01 ਕੈਪਟਨ
ਸਹਿਬ।
ਆਪਣੇ
ਇਹਨਾਂ
ਮਜਲੂਮ,
ਲੁਟੇ
ਗਏ,
ਕੁਟੇ
ਗਏ,
ਸ਼ਰਧਾਲੂਆਂ
ਤੇ
ਤਰਸ
ਕਰੋ,
ਆਪਣੇ
ਰਾਜ
ਭਾਗ
ਵੱਲ
ਧਿਆਨ
ਦਿੳੇ।
2019
ਵਿਚ
ਮੁੜ
ਵਿਧਾਨ
ਸਭਾ
ਦੀ
ਚੋਣ
ਕਰਵਾਈ
ਜਾਣੀ,
ਨਿਸ਼ਚਿਤ
ਹੈ।
ਇਹ
ਇਸ਼ਤਿਹਾਰ
ਜਨਵਰੀ 2002
ਦਾ
ਹੈ,
ਜਦੋਂ
ਸਿਕੰਦਰ
ਸਿੰਘ
ਮਲੂਕਾ
ਤੇ
ਗੁਰਪ੍ਰੀਤ
ਸਿੰਘ
ਕਾਂਗੜ,
ਦੋਨੋ
ਸੁਖਬੀਰ
ਸਿੰਘ
ਬਾਦਲ
ਦੀਆਂ
ਸਜੀਆਂ
ਤੇ
ਖਬੀਆਂ
ਬਾਹਾਂ
ਅਖਵਾਉਂਦੇ
ਸਨ।
ਦੋਹਾਂ
ਵਿਚ
ਸੁਖਬੀਰ
ਬਾਦਲ
ਨਾਲ
ਇਸ਼ਹਿਾਰ
ਛਪਵਾਉਣ
ਦੀ
ਦੌੜ
ਲੱਗੀ
ਹੋਈ
ਸੀ।
ਉਸ
ਸਮੇ
ਕੈਪਟਨ
ਅੰਮਰਿੰਦਰ
ਸਿੰਘ
ਦੇ
ਇਕ
ਸ਼ਰਧਾਲੂ
ਨੇ,
ਬਠਿੰਡਾ
ਦੇ
ਰਿਪੋਰਟਰਾਂ
ਨੂੰ
ਇਹ
ਅਧਕਿਾਰ
ਦਿਤਾ
ਹੋਇਆ
ਸੀ,
ਕਿ
ਜਦ
ਭੀ
ਮਲੂਕੇ
ਕਾਂਗੜ
ਵਲੋਂ
ਸੁਖਬੀਰ
ਦੇ
ਹੱਕ
ਵਿਚ
ਇਸਤਿਹਾਰ
ਆਵੇ,
ਮੇਰੀ
ਤਰਫੋਂ
ਕੈਪਟਨ
ਅੰਮਰਿੰਦਰ
ਸਿੰਘ
ਦੇ
ਹੱਕ
ਵਿਚ
ਇਸ਼ਤਿਹਾਰ
ਬਰਾਬਰ
ਲਗਣਾ
ਚਾਹੀਦਾ
ਹੈ।
ਇਸ਼ਤਿਹਾਰ
ਦੇਖਣ
ਲਈ
ਇਸ
ਉਪਰ
ਕਲਿਕ
ਕਰੋ।
ਇਸ
ਸ਼ਰਧਾਲੂ
ਨੇ
ਕੈਪਟਨ
ਨੂੰ
ਮੁਖ
ਮੰਤਰੀ
ਬਨਾਉਣਾ
ਹੀ,
ਆਪਣੀ
ਜਿੰਦਗੀ
ਦਾ
ਇਕੋ
ਇਕ
ਮੰਤਵ
ਐਲਾਨਿਆ
ਹੋਇਆ
ਸੀ।
ਕਿਊਂਕੇ
ਉਹ
ਸਮਝਦਾ
ਸੀ
ਕਿ
ਕੈਪਟਨ
ਦੇ
ਮੁਖ
ਮੰਤਰੀ
ਬਨਣ
ਨਾਲ
ਹੀ,
ਪੰਜਾਬ
ਵਿਚੋਂ
ਭ੍ਰਿਸ਼ਟਾਚਾਰ
ਦਾ
ਖਾਤਮਾਂ
ਹੋ
ਜਾਏ
ਗਾ।
ਉਸ
ਸਮੇ
ਸਿਰਫ
ਅਜੀਤ
ਦੀ
ਮਨੌਪਲੀ
ਸੀ।
ਸਾਰੇ
ਦੇਸ
ਵਿਦੇਸ,
ਇਕੋ
ਹੀ
ਵਰਸ਼ਨ
ਜਾਂਦਾ
ਸੀ।
ਇਸ
ਲਈ
ਉਸ
ਇਹਨਾਂ
ਇਸ਼ਤਿਹਾਰਾਂ
ਤੇ,
ਉਸ
ਸਮੇਂ
ਭੀ
ਕਈ
ਲੱਖ
ਰੁਪਏ
ਖਰਚ
ਕੀਤੇ
ਗਏ
ਸਨ।
ਜਿਸਦਾ
ਫਲ
ਇਹ
ਮਿਲਿਆ
ਕਿ
ਜਦ
ਸੁਖਬੀਰ
ਤਾਕਤ
ਵਿਚ
ਆ
ਗਿਆ,
ਤਾਂ
ਉਸ
ਆਦਮੀ (ਹਰਬੰਸ
ਸਿੰਘ
ਜਲਾਲ)
ਦੀ
ਤਕਰੀਬਨ 100
ਕ੍ਰੌੜ
ਤੋਂ
ਵੱਧ
ਕੀਮਤ
ਦੀ
ਜਾਇਦਾਦ,
ਮਲੂਕਾ
ਸਹਿਬ
ਦੇ
ਲੁਟੇਰਿਆਂ
ਰਾਹੀਂ
ਲੁਟੀ
ਗਈ।
ਪਿੰਡ
ਜਲਾਲ
ਵਿਚ
ਲਗਾ
ਹੋਇਆ
ਭਠਾ,
ਦੂਸਰੇ
ਗੈਂਗ
ਰਾਹੀ
ਖੋਹ
ਲਿਆ
ਗਿਆ।
ਅੱਜ
ਕੈਪਟਨ
ਸਾਹਿਬ
ਦੂਸਰੀ
ਵਾਰ
ਮੁਖ
ਮੰਤਰੀ
ਬਣ
ਗਏ
ਹਨ।
ਸਿਰਫ
ਬਠਿਡੇ
ਵਿਚ
ਹੀ
ਤਕਰੀਬਨ
ਹਜਾਰ
ਕੁ
ਪ੍ਰਵਾਰ
ਹਨ,
ਜੋ
ਮਲੂਕੇ
ਵਲੋਂ
ਲੁਟੇ
ਗਏ
ਕੁਟੇ
ਗਏ
ਹਨ।
ਪੰਜਾਬ
ਵਿਚ
ਇਹ
ਗਿਣਤੀ
ਬਹੁਤ
ਜਿਆਦਾ
ਹੋ
ਸਕਦੀ
ਹੈ।
ਜੋ
ਕੈਪਟਨ
ਦੀ
ਜਿਤ
ਲਈ
ਦਿਨ
ਰਾਤ
ਘਾਲਣਾਂ
ਘਾਲਦੇ
ਰਹੇ।
ਪਰ
ਅੱਜ
ਕੈਪਟਨ
ਉਹਨਾਂ
ਬਿਉਰੋਕਰੇਟਾਂ
ਦੇ
ਕਬਜੇ
ਵਿਚ
ਹੈ,
ਜੋ
ਬਾਦਲਸ਼ਾਹੀ
ਤੇ
ਭ੍ਰਿਸ਼ਟਾਚਾਰ
ਦੇ
ਪਕੇ
ਏਜੰਟ
ਹਨ।
ਇਹਨਾਂ
ਵਿਚੋਂ
ਹੀ
ਇਕ,
ਜਿਸ
ਨੂੰ
ਕੈਪਟਨ
ਸਹਿਬ
ਨੇ
ਆਪਣਾ
ਬਹੁਤ
ਵਫਾਦਾਰ
ਸਮਝਕੇ
ਬੇ
ਅਥਾਹ
ਤਾਕਤ
ਦਿਤੀ
ਹੋਈ
ਹੈ,
ਪਰ
ਅੰਦਰੋਂ
ਉਸਦੀ
ਮਲੂਕਾ
ਸਾਹਿਬ
ਨਾਲ
ਜਿਗਰੀ
ਯਾਰੀ
ਹੈ।
ਕੈਪਟਨ
ਸਾਹਿਬ
ਨੂੰ
ਮਿਲਣਾ
ਤੇ
ਕੁਝ
ਪੁਛਣਾ,
ਛੋਟੇ
ਅਫਸਰਾਂ
ਲਈ
ਬਹੁਤ
ਔਖਾ
ਕੰਮ
ਹੈ।
ਇਹ
ਬਿਉਰੋਕਰੇਟ
ਬਠਿੰਡਾ
ਦੇ
ਅਫਸਰਾਂ
ਨੂੰ
ਮਲੂਕੇ
ਦੇ
ਹੁਕਮਾਂ
ਦੀ
ਪਾਲਣਾ
ਕਰਨ
ਦੇ
ਸੰਕੇਤ
ਦੇ
ਰਿਹਾ
ਹੈ।
ਅੱਜ
ਬਠਿਡੇ
ਵਿਚ
ਮਲੂਕੇ
ਦਾ
ਰਾਜ
ਹੈ।
ਮਲ਼ੂਕਾ
ਹੁਣ
ਭੀ
ਕ੍ਰੋੜਾਂ
ਰੁਪਏ
ਦੀਆਂ
ਜਾਇਦਾਦਾਂ
ਤੇ
ਕਬਜੇ
ਕਰ
ਰਿਹਾ
ਹੈ।
ਝੂਠੇ
ਕੇਸ
ਬਣਾ
ਰਿਹਾ
ਹੈ।
ਪਰ
ਕੋਈ
ਸੁਣਵਾਈ
ਨਹੀ।
ਕਿਉਂਕੇ
ਇਹ
ਬਿਉਰੋਕ੍ਰੇਟ
ਕਿਸੇ
ਭੀ
ਅਜੇਹੇ
ਸਖਸ
ਨੂੰ,
ਜਿਸ
ਵਾਰੇ
ਇਸ
ਬਿਉਰੋਕ੍ਰੇਟ
ਨੂੰ
ਸ਼ੱਕ
ਹੋਵੇ,
ਕਿ
ਇਹ
ਮਲੂਕੇ
ਖਿਲਾਫ
ਸ਼ਿਕਾਇਤ
ਕਰੇ
ਗਾ,
ਕੈਪਟਨ
ਸਹਿਬ
ਨੂੰ
ਮਿਲਣ
ਹੀ
ਨਹੀਂ
ਦਿੰਦਾ।
ਅੱਜ
ਕੈਪਟਨ
ਸਾਹਿਬ
ਦੇ
ਉਹਨਾਂ
ਸਨੇਹੀਆ
ਦੇ
ਘਰੀਂ,
ਜਿਹਨਾਂ
ਕੈਪਟਨ
ਸਹਿਬ
ਨੂੰ
ਆਪਣਾ
ਮਸ਼ੀਹਾ
ਸਮਝ
ਕੇ
ਅਰਦਾਸਾਂ
ਹੀ
ਨਹੀਂ
ਕੀਤੀਆਂ,
ਮੇਹਨਤ
ਕੀਤੀ,
ਝਘੜੇ
ਸਹੇੜੇ,
ਕੇਸ
ਬਣਵਾਏ,
ਉਹਨਾਂ
ਦੇ
ਘਰੀਂ
ਮਾਤਮ
ਛਾਇਆ
ਹੋਇਆ
ਹੈ।
ਅੱਜ
ਉਹਨਾਂ,
ਜਿਹਨਾਂ
ਨੇ
ਸਟੇਜਾਂ
ਉਤੇ
ਕੈਪਟਨ
ਸਾਹਿਬ
ਨੂੰ
ਘਟੀਆਂ
ਸ਼ਬਦਾਦਲੀ
ਵਰਤਕੇ
ਮਜਾਕ
ਉਡਾਉਣੇ,
ਆਪਣਾ
ਤਕੀਆ
ਕਲਾਮ
ਬਣਾ
ਲਿਆ
ਸੀ,
ਅੱਜ
ਉਹਨਾਂ
ਦੇ
ਘਰਾਂ
ਵਿਚ,
ਮੁੜ
ਮਹਿਫਲਾਂ
ਲੱਗਣ
ਲਗੀਆਂ
ਹਨ।
ਅੱਜ
ਅਫਸਰ
ਮਲ਼ੁਕੇ
ਦੇ
ਬੰਦਿਆਂ
ਨੂੰ
ਉਠਕੇ
ਮਿਲਦੇ
ਹਨ
ਤੇ
ਕਾਂਗਰਸੀ
ਅਖਵਉਣ
ਵਾਲਿਆਂ
ਨੂੰ
ਘੰਟਿਆਂ
ਬੱਧੀ
ਇੰਤਜਾਰ
ਕਰਨਾ
ਪੈਂਦਾ
ਹੈ।
ਵਾਰੀ
ਦੀ
ਉਡੀਕ
ਕਰਨੀ
ਪੈਂਦੀ
ਹੈ।
ਕਿਉਂਕੇ
ਪੰਜਾਬ
ਵਿਚ
ਰਾਜ
ਕੈਪਟਨ
ਸਾਹਿਬ
ਦਾ
ਨਹੀਂ।
ਇਸ
ਬਿਉਰੋਕਰੇਟ
ਦਾ
ਹੈ।
ਕੈਪਟਨ
ਸਹਿਬ।
ਆਪਣੇ
ਇਹਨਾਂ
ਮਜਲੂਮ
ਸ਼ਰਧਾਲੂਆਂ
ਦੀ
ਖਾਤਰ,
ਆਪਣੇ
ਰਾਜ
ਭਾਗ
ਵੱਲ
ਧਿਆਨ
ਕਰੋ।
ਕਿਉਕੇ 2019
ਵਿਚ
ਮੁੜ
ਵਿਧਾਨ
ਸਭਾ
ਚੋਣ
ਨਿਸ਼ਚਿਤ
ਹੈ।
ਬੁਰਾ
ਨਾਂ
ਮੰਨਣਾ,
ਅਮਲ
ਕਰਨਾਂ।
ਬੇਨਤੀ
ਕਰਤਾ:
ਹਰਬੰਸ
ਸਿੰਘ
ਜਲਾਲ।