂ
ਮੈਂ
ਈ
ਮੇਲ
ਭੇਜਕੇ
ਬੇਨਤੀ
ਕੀਤੀ
ਸੀ
ਕਿ
ਤੁਹਾਡੀ
ਨੀਤ
ਸਾਫ
ਨਹੀਂ
ਹੈ।
ਤੁਸੀਂ
ਚਾਹੁੰਦੇ
ਹੋ
ਇਹ
ਫੈਸਲਾ
ਕੋਰਟ
ਰੱਦ
ਕਰ
ਦੇਵੇ।
ਜੇ
ਸਚਮੁਚ
ਲਾਗੂ
ਕਰਨਾ
ਹੈ
ਤਾਂ
ਸਾਰੇ
ਧਰਮਾਂ
ਦੇ
ਗ੍ਰੰਥਾਂ
ਦੀ
ਗੱਲ
ਕਰੋ।......ਅੱਜ
ਚੰਨੀ
ਸਾਹਿਬ
ਭੀ
ਉਸੇ
ਰਸਤੇ
ਤੇ
ਤੁਰ
ਪਏ
ਹਨ।
ਲੁਟੇਰਿਆਂ
ਨੂੰ
ਬਚਾਉਣ
ਦੇ
ਰਸਤੇ
ਤੇ।
ਬਿਜਲੀ
ਦਾ
ਬਿਲ
ਕਿਲੋਵਾਟ
ਦੇ
ਅਧਾਰ
ਤੇ
ਨਹੀਂ
ਕੈਟੇਗਿਰੀ
ਦੇ
ਅਧਾਰ
ਤੈ
ਹੀ
ਮਾਫ
ਜਾਂ
ਘੱਟ
ਹੋ
ਸਕਦਾ
ਹੈ।
ਘਰੇਲੂ
ਕੈਟੇਗਰੀ,
ਖੇਤੀ
ਕੈਟੇਗਰੀ,
ਤੇ
ਸਨਅਤ
ਕੈਟੇਗਰੀ।
ਇਹ
ਕਨੂੰਨ
ਕਿਲੋਵਾਟ
ਦੇਅਧਾਰ
ਤੇ
ਨਹੀਂ
ਬਣਾਇਆ
ਜਾ
ਸਕਦਾ।
ਕੋਰਟ
ਇਹ
ਕਿਵੇਂ
ਮੰਨੇ
ਗੀ
ਕਿ 2
ਕਿਲੋਵਾਟ
ਵਾਲੇ
ਦਾ
ਬਿਲ
ਮਾਫ
ਤੇ 2.1
ਕਿਲੋਵਾਟ
ਵਾਲੇ
ਨੂੰ
ਮਾਫੀ
ਨਹੀਂ।
ਜੇ
ਕਂਨੈਕਸ਼ਨ
ਦੋ
ਕੇਵੀ
ਦਾ
ਹੈ
ਪਰ
ਉਹ
ਬਿਜਲੀ 10
ਕੇਵੀ
ਵਰਤ
ਲੈਂਦਾ
ਹੈ
ਤਾਂ
ਚੰਨੀ
ਸਾਹਿਬ
ਕੀ
ਕਰਨ
ਗੇ।
........ਜੇ
ਚੰਨੀ
ਸਾਹਿਬ
ਆਪਣੇ
ਗਰੀਬ
ਵਰਗ
ਨੂੰ
ਕੁਝ
ਰਾਹਤ
ਦੇਣਾ
ਚਾਹੁੰਦੇ
ਹਨ
ਤਾਂ
ਉਹ
ਸ਼ਡਿਊਲਡ
ਵਰਗ
ਦਾ
ਬਿਲ
ਮਾਫ
ਕਰ
ਸਕਦੇ
ਹਨ।
ਭੂਮੀਹੀਣ
ਦਾ
ਬਿਲ
ਮਾਫ
ਕਰ
ਸਕਦੇ
ਹਨ।
ਪੀਲਾ
ਕਾਰਡ
ਧਾਰਕ
ਦਾ
ਬਿਲ
ਮਾਫ
ਕਰ
ਸਕਦੇ
ਹਨ।
ਪਰ
ਚੰਨੀ
ਸਾਹਿਬ
ਤਾਂ
ਲੁਟੇਰਿਆਂ
ਦੇ
ਪ੍ਰਭਾਵ
ਹੇਠ
ਪੰਜਾਬ
ਦੀ
ਹੋਰ
ਤਬਾਹੀ
ਦੀ
ਨੀ੍ਹ
ਰੱਖ
ਰਹੇ
ਹਨ।
ਕੋਈ
ਭੀ
ਸਨਅਤਕਾਰ
ਡਿਫਾਲਟਰ
ਕੋਰਟ
ਵਿਚ
ਜਾਕੇ
ਆਪਣਾ 50
ਸਾਲ
ਦਾ
ਕਰੋੜਾਂ
ਰੁਪਈਆ
ਮਾਫ
ਕਰਵਾ
ਸਕਦਾ
ਹੈ।
ਇਹ
ਮਾਫੀ
ਪੰਜਾਬ
ਦੀ
ਜਨਤਾ
ਤੇ
ਪਏ
ਗੀ।
ਗਰੀਬ,
ਮਜਦੂਰ,
ਰੇਹੜੀਵਾਲਾ,
ਮੰਗਤਾ,
ਛੋਟਾ
ਦੁਕਾਨਦਾਰ,
ਭੀ
ਇਸਦਾ
ਸ਼ਿਕਾਰ
ਹੋ
ਜਾਣ
ਗੇ।
ਕੈਪਟਨ
ਸਾਹਿਬ
ਨਾਲੋਂ
ਭੀ
ਵੱਧ
ਲੁਟੇਰਾ
ਬਾਦਲਸ਼ਾਹੀ
ਦੀ
ਅਧੀਨਗੀ
ਮੰਨ
ਰਹੇ
ਹਨ,
ਮਾਨਸਯੋਗ
ਚੰਨੀ
ਸਾਹਿਬ।
Harbans Singh Jalal