Thank you very much for visiting the Anti-Corruption Party's website. This party has been established to fight against evils like corruption, drug mafias, sand mafia, monopoly on transport cable industry, etc. The money looted from the public goes back to the public. The Gurdwara Board and other holy Gurudwaras will be looted. The Gurdwara Parbandhak Board will be formed all over the world to manage the board. Notified and local committees will be managed by the local Sangat. Your cooperation is required.
        
ਫੇਸਬੁਕ ਪੋਸਟਜ
 

ਨਫਰਤ ਦੇ ਪੁਜਾਰੀ ਸਿਖ ਹਿੰਦੂ ਨਫਰਤ ਫਲਾਉਣ ਨੂੰ ਹੀ ਆਪਣਾ ਧਰਮ ਮੰਨ ਚੁਕੇ ਹਨਸਤਿਕਾਰਯੋਗ ਦੋਸਤੋ

........ਮੈਂ ਤੁਹਾਨੂੰ ਕਈ ਵਾਰ ਬੇਨਤੀ ਕਰ ਚੁਕਾ ਹਾਂ ਕਿ ਸੋਸਲ ਮੀਡੀਆ ਤੇ ਝੂਠਾ ਪਰਚਾਰ ਬਹੁਤ ਵਡੀ ਮਿਕਦਾਰ ਵਿਚ ਕੀਤਾ ਜਾ ਰਿਹਾ ਹੈ ਦੋਸਤੋ ਕੰਨਾਂ ਤੇ ਅੱਖਾਂ ਤੱਕ ਹੀ ਸੀਮਤ ਨਾ ਰਹੋ ਨਫਰਤ ਦੇ ਪੁਜਾਰੀ ਸਿਖਾਂ ਦਾ ਤੀਸਰਾ ਕਤਲਾਮ ਕਰਵਾਉਣ ਲਈ ਬਜਿਦ ਹਨ ਮੈਂ ਨਾਂ ਹੀ ਵੀਡੀਉ ਦੇਖ ਕੇ ਸੱਚ ਮੰਨਦਾ ਹਾਂ, ਨਾਂ ਹੀ ਕੁਝ ਸੁਣ ਕੇ ਸੱਚ ਮੰਨਦਾ ਹਾਂ ਪਰ ਸੱਚ ਦੀ ਪੜਤਾਲ ਕਰਦਾ ਹਾਂ ਮਿਸਾਲ ਵਜੋਂ ਦੋ ਉਦਾਹਰਣਾਂ ਦੇਣੀਆਂ ਚਾਹੁੰਦਾ ਹਾਂਨਿਹੰਗ ਬਾਬਾ ਅਮਨ ਸਿੰਘ ਦੀ ਜਥੇਬੰਦੀ ਵਲੋਂ ਤਰਨਤਾਰਨ ਦੇ ਇਕ ਮਜ੍ਹਬੀ ਸਿੰਘ ਦਾ ਕਤਲ ਸਰਬਲੋਹ ਗਰੰਥ ਚੁਕਣ ਦੀ ਸਜਾ ਵਜੋਂ ਬਹੁਤ ਬੁਰੀ ਤਰਾਂ ਕੀਤਾ ਗਿਆ ( ਮੈਂਨੂੰ ਇਸਦਾ ਦਿਲੀ ਦੁਖ ਹੈ ਚੰਨੀ ਸਾਹਿਬ ਜੇ ਰਾਹੁਲ ਦੇ ਕਹਿਣ ਤੇ ਯੂਪੀ ਵਿਚ ਪੰਜ ੍ਰਿਤਕਾਂ ਨੂੰ 45-45 ਲੱਖ ਰੁਪਈਆਰੁਪਈਆ ਦੇ ਸਕਦੇ ਹਨ ਤਾਂ ਇਸ ਗਰੀਬ ਹਰੀਜਨ ਨੂੰ 45 ਲੱਖ ਕਿਉਂ ਨਹੀਂ ਦੇ ਰਹੇ ਬਲਕਿ ਕਿਹਾ ਜਾ ਰਿਹਾ ਹੈ ਕਿ ਪੁਲਿਸ ਉਹਨਾਂ ਦੇ ਪ੍ਰਵਾਰ ਨੂੰ ਤੰਗ ਕਰ ਰਹੀ ਹੈ )

.........ਦੋਸਤੋ ਇਸੇ ਸਮੇਂ ਤਿੰਨ ਮਹੀਨੇ ਪਹਿਲਾਂ ਬਾਬਾ ਅਮਨ ਸਿੰਘ ਦੀ ਫੋਟੋ ਖੇਤੀ ਮੰਤਰੀ ਤੋਮਰ ਸਾਹਿਬ ਨਾਲ ਦਿਖਾਈ ਗਈ ਜਿਸ ਵਿਚ ਤੋਮਰ ਸਾਹਿਬ ਬਾਬਾ ਅਮਨ ਸਿੰਘ ਦੇ ਗਲ੍ਹ ਵਿਚ ਇਕ ਪਰਨਾ ਪਾ ਰਹੇ ਹਨ ( ਮੈਂ ਸਿਰੋਪਾ ਨਹੀਂ ਕਹਿ ਰਿਹਾ ਕਿਉਂਕੇ ਸਿਰੋਪਾ ਸਿਰਫ ਗੁਰੂਘਰ ਦੇ ਸੇਵਾਦਾਰ ਵਲੋਂ ਗੁਰੂ ਗਰੰਥ ਸਾਹਿਬ ਦੀ ਹਾਜਰੀ ਵਿਚ ਹੀ ਦਿਤਾ ਜਾ ਸਕਦਾ ਹੈ) ਇਹ ਭੀ ਕਿਹਾ ਗਿਆ ਕਿ ਤੋਮਰ ਸਾਹਿਬ ਨੇ ਬਾਬਾ ਅਮਨ ਸਿੰਘ ਨੂੰ ਆਪਣੇ ਨਾਲ ਖਾਣਾ ਭੀ ਖੁਆਇਆ ਪਰ ਮੈਂ ਇਸ ਨੂੰ ਇਸ ਤਰਾਂ ਦੇਖਦਾ ਹਾਂ

........ਤੋਮਰ ਸਾਹਿਬ ਉਸੇ ਰਾਜਪੂਤ ਖਾਨਦਾਨ ਵਿਚੋਂ ਹਨ ਜਿਸ ਵਿਚੋਂ ਅਸੀਂ ਸਾਰੇ ਪੰਜਾਬੀ ਸਿਖ ਹਾਂ ਤੋਮਰ ਸਾਹਿਬ ਬਹੁਤ ਮਿਲਣ ਸਾਰ ਤੇ ਨਰਮ ਤਬੀਅਤ ਦੇ ਆਦਮੀ ਹਨ ( ਮੈਂ ਭਾਂਵੇ ਅੱਜ ਤੱਕ ਉਹਨਾਂ ਨੂੰ ਨੇੜਿਉਂ ਦੇਖਿਆ ਭੀ ਨਹੀਂ ਹੈ) ਉਹਨਾਂ ਪਰਨਾ ਭੇਟ ਬਾਬਾ ਅਮਨ ਸਿੰਘ ਨੂੰ ਨਹੀਂ, ਉਹਨਾਂ ਦੇ ਸਿੰਘੀ ਲਿਬਾਸ ਨੂੰ ਸਤਿਕਾਰ ਵਜੋਂ ਪੇਸ਼ ਕਤਿਾ ਹੈ ਦੂਸਰੀ ਇਕ ਲੱਖ ਤੇ 10 ਲੱਖ ਵਾਲੀ ਗੱਲ ਬੇ ਬੁਨਿਆਦ ਜਾਪਦੀ ਹੈ........ਦੂਸਰੀ ਗੱਲ ਬਾਬਾ ਜੀ ਨੂੰ ਆਪਣੇ ਨਾਲ ਖਾਣਾ ਖੁਆਉਣ ਵਾਲੀ ਫੋਟੋ ਦੀ ਅਸਲੀਅਤ ਇਹ ਹੈ ਤੁਸੀਂ ਧਿਆਨ ਨਾਲ ਫੋਟੋ ਦੇਖੋ, ਬਾਬਾ ਅਮਨ ਸਿੰਘ ਖਾਣਾ ਨਹੀਂ ਖਾ ਰਿਹਾ ਮੂੰਹ ਬੰਧਾ ਹੋਇਆ ਹੈ ਪਲੇਟਾਂ ਖਾਲੀ ਹਨ ਪਰ ਇਹ ਘਰ ਤੋਮਰ ਸਾਹਿਬ ਦਾ ਨਹੀਂ ਜਾਪਦਾ ਕਿਸੇ ਭੀ ਬੀਜੇਪੀ ਲੀਡਰ ਦੀ ਫੋਟੋ ਨਹੀਂ ਹੈ ਇਹ ਘਰ ਬਾਬੇ ਦੇ ਸਾਥੀ ਸੁਖਮੰਦਰ ਸਿੰਘ ਗਰੇਵਾਲ ਦਾ ਹੋ ਸਕਦਾ ਹੈ ਪਰ ਨਫਰਤ ਦੇ ਪੁਜਾਰੀਆਂ ਨੇ ਇਸਨੂੰ ਹਿੰਦੂ ਸਿਖ ਦੁਸਮਣੀ ਪੈਦਾ ਕਰਨ ਲਈ ਹਥਿਆਰ ਬਣਾ ਲਿਆ ਹੈ ਹੁਣ ਹੋਰ ਸੁਣ ਲਉ

..........ਅੱਜ ਕਲ੍ਹ ਲਖਮੀਰ ਪੁਰ ਖੀਰੀ ਦੀ ਘਟਨਾ ਚਰਚਾ ਦਾ ਵੱਡਾ ਕੇਂਦਰ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਕ ਬੀਜੇਪੀ ਮੰਤਰੀ ਪੁਤਰ ਨੇ ਤਿੰਨ ਸਿਖ ਤੇ ਇਕ ਪਤਰਕਾਰ ਆਪਣੀ ਜੀਪ ਹੇਠ ਦਰੜ ਕੇ ਮਾਰ ਦਿਤੇ ਦੋਸਤੋ ਤੁਸੀਂ ਇਹਨਾਂ ਵੀਡੀਉਜ ਨੂੰ ਸਲੋ ਮੋਸ਼ਨ ਤੇ ਦੇਖੋ ਸਾਫ ਨਜਰ ਜਾਏ ਗਾ ਕਿ ਕੋਈ ਭੀ ਅਦਮੀ ਜੀਪ ਹੇਠ ਦਰੜ ਕੇ ਨਹੀਂ ਮਰਿਆ 8 ਜਾਂ 9 ਹਿੰਦੂ ਸਿਖ ਸਭ ਕੁਟ ਕੁਟ ਕੇ ਹੀ ਮਾਰੇ ਗਏ ਹਨ ਕਿਸਨੇ ਮਾਰੇ ਹਨ? ਇਹ ਨਾਂ ਹੀ ਕਿਸਾਨ ਸਤਿਆ ਗਰਹੀਆਂ ਨੇ ਮਾਰੇ ਹਨ ਇਹ ਨਾਂ ਹੀ ਬੀਜੇਪੀ ਨੇਤਾ ਨੇ ਮਰਵਾਏ ਹਨ ਇਹ ਸਭ 18-20 ਆਦਮੀਆਂ ਦੈ ਕਿਸੇ ਕਰਿਮੀਨਲ ਗੈਂਗ ਵਲੋਂ ਮਾਰੇ ਗਏ ਹਨ ਇਸ ਗੈਂਗ ਨੂੰ ਇੰਗੇਜ ਕਿਸ ਨੇ ਕੀਤਾ ਹੈ? ਹੁਣ ਯੂਪੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਲਈ ਮਜਬੂਰ ਹੋਣਾ ਪਿਆ ਹੈ ਕੁਝ ਦਿਨ ਇੰਤਜਾਰ ਕਰੋ ਸਚਾਈ ਸਾਹਮਣੇ ਜਾਏ ਗੀ ਜੇ ਫਿਰ ਭੀ ਤੁਹਾਡੀ ਤਸੱਲੀ ਨਾ ਹੋਈ ਤਾਂ ਸਾਰਾ ਮਾਮਲਾ ਮੈਂ ਬਿਆਨ ਕਰ ਦੇਵਾਂ ਗਾ

........ਦੋਸਤੋ ਮੈਂ ਇਹ ਕਿਉਂ ਲਿਖ ਰਿਹਾ ਹਾਂ ਸਿਰਫ ਇਹ ਦਸਣ ਲਈ ਕਿ ਨਫਰਤ ਦੇ ਪੁਜਾਰੀ ਆਪਣੀਆਂ ਮਨੋ ਇਛਤ ਪਰਾਪਤੀਆਂ ਕਰਨ ਲਈ, ਭਾਰਤ ਵਿਚ ਵਸਦੇ ਸਿਖਾਂ ਦਾ ਤੀਸਰਾ ਕਤਲਾਮ ਕਰਵਾਉਣ ਲਈ ਬਜਿਦ ਹਨ ਪਹਿਲਾ ਸਿਖ ਕਤਲਾਮ 1947 ਵਿਚ ਮਾਸਟਰ ਤਾਰਾ ਸਿੰਘ ਨੇ ਲਾਹੌਰ ਵਿਚ ਹੈਦਰੀ ਝੰਡਾ ਵਢ੍ਹਕੇ ਸੁਰੂ ਕਰਵਾਇਆ ਸੀ ਦੂਸਰਾ ਰਾਜੀਵ ਗਾਂਧੀ ਨੇ 1984 ਵਿਚ ਸੁਰੂ ਕਰਵਾਇਆ ਸੀ ਹੁਣ ਤੀਸਰਾ ਇਸ ਕਾਂਗਰਸ ਦੇ ਏਜੰਟ 2021 ਵਿਚ ਸੁਰੂ ਕਰਵਾਉਣ ਲਈ ਨਿਤ ਨਵੀਆਂ ਸ਼ਾਜਿਸਾਂ ਰੱਚ ਰਹੇ ਹਨ ਨਫਰਤ ਦੇ ਪੁਜਾਰੀ ਹਰ ਘਟਨਾ ਨੂੰ ਮਰੋੜ ਤਰੋੜ ਕੇ ਸਿਖ ਹਿੰਦੂ ਨਫਰਤ ਫਲਾਉਣ ਨੂੰ ਹੀ ਆਪਣਾ ਧਰਮ ਮੰਨ ਚੁਕੇ ਹਨ ਬਚ ਜਾਉ ਸਿਖੋ ਬੱਚ ਜਾਉ ਕਿਸਾਨੋ ਆਪਣੇ ਬੁਕਲ ਦੇ ਸੱਪਾਂ ਤੋਂ ਬੱਚ ਜਾਉ ਬੱਚ ਜਾਉ ਗੁਰ ਨਾਨਕ ਦਾ ਉਪਦੇਸ਼ ਨਾ ਭੁਲੋ ਸਗਲ ੍ਰਿਸ਼ਟੀ ਹਮ ਕੋ ਬਣ ਆਈ ਰੱਬ ਰਾਖਾ ਪੰਜਾਬ ਦਾ ਰੱਬ ਰਾਖਾ ਕਿਸਾਨ ਦਾ

Harbans Singh Jalal

O1mgc8t2obfe01Sr7pfohg8g3a 22o608rd 
Shared with Public