ਸਤਿਕਾਰਯੋਗ
ਦੋਸਤੋ।
ਸ਼ਾਇਦ
ਇਹ
ਤਾਂ
ਤੁਹਾਨੂੰ
ਪਤਾ
ਹੀ
ਹੋਏ
ਗਾ
ਕਿ
ਲਖੀਮਪੁਰ
ਵਿਚ
ਸਹੀਦ
ਹੋਣ
ਵਾਲੇ
ਚਾਰੇ
ਸਹੀਦ
ਤਰਾਈ
ਦੇ
ਰਹਿਣ
ਵਾਲੇ
ਸਿਖ
ਨੌਜੁਆਨ
ਸਨ।
……ਪਰ
ਤੁਹਾਨੂੰ
ਸ਼ਾਇਦ
ਇਹ
ਨਹੀ
ਪਤਾ
ਹੋਏਗਾ
ਕਿ
ਹੈਲੀ
ਪੈਡ
ਤੇ
ਜਦੋਂ
ਯੂਪੀ
ਦੇ
ਡਿਪਟੀ
ਸੀ
ਐਮ
ਨੇ
ਉਤਰਨਾ
ਸੀ
ਤਾਂ
ਉਸਦੇ
ਹੈਲੀਕੌਪਟਰ
ਨੂੰ
ਉਤਰਨ
ਤੋਂ
ਰੋਕਣ
ਵਾਲੇ
ਤਕਰੀਬਨ
ਦੋ
ਹਜਾਰ
ਸਿਖ
ਭੀ
ਤਰਾਈ
ਦੇ
ਹੀ
ਰਹਿਣ
ਵਾਲੇ
ਸਨ।
ਜਿਹਨਾਂ
ਦੀ
ਅਗਵਾਈ
ਸ
ਬਲਬੀਰ
ਸਿੰਘ
ਰਾਜੇਵਾਲ
ਖੁਦ
ਕਰ
ਰਹੇ
ਸਨ।
ਇਸੇ
ਦੁਰਾਨ
ਹੀ
ਇਕ
ਕਾਲੇ
ਰੰਗ
ਦੀ
ਫਾਰਚਿਊਨਰ
(ਜਿਸਨੂੰ
ਯੂਪੀ
ਵਾਲੇ
ਥਾਰ
ਕਹਿੰਦੇ
ਹਨ)
ਨੇ
ਚਾਰ
ਸਿਖ
ਨੌਜੁਆਨ
ਕੁਚਲ
ਕੇ
ਮਾਰ
ਦਿਤੇ
ਸਨ।
.........ਰਕੇਸ
ਟਿਕਾਇਤ
ਨੇ
ਅੱਧੀ
ਰਾਤ
ਹੀ
ਯੋਗੀ
ਸਾਹਿਬ
ਤੇ
ਸਹੀਦਾਂ
ਦੇ
ਵਾਰਸਾਂ
ਵਿਚ
ਇਕਰਾਰਨਾਮਾਂ
ਕਰਵਾਕੇ,
ਕੁਝ
ਸਨਮਾਨ
ਦੇਕੇ,
ਦੋਸ਼ੀਆਂ
ਨੂੰ
ਸਹੀਦਾਂ
ਦੇ
ਦਸਹਿਰੇ
ਤੱਕ
ਗਿਰਫਤਾਰ
ਨਾ
ਕਰਨ
ਦੀ
ਸਹਿਮਤੀ
ਲੈ
ਲਈ
ਗਈ
ਸੀ।
ਸੁਆਲ
ਇਹ
ਹੈ
ਕਿ
ਜਦ
ਸ
ਬਲਬੀਰ
ਸਿੰਘ
ਰਾਜੇਵਾਲ
ਮੌਕੇ
ਪਰ
ਮਜੂਦ
ਸਨ
ਤੇ
ਸਾਰੀਆਂ
ਘਟਨਾਂਵਾਂ
ਉਹਨਾਂ
ਦੇ
ਸਾਹਮਣੇ
ਹੋਈਆਂ
ਸਨ
ਤਾਂ
ਰਾਜੇ
ਵਾਲ
ਸਾਹਿਬ
ਦਾ
ਸੀਨ
ਤੋਂ
ਉਕਾ
ਹੀ
ਗਾਇਬ
ਹੋ
ਜਾਣ
ਦਾ
ਕੀ
ਕਾਰਨ
ਹੈ।
ਕੀ
ਟਿਕਾਇਤ
ਸਾਹਿਬ
ਨੇ
ਯੋਗੀ
ਸਰਕਾਰ
ਨਾਲ
ਜੋ
ਜਾਰੀ
ਨਿਭਾਈ
ਹੈ,
ਉਸ
ਵਿਚ
ਰਾਜੇਵਾਲ
ਸਾਹਿਬ
ਭੀ
ਭਾਈਵਾਲ
ਸਨ।
.........ਹੇਰਾਨੀ
ਹੈ
ਕਿ
ਕਿਸੇ
ਭੀ
ਸੰਯੁਕਤ
ਕਿਸਾਨ
ਮੋਰਚਾ
ਲੀਡਰ
ਦਾ
ਕੋਈ
ਭੀ
ਬਿਆਨ
ਨਹੀਂ
ਆਇਆ।
ਕੀ
ਯੋਗੀ
ਸਾਹਿਬ
ਨਾਲ
ਕੋਈ
ਵੱਡਾ
ਸੌਦਾ
ਕੀਤਾ
ਗਿਆ
ਹੈ।
ਤੁਹਾਨੂੰ
ਪਤਾ
ਹੈ
ਕਿ
ਇਹ
ਘਟਨਾ
ਨੇ
ਤਰਾਈ
ਦੇ
ਕਿਸਾਨਾਂ
ਦਾ
ਵਿਧਾਨ
ਸਭਾ
ਚੋਣ
ਤੋਂ
ਬਾਦ,
ਨਿਕਾਲਾ
ਯਕੀਨੀ
ਬਣਾ
ਦਿਤਾ
ਹੈ।
ਕੀ
ਤੁਸੀਂ
ਰਾਜੇਵਾਲ
ਸਾਹਿਬ
ਦੇ
ਇਸ
ਵਿਸਵਾਸਘਾਤ
ਨੂੰ
ਸਹੀ
ਮੰਨਦੇ
ਹੋਂ।
ਨੀਚੇ
ਲਿੰਕ
ਤੇ
ਕਲਿਕ
ਕਰਕੇ
ਜਾਣੋ
ਸਾਰਾ
ਮਾਮਲਾ।