ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

Z

 .

02 ਐਂਟੀ ਕ੍ਰੱਪਸ਼ਨ ਪਾਰਟੀ, ਇਸ ਅਣਖ ਤੇ ਗੈਰਤ ਦੀ ਲੜਾਈ ਵਿਚ,  ਕੈਪਟਨ ਦੀ ਹਮਾਇਤ ਕਰਦੀ ਹੈ

                ਇਹ ਹੈ ਇਨਸ਼ਾਨ ਤੇ ਸ਼ੈਤਾਨ ਦੀ ਆਖਰੀ ਲੜਾਈ ਐਂਟੀ ਕ੍ਰਪਸ਼ਨ ਪਾਰਟੀ ਹੈਵਾਨੀਅਤ, ਸ਼ੈਤਾਨੀਅਤ, ਦੇ ਖਿਲਾਫ ਇਨਸਾਨੀਅਤ ਦਾ ਸ਼ਾਥ ਦੇਣ ਵਿਚ ਭਖਰ ਮਹਿਸੂਸ ਕਰਦੀ ਹੈ ਪੰਜਾਬੀ ਵੀਰੋ ਡੇਢ ਸਾਲ ਤੋਂ ਕੇਜਰੀਵਾਲ ਦੇ ਧਾੜਵੀ ਪੰਜਾਬ ਲੁਟ ਰਹੇ ਹਨ ਪੰਜਾਬ ਦਾ ਪੈਸਾ ਲੁਟ ਰਹੇ ਹਨ ਪੰਜਾਬ ਦੀਆਂ ਇਜਤਾਂ ਲੁਟ ਰਹੇ ਹਨ ਪੰਜਾਬੀਆਂ ਨੇ ਇਹਨਾਂ ਦੀਆਂ ਧੀਆਂ ਭੈਣਾਂ ਅਬਦਾਲੀ ਤੋਂ ਛੁਡਵਾਕੇ ਮਾਨ ਇਜਤ ਨਾਲ ਇਹਨਾਂ ਦੇ ਘਰੀਂ ਪਹੁੰਚਾਈਆਂ ਸਨ ਅੱਜ ਇਹ ਕੀ ਕਰਤੂਤਾਂ ਕਰ ਰਹੇ ਹਨ ਦੁਨੀਆਂ ਭਰ ਦੇ ਪੰਜਾਬੀਆਂ ਦਾ ਖੂਨ ਖੌਲ ਰਿਹਾ ਹੈ ਅੱਜ ਇਹ ਬੜੀ ਬੇ ਹਿਜਾਈ ਨਾਲ ਸਬੂਤ ਮੰਗ ਰਹੇ ਹਨ

                 ਸਬੂਤ ਪੰਜਾਬ ਨਹੀਂ ਦਿਲੀ ਦੇ ਰਹੀ ਹੈਜਿਥੇ ਇਹ ਪੰਜਾਬ ਦੇ ਉਮੀਦਵਾਰਾਂ ਨੂੰ ਮਿਲਣ ਲਈ ਬੁਲਾਉਂਦੇ ਸਨ ਕਿੇਜਰੀਵਾਲ ਦੇ ਇਕ ਵਜੀਰ ਨੇ ਇਹ ਗੱਲ ਕੇਜਰੀਵਾਲ ਦੇ ਧਿਆਨ ਵਿਚ ਲਿਆਂਦੀ ਕੇਜਰੀ ਵਾਲ ਨੇ ਇਕ ਸਾਲ ਪੁਰਾਣਾ ਮਾਮਲਾ ਚੁਕ ਕੇ ਉਸ ਨੂੰ ਅੰਦਰ ਕਰਵਾ ਦਿਤਾ ਹੁਣ ਆਪ ਦੇ ਵਿਧਾਇਕ ਕਰਨਲ ਦਵਿੰਦਰ ਸਿਹਰਾਵਤ ਨੇ ਕੇਜਰੀਵਾਲ ਨੂੰ ਇਟਲੀ ਵਿਚ ਚਿਠੀ (ਈਮੇਲ) ਹੀ ਨਹੀਂ ਭੇਜੀ ਸਗੋ ਪੜਤਾਲ ਕਰਨ ਖਾਤਰ ਚੰਡੀਗੜ ਪੰਜਾਬ ਦਾ ਦੌਰਾ  ਭੀ ਕੀਤਾ ਪੰਜਾਬ ਦਾ ਪੈਸਾ ਤੇ ਪੰਜਾਬ ਦੀ ਇਜਤ ਲੁਟਣ ਵਾਲਿਆਂ ਦੇ ਨਾਮ ਸਾਫ ਪ੍ਰੈਸ ਦੇ ਸਾਹਮਣੇ ਲਿਆ ਦਿਤੇ ਦਿਲੀ ਦੇ ਕਿਨੇ ਹੋਰ ਕਾਰਕੁਨ ਪੁਕਾਰ ਰਹੇ ਹਨ ਧਾੜਵੀਆਂ ਦੇ ਕਾਰਨਾਮੇਂ

                ਕਿਥੇ ਗਈ ਭਗਵੰਤ ਮਾਨ ਤੇ ਘੁਗੀ ਜੀ ਦੀ ਗੈਰਤ ਜੇ ਉਹ ਅਜੇ ਭੀ ਸਬੂਤ ਮੰਗਦੇ ਹਨ, ਤਾਂ ਮੈਂ ਉਹਨਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਕਿਥੇ, ਕਿਸ ਸਹਿਰ ਵਿਚ, ਕਿਸ ਘਰ ਵਿਚ ਰਹਿ ਰਹੇ ਸੀ, ਉਹਨਾਂ ਦੇ ਇਹ ਮਸੀਹਾ ਇਹ ਹੋਟਲਾਂ ਵਿਚ ਕਿਉਂ ਠਹਿਰਦੇ ਸੀ ਇਹ ਨਿਤ ਟਿਕਾਣਾ ਕਿਉਂ ਬਦਲਦੇ ਸੀ ਕੀ ਡੇਢ ਸਾਲ ਤੋਂ ਕਿਸੇ ਭੀ ਆਪ ਦੇ ਲੀਡਰ ਵਲੰਟੀਅਰ ਨੂੰ ਇਹਨਾਂ ਦੋ ਵਡੇ ਧਾੜਵੀਆਂ ਦੀ ਰਿਹਾਇਸ ਟਿਕਾਣਿਆ ਦਾ ਪਤਾ ਹੈ? ਨਹੀਂ ਪਤਾ ਹੋਰ ਕੀ ਸਬੂਤ ਚਾਹੀਦਾ ਹੈ?

                ਵੀਰੋ ਸਾਰਾ ਪੰਜਾਬ ਗੱਦੀਆਂ, ਟਿਕਟਾਂ ਦਾ ਲਾਲਚੀ ਨਹੀਂ ਸਾਰੇ ਪੰਜਾਬੀਆਂ ਦੀ ਅਣਖ ਗੈਰਤ ਨਹੀਂ ਮਰ ਸਕਦੀ ਪੰਜਾਬੀ ਪੁਛਣ ਗੇ ਕੇਜਰੀਵਾਲ ਨੂੰ ਕਿ ਤੂੰ ਕਿਸ ਭਾਵਨਾਂ ਤਹਿਤ ਭੇਜਿਆ ਹੈ ਇਹਨਾਂ ਧਾੜਵੀਆਂ ਨੂੰ ਪੰਜਾਬ ਵਿਚ  ਕੈਪਟਨ ਅੰਮਰਿੰਦਰ ਸਿੰਘ ਦੀ ਗੈਰਤ ਜਾਗੀ ਹੈ ਹਰ ਅਣਖ ਗੈਰਤ ਵਾਲੇ ਪੰਜਾਬੀਆਂ ਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ ਐਂਟੀ ਕ੍ਰੱਪਸ਼ਨ ਪਾਰਟੀ ਦਾ ਦਸ ਹਜਾਰ  ਮੈਂਬਰ, ਇਸ ਅਣਖ ਤੇ ਗੈਰਤ ਦੀ ਲੜਾਈ ਵਿਚ, ਛੋਟੇ ਪੁਰ ਦੇ ਨਾਲ ਖੜਾ ਹੈ ਵੀਰੋ ਜਾਗੋ ਤੇ ਆਪਣੀ ਜਮੀਰ ਜਗਾਉ ਕੇਜਰੀਵਾਲ ਤੇ ਉਸਦੇ ਧਾੜਵੀ ਭਜਾਉ ਪੰਜਾਬ ਦੀ ਇਜਤ ਬਚਾਉ ਪੰਜਾਬ ਦੀ ਅਣਖ ਬਚਾਉ ਅਗੇ ਜਮੀਰ ਤੁਹਾਡੀ ਆਪਣੀ ਹੈ ਜੋ ਰਸਤਾ ਚਾਹੋਂ, ਸੋ ਅਪਣਾਉ ਰੱਬ ਸਮੱਤ ਬਖਸੇ ਹਰਬੰਸ ਸਿੰਘ ਜਲਾਲ

 ਐਂਟੀ ਕ੍ਰਪਸ਼ਨ ਪਾਰਟੀ ਦੇ ਸਵਿਧਾਨ ਵਾਰੇ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰੋ  http://www.acpp.in/PP/00.html


.

* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *

* ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map  

Untitled 2