Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਦੋਸਤੋ ਆਸ਼ਾਂ ਤੇ ਪਾਣੀ ਫਿਰਦਾ ਸਾਫ ਨਜਰ ਰਿਹਾ ਹੈ ਚੰਨੀ ਸਾਹਿਬ ਜਾਣ ਬੁਝ ਕੇ ਜਾਂ ਅਣਜਾਣੇ ਆਪਣੇ ਰਸਤੇ ਵਿਚ ਵਟੇ ਖਿਲਾਰ ਰਹੇ ਹਨ

.......ਕੈਪਟਨ ਦੇ ਐਡਵੋਕੇਟ ਜਨਰਲ ਤੇ ਸੁਮੇਧ ਸੈਣੀ ਦੇ ਵਕੀਲ ਦੀ ਰਾਜਨੀਤੀ ਨੇ ਸੁਮੇਧ ਸੈਣੀ ਨੂੰ ਤਕਰੀਬਨ ਸਭ ਕੇਸ਼ਾ ਵਿਚੋ ਬਰੀ ਕਰਵਾ ਦਿਤਾ 2022 ਦੀਆਂ ਚੋਣਾਂ ਤੋਂ ਪਹਿਲਾ ਪੁਲੀਸ ਸੈਣੀ ਨੂੰ ਬੁਲਾ ਹੀ ਨਹੀਂ ਸਕਦੀ ਚੰਨੀ ਸਾਹਿਬ ਨੇ ਸੈਣੀ ਦੇ ਉਸੇ ਵਕੀਲ ਨੂੰ ਐਡਵੋਟ ਜਨਰਲ ਬਣਾਕੇ ਭਾਂਵੇਂ ਕੈਪਟਨ ਤੇ ਸੁਖਬੀਰ ਦੀ ਖੁਸੀ ਪ੍ਰਾਪਤ ਕਰ ਲਈ ਹੈ ਪਰ ਹਰ ਕਾਂਗਰਸੀ ਹੀ ਨਹੀਂ, ਹਰ ਸਿਖ ਦੇ ਸੀਨੇ ਅੱਗ ਲਾ ਦਿਤੀ ਅੱਜ ਕਾਂਗਰਸ ਵਿਚ ਸਿਧੂ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਚੰਨੀ ਸਾਹਿਬ ਤੋਂ ਭੀ ਛੁਟਕਾਰਾ ਪਾਉਣ ਦੀ ਸੋਚ ਪੈਦਾ ਹੋ ਗਈ ਜਿਸ ਲਈ ਆਉਣ ਵਾਲਾ ਅਸੈਂਬਲੀ ਸੈਸਨ ਚੰਨੀ ਸਾਹਿਬ ਲਈ ਭਿਆਨਕ ਹੋ ਸਕਦਾ ਕੁਝ ਵਿਧਾਇਕ ਵਿਪ ਦੀ ਪਾਲਣਾ ਨਹੀਂ ਕਰਨ ਗੇ

.......ਚੰਨੀ ਸਾਹਿਬ ਨੂੰ ਤਾਂ ਪੰਜਾਬ ਦੇ ਮਸਲਿਆਂ ਵਾਰੇ ਰਤੀ ਜਿੰਨਾਂ ਭੀ ਗਿਆਨ ਨਹੀ ਉਹਨਾਂ ਵਾਰ ਵਾਰ ਕਿਹਾ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਜਾਵਾਂ ਗਾ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਸੰਯੁਕਤ ਕਿਸਾਨ ਮੋਰਚਾ ਤਾਂ ਕੈਪਟਨ ਸੁਖਬੀਰ ਦੇ ਪਾਲਕ ਰਾਜੇਵਾਲ ਸਾਹਿਬ ਤੇ ਖਬੇ ਪਖੀ ਕਿਸਾਨ ਆਗੂਆਂ ਦਾ ਹੈ ਭਾਂਵੇ ਕੈਪਟਨ ਸਰਕਾਰ ਦੀ ਮਦਤ ਨਾਲ ਉਹਨਾਂ ਦੀ ਡਿਸਇਨਫਰਮੇਸ਼ਨ ਨੂੰ ਬਹੁਤ ਪਬਲੀਸਿਟੀ ਮਿਲੀ ਪਰ ਅਸਲੀਅਤ ਵਿਚ ਉਸ ਸਾਰੇ ਸੰਯੁਕਤ ਮੋਰਚੇ ਕੋਲ 5% ਕਿਸਾਨ ਸ਼ਕਤੀ ਭੀ ਨਹੀਂ ਹੈ ਕਿਸਾਨ ਸ਼ਕਤੀ ਦਾ ਸਾਰਾ ਸਮੂੰਹ ਉਗਰਾਹਾਂ ਸਾਹਿਬ ਤੇ ਕਿਸਾਨ ਮਜਦੂਰ ਸੰਘਰਸ ਕਮੇਟੀ ਕੋਲ ਹੈ ਇਹ ਦੋਨੋ ਇਕ ਹਨ ਤੇ ਇਹਨਾਂ ਦੇ ਰਾਜੇਵਾਲ ਸਾਹਿਬ ਨਾਲ ਬੁਨਿਆਦੀ ਮਤਭੇਦ ਹਨ ਚੰਨੀ ਸਾਹਿਬ ਵਲੋਂ ਰਾਜੇਵਾਲ ਨੂੰ ਚੁਕਣਾ ਤੇ ਦੂਜਿਆਂ ਨੂੰ ਇਗਨੋਰ ਕਰਨ ਦਾ ਨਤੀਜਾ ਹੀ ਹੈ, ਕਿ ਜਿਥੇ ਰਾਜੇਵਾਲ ਸਾਹਿਬ ਨੇ ਕਿਹਾ ਹੈ ਕਿ ਚੰਨੀ ਸਾਹਿਬ ਸਾਡੇ ਇਕੱਠ ਵਿਚ ਬੈਠ ਸਕਦੇ ਹਨ ਉਥੇ ਉਗਰਾਹਾਂ ਸਾਹਿਬ ਨੇ ਕਿਹਾ ਸੰਯੁਕਤ ਮੋਰਚੇ ਵਾਲੇ ਭਾਂਵੇਂ ਕੁਝ ਭੀ ਕਰਨ ਪਰ ਅਸੀਂ ਤਾਂ ਚੰਨੀ ਨੂੰ ਸੰਗਤ ਵਿਚੋਂ ਭੀ ਬਾਹੋਂ ਫੜਕੇ ਬਾਹਰ ਕੱਢ ਦਿਆਂ ਹੇ....ਇਸ ਤਰਾਂ ਚੰਨੀ ਸਾਹਿਬ ਨੇ ਆਪਣਾ ਭਵਿਖਤ ਭੀ ਧੁੰਦਲਾ ਕਰ ਲਿਆ ਹੈ ਤੇ ਕੈਪਟਨ ਸਾਹਿਬ ਦਾ ਕਿਸਾਨ ਮੋਰਚਾ ਖਤਮ ਕਰਵਾਕੇ, ਬੀਜੇਪੀ ਵਿਚ ਜਾਣ ਦਾ ਸੁਪਨਾ ਭੀ ਤੋੜ ਦਿਤਾ ੍ਹੈ

Harbans Singh Jalal

mf8SetptSpe4ol9m3sbeorar 390 
Shared with Public