06 ਕਾਂਗੜ
ਸਾਹਿਬ
ਦੇ
ਤੀਸਰੀ
ਜਿਤ
ਵਿਚ
ਮੇਰਾ
ਯੋਗਦਾਨ।
ਵੈਸੇ
ਤਾਂ
ਯੋਗਦਾਨ
ਉਸੇ
ਦਾਹੀ
ਮੰਨਿਆਂ
ਜਾਂਦਾ
ਹੈ
ਜੋ
ਚੋਣ
ਮਦਾਨ
ਵਿਚ
ਮੂਹਰੇ
ਹੋਕੇ
ਪ੍ਰਚਾਰ
ਕਰੇ।
ਮੁਹਿੰਮ
ਚਲਾਏ।
ਪਰ
ਮੇਰੇ
ਲਈ
ਅਜੇਹਾ
ਕਰਨਾ
ਇਕ
ਮਜਬੂਰੀ
ਕਾਰਨ
ਮੁਮਕਿਨ
ਨਹੀਂ
ਸੀ।
ਯਾਦਵਿੰਦਰ
ਕੈਪਟਨ
ਸਾਹਿਬ
ਦੇ
ਕਾਫੀ
ਨਜਦੀਕ
ਸੀ।
ਕੈਪਟਨ
ਸਾਹਿਬ
ਨੇ
ਹੀ
ਉਸਨੂੰ
ਕਾਂਗਰਸ
ਦਾ
ਉਮੀਦਵਾਰ
ਬਨਾਉਣ
ਲਈ,
ਜਿਲਾ
ਯੂਥ
ਕਾਂਗਰਸ
ਦਾ
ਪ੍ਰਧਾਨ
ਬਣਾਇਆ
ਸੀ।
ਮੈਂ
ਅਕਾਲੀ
ਦਲ
ਦੀ
ਤਰਫੋਂ
ਚੋਣ
ਲੜਿਆ
ਸੀ।
ਇਸ
ਲਈ
ਕਾਂਗਰਸੀ
ਬਣਕੇ
ਅਕਾਲੀ
ਦਲ
ਨੂੰ
ਉਹਨਾਂ
ਹੀ
ਲੋਕਾਂ
ਦੇ
ਸਾਹਮਣੇ
ਮਾੜਾ
ਕਹਿਣ
ਲਈ
ਮੇਰੀ
ਜਮੀਰ
ਨਹੀਂ
ਸੀ
ਮੰਨੀ।
ਮੈਂ
ਰਾਜਨੀਤੀ
ਛਡ
ਦਿਤੀ
ਸੀ।
2002
ਦੀ
ਚੋਣ
ਸਮੇਂ
ਕਾਂਗਰਸ
ਤੇ
ਕਮਿਊਸ਼ਿਟ
ਪਾਰਟੀ
ਵਿਚ
ਸਮਝੌਤਾ
ਸੀ।
ਸੀਟ
ਬਹੁਤ
ਸਮਾਂ
ਮਾਸਟਰ
ਬਾਬੂ
ਸਿੰਘ
ਕੋਲ
ਰਹੀ
ਸੀ।
ਇਸ
ਲਈ
ਅਮਰੀਕ
ਸਿੰਘ
ਫੂਲ
ਸੀਟ
ਲਈ
ਦਾਅਵੇਦਾਰ
ਸੀ।
ਦੂਸਰੇ
ਪਾਸੇ
ਹਰਬੰਸ
ਸਿੰਘ
ਸਿਧੂ
ਦੀ
ਸਿਫਾਰਸ
ਬੀਬੀ
ਭਠਲ
ਕਰ
ਰਹੇ
ਸਨ।
ਕੈਪਟਨ
ਸਾਹਿਬ
ਨਹੀਂ
ਸੀ
ਚਾਹੂੰਦੇ
ਕਿ
ਉਹਨਾਂ
ਦੇ
ਨਿਜੀ
ਹਲਕੇ
ਦੀ
ਟਿਕਟ
ਸਿਧੂ
ਸਾਹਿਬ
ਨੂੰ
ਮਿਲ
ਜਾਏ।
ਪਰ
ਇਸ
ਤੋਂ
ਪਹਿਲਾਂ
ਸਿਧੂ
ਸਾਹਿਬ
ਨੇ
ਆਪਣੀ
ਟਿਕਟ
ਵਾਰੇ
ਪੂਰਾ
ਯਕੀਨ
ਨਾਂ
ਹੋਣ
ਕਰਕੇ
ਕਾਂਗੜ
ਸਾਹਿਬ
ਅਜਾਦ
ਉਮੀਦਵਾਰ
ਦੀ
ਹਮਾਇਤ
ਕਰ
ਦਿਤੀ
ਸੀ।
ਪਰ
ਬਾਦ
ਵਿਚ
ਕਾਂਗਰਸ
ਹਾਈ
ਕਮਾਂਡ
ਨੇ
ਸਿਧੂ
ਸਾਹਿਬ
ਦੀ
ਮੈਰਿਟ
ਦੇਖ
ਕੇ
ਉਹਨਾਂ
ਨੂੰ
ਇਸ਼ਾਰਾ
ਦੇ
ਦਿਤਾ
ਸੀ।
ਕੈਪਟਨ
ਸਾਹਿਬ
ਨੇ
ਦਿਲੀ
ਜਸੀ
ਸਾਹਿਬ
ਕਿਹਾ
ਕਿ
ਜਲਾਲ
ਤੋਂ
ਟਿਕਟ
ਲਈ
ਅਰਜੀ
ਦੁਆਉ।
ਜਸੀ
ਸਾਹਿਬ
ਰਾਤ
ਸਮੈਂ
ਜਲਾਲ
ਮੇਰੇ
ਘਰ
ਆਏ।
ਘਰ
ਨਾਂ
ਹੋਣ
ਕਰਕੇ,
ਤਲਵੰਡੀ
ਬਲਬੀਰ
ਸਿੰਘ
ਦੀ
ਪੁਰਾਣੀ
ਕੋਠੀ
ਵਿਚ
ਆਉਣ
ਦੀ
ਤਾਕੀਦ
ਕੀਤੀ।
ਮੈਂ
ਰਾਤ
ਇਕ
ਵਜੇ
ਜਸੀ
ਸਾਹਿਬ
ਨੂੰ
ਤਲਵੰਡੀ
ਮਿਲਿਆ।
ਉਹਨਾਂ
ਦਸਿਆ
ਕਿ
ਮਹਾਂਰਾਜ
ਨੇ
ਤੁਹਾਨੂੰ
ਕਾਂਗਰਸ
ਟਿਕਟ
ਲਈ
ਕਾਗਜ
ਭਰਨ
ਲਈ
ਕਿਹਾ
ਹੈ।
ਤੁਹਾਡੇ
ਕਾਗਜ
ਕ੍ਹਲ
ਸੁਬਾ 9
ਵਜੇ
ਕੇ
ਕੇ
ਸਿੰਗਲਾ
ਚੰਡੀਗੜ
ਲੈਕੇ
ਜਾਏ
ਗਾ।
ਪਰਸੋਂ
ਤੁਸੀ
ਚੰਡੀਗੜ੍ਹ
ਇਂਟਰਵਿਊ
ਤੇ
ਪਹੁੰਚਣਾ
ਹੈ।
ਉਹਨਾਂ
ਦਸਿਆ
ਕਿ
ਭਾਂਵੇਂ
ਸ
ਦਇਆ
ਸਿੰਘ
ਸਰਪੰਚ
ਭਗਤਾ
ਤੇ
ਸ
ਇੰਦਰਜੀਤ
ਸਿੰਘ
ਸ਼ੈਲਰ
ਮਾਲਕ
ਨੇ
ਪਹਿਲੇ
ਅਪਲਾਈ
ਕੀਤਾ
ਹੋਇਆ
ਹੈ।
ਪਰ
ਤਿੰਨ
ਤਿੰਨ
ਸੋ
ਅਬਾਦੀ
ਵਾਲੇ
ਪਿੰਡ
ਹਨ।
ਸੋਨੀਆ
ਦੀ
ਨਿਗਾਹ
ਵਿਚ
ਸਰਪੰਚ
ਦੀ
ਕੋਈ
ਮੈਰਿਟ
ਨਹੀ।
ਸੋਨੀਆ
ਕੋਲ
ਰਿਲਾਇੰਸ
ਵਾਲੇ
ਬੈਠੇ
ਹੋਏ
ਹਨ।
ਉਸ
ਦੀ
ਨਿਗਾ੍ਹ
ਵਿਚ
ਸ਼ੈਲਰ
ਕੋਈ
ਮੈਰਿਟ
ਨਹੀਂ।
ਸਿਧੂ
ਸਾਹਿਬ
ਦੀ
ਟਿਕਟ
ਸਿਰਫ
ਤੇਰੀ
ਮੈਰਿਟ
ਦੇ
ਅਧਾਰ
ਤੇ
ਹੀ
ਕਟੀ
ਜਾ
ਸਕਦੀ
ਹੈ।
ਕਾਂਮਰੇਡ
ਦਿਆਲ
ਅਮਰੀਕ
ਤੇ
ਸਿਧੂ
ਦੋਹਾਂ
ਨੂੰ
ਛਡਕੇ
ਤੁਹਾਨੂੰ
ਟਿਕਟ
ਦੇਣ
ਲਈ
ਰਜਾ
ਮੰਦ
ਹੋ
ਗਏ
ਹਨ।
ਹੁਕਮ
ਮੁਤਾਬਿਕ
ਮੈਂ
ਅਗਲੇ
ਦਿਨ
ਪੇਪਰ
ਭਰਕੇ
ਸਿੰਗਲਾ
ਸਹਿਬ
ਨੂੰ
ਦੇ
ਦਿਤੇ।
ਤੀਸਰੇ
ਦਿਨ
ਚੰਡੀਗੜ
ਇੰਟਰਵਿਊ
ਤੇ
ਭੀ
ਪਹੁੰਚ
ਗਿਆ।
ਮੇਰੇ
ਵਾਲੇ
ਬੋਡ
ਵਿਚ
ਮਹਾਂਰਾਣੀ
ਪ੍ਰਨੀਤ
ਕੌਰ
ਤੇ
ਜਗਮੀਤ
ਸਿੰਘ
ਬਰਾੜ
ਮੈਂਬਰ
ਸਨ।
ਉਹਨਾਂ
ਮੇਰੇ
ਨਾਂ
ਦੀ
ਸਿਫਾਰਸ
ਕਰ
ਦਿਤੀ।
ਪਰ
ਮੈ
ਕਾਂਮਰੇਡ
ਵਲੋਂ
ਦਿਲੀ
ਬੁਲਾਉਣ
ਤੇ
ਭੀ
ਦਿਲੀ
ਨਹੀਂ
ਗਿਆ।
ਕਿਉਂਕੇ
ਮੈਂ
ਚੋਣ
ਨਹੀਂ
ਸੀ
ਲੜਨਾਂ
ਚਾਹੁੰਦਾ।
ਮੈਂ
ਤਿੰਨ
ਕੁ
ਦਿਨ
ਬਾਦ
ਪਟਿਆਲੇ
ਮੋਤੀਮਹਲ
ਜਾਕੇ
ਬਲਬੀਰ
ਸਿੰਘ
ਨੂੰ
ਮਿਲਿਆ
ਤੇ
ਕੈਪਟਨ
ਸਾਹਿਬ
ਨੂੰ
ਮਿਲਣ
ਲਈ
ਸਮਾਂ
ਮੰਗਿਆ।
ਉਹਨਾਂ
ਕਿਹਾ
ਕਿ
ਅਸੀਂ
ਤੁਹਾਨੂੰ
ਕੈਪਟਨ
ਸਾਹਿਬ
ਮਿਲਾ
ਤਾਂ
ਨਹੀਂ
ਸਕਦੇ,
ਪਰ
ਦਿਖਾ
ਸਕਦੇ
ਹਾਂ।
ਉਹਨਾਂ
ਪਰਸੋਂ
ਸੁਬਾਹ
ਅੱਠ
ਵਜੇ
ਚਲਣਾ
ਹੈ
ਤੁਸੀ
ਆਕੇ
ਗੱਲ
ਕਰ
ਸਕਦੇ
ਹੋਂ।
ਤੀਸਰੇ
ਦਿਨ
ਜਦ
ਮੈਂ
ਸੁਬਾਹ 8
ਵਜੇ
ਮੋਤੀ
ਮਹਲ
ਪਹੁੰਚਿਆ
ਤਾਂ
ਕੈਪਟਨ
ਸਾਹਿਬ
ਕਾਰ
ਵਿਚ
ਬੈਠ
ਰਹੇ
ਸਨ।
ਜਦ
ਮੈਂ
ਦੌੜ
ਕੇ
ਉਹਨਾਂ
ਕੋਲ
ਪਹੁੰਚਣ
ਦਾ
ਯਤਨ
ਕੀਤਾ
ਤਾਂ
ਉਹਨਾਂ
ਕਿਹਾ "ਹਰਬੰਸ
ਜੀ
ਦਿਲੀ
ਆ
ਜਾਉ,
ਦਿਲੀ"।
ਮੈਂ
ਬੇਨਤੀ
ਕੀਤੀ "ਮਹਾਂਰਾਜ
ਮੈਂ
ਟਿਕਟ
ਲੈਣ
ਨਹੀਂ
ਆਇਆ
ਸਗੋਂ
ਵਾਪਿਸ
ਕਰਨ
ਆਇਆ
ਹਾਂ।
ਮੇਰੀ
ਬੇਨਤੀ
ਸੁਣ
ਲਉ।
ਉਹ
ਰੁਕ
ਗਏ।
ਮੈਂ
ਬੇਨਤੀ
ਕੀਤੀ
ਕਿ
ਸਿਧੂ
ਸਾਹਿਬ
ਨੇ
ਸਾਰੇ
ਕਾਂਗਰਸ
ਵਰਕਰ
ਕਾਂਗੜ
ਸਾਹਿਬ
ਨਾਲ
ਤੋਰ
ਦਿਤੇ
ਹਨ।
ਉਹ
ਸ਼ਰਾਬ
ਦਾ
ਠੇਕੇਦਾਰ
ਹੈ।
ਉਸਦੇ
ਘਰ
ਵਰਕਰਾਂ
ਲਈ
ਸ਼ਰਾਬ
ਮੀਟ
ਆਮ
ਹੈ।
ਕੋਈ
ਭੀ
ਕਾਂਗਰਸੀ
ਵਰਕਰ
ਵਾਪਿਸ
ਨਹੀਂ
ਆਏ
ਗਾ।
ਫੂਲ
ਹਲਕੇ
ਵਿਚ
ਕਾਂਗਰਸ
ਦੀ
ਜਿਤ
ਦੀ
ਕੋਈ
ਭੀ
ਸਭਾਵਨਾ
ਨਹੀਂ
ਹੈ।
ਕਾਂਗੜ
ਦੇ
ਬਾਪ
ਨਾਲ
ਮੇਰੇ
ਸਬੰਧ
ਚੰਗੇ
ਹਨ।
ਇਕ
ਰਿਸ਼ਤੇਦਾਰੀ
ਭੀ
ਰਲਦੀ
ਹੈ।
ਉਸਨੂੰ
ਕਾਂਗਰਸ
ਵਿਚ
ਲਿਆਂਦਾ
ਜਾ
ਸਕਦਾ
ਹੈ।
ਸਿਧੂ
ਸਾਹਿਬ
ਨੇ
ਕਾਂਗਰਸ
ਦੀ
ਕਬਰ
ਪਟੀ
ਹੈ।
ਉਸੇ
ਨੂੰ
ਇਸ
ਕਬਰ
ਵਿਚ
ਪੈਣ
ਦਿਉ।
ਮੈਂਨੂੰ
ਕਾਹਨੂੰ
ਪਾਉਂਦੇ
ਹੋਂ।
ਮੇਰੀ
ਗੱਲ
ਸੁਣਕੇ,
ਬਿਨਾਂ
ਕੁਝ
ਕਹੇ
ਉਹ
ਗਡੀ
ਵਿਚ
ਬੈਠ
ਗਏ।
ਦਿਲੀ
ਜਾਕੇ
ਉਹਨਾਂ
ਫੂਲ
ਸੀਟ
ਤੇ
ਆਪਣਾ
ਕਲੇਮ
ਛਡ
ਦਿਤਾ
ਤੇ
ਪਕਾ
ਕਲਾਂ
ਦੀ
ਸੀਟ
ਲੈ
ਲਈ।
ਪਕਾ
ਕਲਾਂ
ਤੋਂ
ਕਾਂਗਰਸ
ਜਿਤ
ਗਈ
ਪਰ
ਰਾਮਪੁਰਾ
ਫੂਲ
ਤੋਂ
ਸਿਧੂ
ਸਾਹਿਬ
ਹਾਰ
ਗਏ।
ਕਾਂਗੜ
ਸਾਹਿਬ
ਜਿਤ
ਗਏ।
ਜੋ
ਬਾਦ
ਵਿਚ
ਕਾਂਗਰਸ
ਵਿਚ
ਆ
ਗਏ।
ਭਾਂਵੇਂ
ਮੈਂ
ਕਾਂਗੜ
ਸਾਹਿਬ
ਦੀ
ਜਿਤ
ਦਾ
ਕਾਰਨ
ਬਯਿਆ
ਸੀ।
ਪਰ
ਮੈਂ
ਕਾਂਗੜ
ਸਾਹਿਬ
ਨੂੰ
ਇਹ
ਗਲ
ਦਸਣੀ
ਆਪਣਾ
ਹੋਛਾ
ਪਣ
ਸਮਝਿਆ
ਸੀ।
ਦਰਅਸਲ
ਇਹ
ਮਲੂਕੇ
ਦੇ
ਹੰਕਾਰ
ਦੀ
ਹਾਰ
ਸੀ।
ਕਾਂਗੜ
ਦੀ
ਜਿਤ
ਨਹੀਂ।
2007
ਦੀ
ਚੋਣ
ਸਮੇਂ
ਮੈਂ
ਕੈਪਟਨ
ਸਾਹਿਬ
ਦੀ
ਮਦਤ
ਕਰਨੀ
ਚਾਹੁੰਦਾ
ਸੀ।
ਭਾਦਲਸ਼ਾਹੀ
ਦੇ
ਕੁਝ
ਘਪਲੇ
ਪਬਲਿਸ਼
ਕਰਨ
ਲਈ
ਮੈ
ਰਾਮਪੁਰੇ
ਪ੍ਰੈਸ
ਕਾਂਨਫ੍ਰੰਸ
ਕਰਨ
ਵਾਰੇ
ਦੋ
ਕੁ
ਪਤਰ
ਪ੍ਰੇਰਕਾਂ
ਨਾਲ
ਜਿਕਰ
ਕੀਤਾ।
ਗੱਲ
ਕਾਂਗੜ
ਸਾਹਿਬ
ਤੱਕ
ਪਹੁੰਚ
ਗਈ।
ਉਹਨਾਂ
ਸੋਚਿਆ
ਕਿ
ਮੈਂ
ਕਿ
ਮੈਂ
ਟਿਕਟ
ਲੈਣ
ਲਈ
ਪ੍ਰੈਸ
ਕਾਨਫ੍ਰੰਸ਼
ਕਰਨਾ
ਚਾਹੁੰਦਾ
ਹਾਂ।
ਕਾਂਗੜ
ਸਾਹਿਬ
ਨੇ
ਰਾਮਪੁਰੇ
ਮੰਡੀ
ਵਿਚੋ
ਕੁਝ
ਵਰਕਰਾਂ
ਤੇ
ਕੁਝ
ਪਤਰਕਾਰਾਂ
ਦੇ
ਸਾਹਮਣੇ
ਮੈਂਨੂੰ
ਟੈਲੀਫੋਨ
ਕੀਤਾ।
ਸਿਰਫ
ਧਮਕੀਆਂ
ਹੀ
ਨਹੀਂ
ਦਿਤੀਆਂ,
ਕਾਫੀ
ਭਦੀ
ਸ਼ਬਦਾਵਲੀ
ਵਰਤੀ।
ਪਰ
ਮੈਂ
ਟੈਲੀਫੋਨ
ਨਹੀਂ
ਕਟਿਆ।
ਸਭ
ਜੁਝ
ਸ਼ਾਂਤੀ
ਨਾਲ
ਸੁਣਿਆਂ।
ਕਿਉਂਕੇ
ਮਾਨਸਿਕ
ਰੋਗੀ
ਨੂੰ
ਰਾਹਤ
ਦੇਣ
ਦੀ
ਲੋੜ
ਹੁੰਦੀ
ਹੈ।
ਇਹ
ਰਾਹਤ
ਸਿਰਫ
ਉਸਨੂੰ
ਸੁਣ
ਕੇ
ਹੀ
ਦਿਤੀ
ਜਾਂਦੀ
ਹੈ।
ਗੁਸੇ
ਤੇ
ਈਰਖਾ
ਵਿਚ
ਮਨੁਖ
ਮਾਨਸਿਕ
ਰੋਗੀ
ਦੀ
ਅਵੱਸਥਾ
ਵਿਚ
ਹੁੰਦਾ
ਹੈ।
ਭਾਂਵੇਂ
ਕਾਂਗੜ
ਨਾਲ
ਮੇਰੀ
ਦੂਰੀ
ਵੱਧ
ਗਈ
ਸੀ।
ਪਰ
ਮੈਂ
ਉਸਦਾ
ਵਿਰੋਧ
ਨਹੀਂ
ਕੀਤਾ।
ਕਿਉਂਕੇ
ਮੈਂ
ਕੈਪਟਨ
ਨੂੰ
ਮੁੜ
ਮੁਖ
ਮੰਤਰੀ
ਬਨਾਉਣਾ
ਚਾਹੁੰਦਾ
ਸੀ।
…………………………
2012 ਦੀ ਚੋਣ ਵਿਚ ਮੈਂ ਮਲੂਕੇ ਨੂੰ ਹਰਾਉਣਾ ਚਾਹੁੰਦਾ ਸੀ। ਇਸੇ ਲਈ ਮਨਪ੍ਰੀਤ ਬਾਦਲ ਤੇ ਉਹਨਾਂ ਦੇ ਚੋਣ ਇੰਚਾਰਜ ਰਿਆੜ ਸਾਹਿਬ ਨੂੰ ਪ੍ਰੇਰਕੇ ਲੱਖੇ ਸਿਧਾਣੇ ਨੂੰ ਟਿਕਟ ਦੁਆਈ ਸੀ। ਮੈਂ ਸੋਚਦਾ ਸੀ ਕਿ ਸਿਧਾਣਾ ਮਲੂਕੇ ਨਾਲ ਰਿਹਾ ਹੈ। ਉਹ ਮਲੂਕੇ ਦੀ ਵੋਟ ਪਾੜੇ ਗਾ। ਪਰ ਹੋਇਆ ਇਸਦੇ ਉਲਟ। ਉਸਨੂੰ ਦਸ ਬਾਰਾਂ ਹਜਾਰ, ਨੌਜੁਆਂਨਾਂ ਦੀ ਉਹ ਵੋਟ ਪੈ ਗਈ ਜੇ ਪਹਿਲੇ ਕਾਂਗੜ ਸਾਹਿਬ ਨੂੰ ਪੈਂਦੀ ਸੀ।
2017 ਦੀ ਚੋਣ