08 ਬੱਚਿਆਂ
ਦੇ
ਖਾਣੇ
ਚੋਂ
ਸਿੱਖਿਆ
ਮੰਤਰੀ
ਤੇ
ਕਮਾਈ
ਕਰਨ
ਦਾ
ਦੋਸ਼
Feb 08, 7:28 PM |
Read More :
ਮਿਡ
ਡੇ
ਮੀਲ |
ਸਿੱਖਿਆ
ਮੰਤਰੀ |
ਠੇਕੇਦਾਰਾਂ |
ਪਟਿਆਲਾ |
ਪਟਿਆਲਾ
ਖਾਣੇ
ਚ
ਛਿਪਕਲੀਆਂ,
ਚੂਹਿਆਂ
ਦੀਆਂ
ਮੀਂਗਣਾਂ
ਮਿਲਣ
ਦੀਆਂ
ਵਾਪਰ
ਚੁੱਕੀਆਂ
ਹਨ
ਘਟਨਾਵਾਂ
ਮੁਹਾਲੀ
ਵਿਖੇ
ਸਰਕਾਰ
ਖਿਲਾਫ
ਪ੍ਰਦਰਸ਼ਨ 16
ਫਰਵਰੀ
ਨੂੰ
ਪਟਿਆਲਾ/(ਰਾਜੇਸ਼)-
ਡੈਮੋਕ੍ਰੇਟਿਕ
ਮਿਡ -ਡੇ-ਮੀਲ
ਕੁੱਕ
ਫਰੰਟ
ਪੰਜਾਬ
ਦੀ
ਜ਼ਿਲਾ
ਪ੍ਰਧਾਨ
ਸੁਖਜੀਤ
ਕੌਰ
ਲਚਕਾਣੀ,
ਜ਼ਿਲਾ
ਸਕੱਤਰ
ਗੁਰਮੀਤ
ਕੌਰ
ਕੋਟ
ਖੁਰਦ,
ਸਿਮਰਜੀਤ
ਕੌਰ
ਅਜਨੌਦਾ,
ਪਰਮਜੀਤ
ਕੌਰ
ਪਟਿਆਲਾ
ਨੇ
ਪਟਿਆਲਾ
ਸ਼ਹਿਰ
ਦੇ
ਬੱਚਿਆਂ
ਦੇ
ਦੁਪਹਿਰ
ਦੇ
ਖਾਣੇ
ਨੂੰ
ਚੁੱਪ
ਚਪੀਤੇ
ਢੰਗ
ਨਾਲ 10
ਫਰਵਰੀ
ਤੋਂ
ਠੇਕੇਦਾਰਾਂ
ਹਵਾਲੇ
ਕਰਨ
ਦੇ
ਫੈਸਲੇ
ਦੀ
ਨਿਖੇਧੀ
ਕਰਦੇ
ਹੋਏ
ਆਗੂਆਂ
ਨੇ
ਕਿਹਾ
ਕਿ
ਪੰਜਾਬ
ਦਾ
ਸਿੱਖਿਆ
ਮੰਤਰੀ
ਗਰੀਬ
ਬੱਚਿਆਂ
ਦੇ
ਖਾਣੇ 'ਚ
ਮਾਲਾ
ਮਾਲ
ਹੋਣਾ
ਚਾਹੁੰਦਾ
ਹੈ।
ਇਸੇ
ਕਰਕੇ
ਖਾਣਾ
ਠੇਕੇਦਾਰਾਂ
ਹਵਾਲੇ
ਕੀਤਾ
ਜਾ
ਰਿਹਾ
ਹੈ।
ਆਗੂਆਂ
ਨੇ
ਕਿਹਾ
ਕਿ
ਇਸ
ਦੇ
ਖਿਲਾਫ
ਫਰੰਟ
ਡੱਟਕੇ
ਲੜੇਗਾ।
ਉਨ੍ਹਾਂ
ਕੁੱਕ
ਬੀਬੀਆਂ
ਨੂੰ
ਅਪੀਲ
ਕੀਤੀ
ਕਿ
ਜੇਕਰ
ਕਿਸੇ
ਵੀ
ਸਕੂਲ
ਵਿਚ
ਕੋਈ
ਇੰਚਾਰਜ
ਜਾਂ
ਹੋਰ
ਅਧਿਕਾਰੀ
ਠੇਕੇਦਾਰਾਂ
ਦੇ
ਨਾਂ 'ਤੇ
ਸਕੂਲ 'ਚੋਂ
ਕੱਢਣ
ਦੀ
ਧਮਕੀ
ਦਿੰਦਾ
ਹੈ,
ਤਾਂ
ਤੁਰੰਤ
ਫਰੰਟ
ਦੇ
ਆਗੂਆਂ
ਦੇ
ਧਿਆਨ 'ਚ
ਲਿਆਉਣ
ਕਿਉਂਕਿ
ਕਿਸੇ
ਵੀ
ਕੁੱਕ
ਨੂੰ
ਠੇਕੇਦਾਰੀ
ਪ੍ਰਬੰਧ
ਅਧੀਨ
ਵੀ
ਸਕੂਲ
ਵਿਚ
ਕੱਢਿਆ
ਨਹੀਂ
ਜਾ
ਸਕਦਾ।
ਉਨ੍ਹਾਂ
ਨੇ
ਬੱਚਿਆਂ
ਦੇ
ਮਾਪਿਆਂ
ਅਤੇ
ਸਕੂਲ
ਮੈਨੇਜਮੈਂਟ
ਕਮੇਟੀਆਂ
ਨੂੰ
ਅਪੀਲ
ਕੀਤੀ
ਹੈ
ਕਿ
ਠੇਕੇਦਾਰਾਂ
ਵੱਲੋਂ
ਸਕੂਲ 'ਚ
ਭੇਜੇ
ਜਾਣ
ਵਾਲੇ
ਖਾਣਾ
ਦਾ
ਵਿਰੋਧ
ਕਰਨ।
ਕਿਉਂਕਿ
ਪੰਜਾਬ 'ਚ
ਪਹਿਲਾਂ
ਹੀ
ਠੇਕੇਦਾਰਾਂ
ਦੇ
ਖਾਣੇ 'ਚ
ਛਿਪਕਲੀਆਂ,
ਚੂਹਿਆਂ
ਦੀਆਂ
ਮੀਂਗਣਾ
ਅਤੇ
ਖੱਟਾ
ਖਾਣਾ
ਪਰੋਸਣ
ਦੀਆਂ
ਘਟਨਾਵਾਂ
ਸੈਂਕੜੇ
ਵਾਰ
ਵਾਪਰ
ਚੁੱਕੀਆਂ
ਹਨ।
ਇਸ
ਲਈ
ਸਭ
ਮਾਪੇ
ਠੇਕੇਦਾਰਾਂ
ਦੇ
ਖਾਣੇ
ਨੂੰ
ਸਕੂਲਾਂ
ਵਿਚ
ਨਾ
ਵੜਨ
ਦੇਣ।
ਆਗੂਆਂ
ਨੇ
ਦੱਸਿਆ
ਕਿ
ਕੁੱਕ
ਬੀਬੀਆਂ
ਦੀ
ਦਸੰਬਰ
ਮਹੀਨੇ
ਦੀ
ਤਨਖਾਹ 'ਚ
ਕਟੌਤੀ
ਕਰਕੇ
ਸਰਕਾਰ
ਨੇ
ਗਰੀਬ
ਔਰਤਾਂ
ਨਾਲ
ਬੇਇਨਸਾਫੀ
ਕੀਤੀ
ਹੈ।
ਸਕੂਲਾਂ 'ਚ
ਮੁਫਤ
ਕੰਮ
ਕਰਵਾ
ਕੇ
ਭਾਰਤੀ
ਸੰਵਿਧਾਨ
ਦਾ
ਮਖੌਲ
ਉਡਾਇਆ
ਹੈ।
ਉਨ੍ਹਾਂ
ਮੰਗ
ਕੀਤੀ
ਕਿ
ਇਹ
ਕੱਟੀ
ਤਨਖਾਹ
ਤੁਰੰਤ
ਵਾਪਸ
ਕੁੱਕ
ਨੂੰ
ਦਿੱਤੀ
ਜਾਵੇ।
ਆਗੂਆਂ
ਨੇ
ਅੱਗੇ
ਪੰਜਾਬ
ਦੇ
ਸਿੱਖਿਆ
ਮੰਤਰੀ 'ਤੇ
ਦੋਸ਼
ਲਗਾਉਂਦਿਆਂ
ਕਿਹਾ
ਉਨ੍ਹਾਂ
ਫਰੰਟ
ਨਾਲ
ਮੀਟਿੰਗ
ਕਰਨ
ਸਮੇਂ
ਵਾਅਦਾ
ਕੀਤਾ
ਸੀ,
ਸ਼ਹਿਰਾਂ 'ਚ
ਮਿਡ-ਡੇ-ਮੀਲ
ਦਾ
ਠੇਕੇਦਾਰੀ
ਸਿਸਟਮ
ਬੰਦ
ਕਰਕੇ
ਸਕੂਲਾਂ 'ਚ
ਹੀ
ਖਾਣਾ
ਤਿਆਰ
ਕੀਤਾ
ਜਾਵੇਗਾ।
ਆਗੂਆਂ
ਨੇ
ਅੱਗੇ
ਕਿਹਾ
ਕਿ
ਪੰਜਾਬ
ਦੇ
ਗੁਆਂਢੀ
ਸੂਬੇ
ਹਰਿਆਣਾ
ਨੇ
ਮਿਡ-
ਡੇ-ਮੀਲ
ਕੁੱਕ
ਦੀ
ਤਨਖਾਹ 2500
ਰੁਪਏ
ਕਰ
ਦਿੱਤੀ
ਹੈ
ਪਰ
ਪੰਜਾਬ
ਸਰਕਾਰ 1200
ਰੁਪਏ
ਮਹੀਨੇ
ਦੀ
ਕੁੱਕ
ਨੂੰ
ਤਨਖਾਹ
ਦੇ
ਕੇ
ਦਾਅਵਾ
ਕਰ
ਰਹੀ
ਹੈ,
ਕਿ
ਪੰਜਾਬ
ਸਰਕਾਰ
ਦੇਸ਼ 'ਚ
ਕੁੱਕ
ਨੂੰ
ਹੋਰ
ਸਾਰੇ
ਸੂਬਿਆਂ
ਨਾਲੋਂ
ਵੱਧ
ਤਨਖਾਹ
ਦੇ
ਰਹੀ
ਹੈ।
ਇਸੇ
ਤਰ੍ਹਾਂ
ਕੇਂਦਰ
ਸਰਕਾਰ
ਵੀ
ਕੁੱਕ
ਦੀ
ਤਨਖਾਹ 'ਚ
ਵਾਧੇ
ਦੇ
ਫੈਸਲੇ
ਕਰਨ
ਦੇ
ਬਾਵਜੂਦ
ਵੀ
ਆਰਡਰ
ਕਰਨ
ਨੂੰ
ਅਜੇ
ਤਾਂਈ
ਵੀ
ਤਿਆਰ
ਨਹੀਂ
ਹੈ।
ਉਨ੍ਹਾਂ
ਮੰਗ
ਕੀਤੀ
ਕਿ
ਹਰਿਆਣਾ
ਦੀ
ਤਰ੍ਹਾਂ
ਪੰਜਾਬ
ਸਰਕਾਰ
ਵੀ
ਤੁਰੰਤ
ਕੁੱਕ
ਬੀਬੀਆਂ
ਦੀਆਂ
ਤਨਖਾਹਾਂ
ਵਿਚ
ਵਾਧਾ
ਕਰੇ।
ਇਸ
ਮੌਕੇ
ਕੁੱਕ
ਆਗੂਆਂ
ਨੇ
ਇਹ
ਵੀ
ਮੰਗ
ਕੀਤੀ
ਠੇਕੇਦਾਰੀ
ਪ੍ਰਬੰਧ
ਵਾਪਸ
ਲਿਆ
ਜਾਵੇ।
ਉਨ੍ਹਾਂ
ਇਹ
ਵੀ
ਮੰਗ
ਕੀਤੀ
ਕਿ
ਵਿਭਾਗ
ਨੇ
ਅਨਪੜ੍ਹ
ਅਤੇ
ਪੜ੍ਹੀਆਂ
ਲਿਖੀਆਂ
ਕੁੱਕ
ਬੀਬੀਆਂ
ਨੂੰ
ਕੁਝ
ਜ਼ਿਲਿਆਂ 'ਚ
ਟ੍ਰੇਨਿੰਗ
ਦਿੱਤੀ
ਜਾ
ਚੁੱਕੀ
ਹੈ।
ਉਂਝ
ਹੀ
ਸਭ
ਜਿਲਿਆਂ 'ਚ
ਟ੍ਰੇਨਿੰਗ
ਦੇਣ
ਦਾ
ਪ੍ਰਬੰਧ
ਕੀਤਾ
ਜਾਵੇ।
ਜ਼ਬਰਦਸਤੀ
ਸਕੂਲਾਂ 'ਚੋਂ
ਕੱਢੀਆਂ
ਕੁੱਕ
ਬੀਬੀਆਂ
ਨੂੰ
ਦੁਬਾਰਾ
ਸਕੂਲਾਂ
ਵਿੱਚ
ਰੱਖਿਆ
ਜਾਵੇ।
ਕੁੱਕ
ਦੀ
ਤਨਖਾਹ
ਬਲਾਕ
ਪੱਧਰ 'ਤੇ
ਹੀ
ਸਿੱਧੀ
ਕੁੱਕ
ਦੇ
ਖਾਤਿਆਂ 'ਚ
ਪਾਈ
ਜਾਵੇ।
ਕੁੱਕ
ਬੀਬੀਆਂ
ਲਈ
ਵੀ
ਇਕ
ਸਕੂਲ
ਵਿੱਚੋਂ
ਦੂਸਰੇ
ਸਕੂਲ 'ਚ
ਬਦਲੀ
ਕਰਨ
ਦਾ
ਨਿਯਮ
ਬਣਾਇਆ
ਜਾਵੇ।
ਆਗੂਆਂ
ਨੇ
ਫਰੰਟ
ਦੇ
ਲੋਕਲ
ਆਗੂਆਂ
ਨੂੰ
ਅਪੀਲ
ਕੀਤੀ
ਕਿ
ਉਹ
ਆਪਣੇ-ਆਪਣੇ
ਇਲਾਕਿਆਂ 'ਚ
ਸਰਕਾਰ
ਖਿਲਾਫ
ਮੁਹਾਲੀ
ਵਿਖੇ 16
ਫਰਵਰੀ
ਨੂੰ
ਰੱਖੇ
ਪ੍ਰਦਰਸ਼ਨ
ਸਬੰਧੀ
ਤਿਆਰੀਆਂ
ਪੂਰੀ
ਮਿਹਨਤ
ਨਾਲ
ਸ਼ੁਰੂ
ਕਰ
ਦੇਣ।