ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
 ਕੈਪਟਨ ਸਰਕਾਰ ਦੇ ਕਾਰਨਾਮੇਂ
 

ਵਿਸ਼ੇਸ ਨੋਟ:-

ਕੈਪਟਨ ਸਰਕਾਰ ਵਾਰੇ ਡੱਮੀ ਸਬਦ ਵਰਤਣਾ ਕੁਝ ਵੀਰਾਂ ਨੂੰ ਕਾਫੀ ਬੁਰਾ ਲਗੇ ਗਾ। ਮੈਂ ਆਪ ਭੀ ਮਹਿਸੂਸ ਕਰ ਰਿਹਾ ਹਾਂ। ਪਰ ਇਹ ਵਰਤਣਾ ਅਤਿ ਜਰੂਰੀ ਤੇ ਸਮੇਂ ਦੀ ਲੋੜ ਸੀ। ਜਦੋਂ ਤੁਸੀਂ ਮੋਬਾਈਲ ਖ੍ਰੀਦਣ ਲਈ ਸ਼ੋਰੂਮ ਵਿਚ ਜਾਂਦੇ ਹੋ, ਤਾਂ ਦੁਕਾਨ ਦਾਰ ਤੁਹਾਨੂੰ ਮੋਬਾਈਲ ਦਿਖਾਉਂਦਾ ਹੈ। ਤੁਹਾਨੂੰ ਬਹੁਤ ਪਿਆਰਾ ਲਗਦਾ। ਆਪਣੇ ਆਪ ਹੱਥ ਕਲਿਕ ਕਰਨ ਲਗਦੇ ਹਨ। ਫਿਰ ਜਦ ਉਹ ਨਹੀਂ ਚਲਦਾ ਤਾਂ ਦੁਕਾਨਦਾਰ ਦਸਦਾ ਹੈ ਕਿ ਅਸਲ ਚੀਜ ਤਾਂ ਹੋਰ ਹੈ। ਇਹ ਤਾਂ ਡੱਮੀ ਹੈ। ਬਹੁਤ ਲੋਕ ਇਹ ਸਬਦ ਇਸ ਲਈ ਵਰਤ ਰਹੇ ਹਨ ਕਿ ਕਹਿਣ ਨੂੰ ਤਾਂ ਭਾਂਵੇ ਸਰਕਾਰ ਕਾਂਗਰਸ ਦੀ ਹੈ। ਕੈਪਟਨ ਸਾਹਿਬ ਦੀ ਹੈ। ਪਰ ਇਹ ਤਾਂ ਸਿਰਫ ਮੋਤੀ ਮਹਲ ਤੇ ਸੀ ਐਮ ਆਫਿਸ ਵਿਚ ਹੀ ਹੈ। ਬਾਕੀ ਸਾਰੇ ਪੰਜਾਬ ਵਿਚ ਤਾਂ ਬਾਦਲਸ਼ਾਹੀ ਰਾਜ ਚੱਲ ਰਿਹਾ ਹੈ। ਭ੍ਰਿਸ਼ਟਾਚਾਰੀ ਕੈਪਟਨ ਸਾਹਿਬ ਨੂੰ ਲਲਕਾਰ ਰਹੇ ਹਨ। ਵੱਡੇ ਅਫਸਰ ਕਾਂਗਰਸੀਆਂ ਨੂੰ ਘੰਟਿਆਂ ਬਧੀ ਬੁਲਾਉਦੇ ਹੀ ਨਹੀਂ। ਕੰਮ ਤਾਂ ਕੀ ਕਰਨਾ ਹੈ। ਭ੍ਰਿਸ਼ਟਾਚਾਰੀ ਅਕਾਲੀ ਲੀਡਰ ਜਿਹਨਾਂ ਨੂੰ ਅੰਦਰ ਕਰਨ ਦੀ ਕੈਪਟਨ ਸਾਹਿਬ ਨੇ ਸਹੂੰ ਖਾਧੀ ਸੀ, ਉਹਨਾਂ ਦੇ ਕੰਮ ਟੈਲੀਫੋਨ ਤੇ ਹੋ ਰਹੇ ਹਨ। ਜੇ ਯਕੀਨ ਨਹੀਂ ਤਾਂ ਦੇਖ ਲਉ ਲੋਕਾਂ ਦੇ ਇਕੱਠ ਕਿਸ ਘਰ ਹੋ ਰਹੇ ਹਨ। ਇਸ ਲਈ ਬੁਧੀ ਜੀਵੀ ਕੈਪਟਨ ਸਰਕਾਰ ਲਈ ਇਹ ਸਬਦ ਵਰਤ ਰਹੇ ਹਨ। ਉਹਨਾਂ ਤੋਂ ਸੁਣ ਕੇ ਮੈਂ ਭੀ ਕੈਪਟਨ ਸਰਕਾਰ ਨੂੰ ਜਗਾਉਣ ਭਾਵਨਾ ਹਿਤ ਵਰਤਣਾ ਠੀਕ ਸਮਝਿਆ ਹੈ। ਗਲਤੀ ਲਈ ਮਾਫੀ ਚਾਹੁੰਦਾ ਹਾਂ।

ਕੈਪਟਨ ਸਹਿਬ। ਆਪਣੇ ਇਹਨਾਂ ਮਜਲੂਮ, ਲੁਟੇ ਗਏ, ਕੁਟੇ ਗਏ, ਸ਼ਰਧਾਲੂਆਂ ਤੇ ਤਰਸ ਕਰੋ, 01

ਐਂਟੀ ਕ੍ਰੱਪਸ਼ਨ ਪਾਰਟੀ, ਇਸ ਅਣਖ ਤੇ ਗੈਰਤ ਦੀ ਲੜਾਈ ਵਿਚ,  ਕੈਪਟਨ ਦੀ ਹਮਾਇਤ ਕਰਦੀ ਹੈ। 02

ਜਦੋਂ ਮੈਂ ਸ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ। 03

ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਬਣਾਇਆ ਪਹਿਲੀ ਵੇਰ। 04

ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ ਮੰਤਰੀ ਬਣਾਇਆ ਦੂਜੀ ਵੇਰ। 05

ਕਾਂਗੜ ਸਾਹਿਬ ਦੇ ਤੀਸਰੀ ਜਿਤ ਵਿਚ ਮੇਰਾ ਯੋਗਦਾਨ। 06

ਡਰੱਗਜ਼ ਸਮੱਗਲਰ ਮਜੀਠੀਆ ਹੈ ਮੈਂ ਨਹੀਂ   ਭੋਲਾ 07

ਬੱਚਿਆਂ ਦੇ ਖਾਣੇ ਚੋਂ ਸਿੱਖਿਆ ਮੰਤਰੀ ਤੇ ਕਮਾਈ ਕਰਨ ਦਾ ਦੋਸ਼ 08

ਡਰੱਗ ਕੇਸਾਂ ਸਬੰਧੀ ਸੀ ਬੀ ਆਈ  ਮੰਗ ਨੂੰ ਲੈ ਕੇ ਕਾਂਗਰਸ ਦੀ ਅੰਦਰੂਨੀ ਸਿਆਸਤ ਭਖੀ 10

ਬਾਦਲ ਨੂੰ ਕੈਪਟਨ ਨੇ ਭੇਜੀ ਖੁੱਲ੍ਹੀ ਚਿੱਠੀ 11

ਜਾਅਲੀ ਤਜ਼ਰਬਾ ਸਰਟੀਫਿਕੇਟ ਲਾ ਕੇ ਸਰਕਾਰੀ ਮਾਸਟਰ ਬਣਨ ਦਾ ਘਪਲਾ ਉਜਾਗਰ ਹੋਇਆ 12.






 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *

* ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map  
ad> Untitled 18