ਦੋਸਤੋ ਇਹ ਪੋਸਟ ਕਲ੍ਹ 16 ਅਪ੍ਰੈਲ ਨੂੰ ਪਾਈ ਜਾਣੀ ਸੀ। ਪਰ ਕਲ੍ਹ ਮੇਰੇ ਕੋਲ ਦੁਨੀਆਂ ਭਰ ਦੇ ਕੋਵਡ19 ਕ੍ਰੋਨਾ ਟੈਸਟ ਕਿਟਾਂ ਬਨਾਉਣ ਵਾਲੀਆਂ ਫਰਮਾਂ ਦੇ ਐਡਰੈਸ ਵਗੈਰਾ ਨਹੀਂ ਪਹੁੰਚੇ ਸਨ। ਇਸ ਲਈ ਪੋਸਟ ਲੇਟ ਕਰ ਦਿਤੀ ਸੀ। ਹੁਣ ਇਹ ਕਲ੍ਹ ਰਿਲੀਜ ਕੀਤੀ ਜਾਏ ਗੀ। ਪਰ ਤੁਹਾਡੇ ਕੋਲ ਹੁਣ ਤਿੰਨ ਪਿਕਚਰਾਂ ਭੇਜ ਰਿਹਾ ਹਾਂ। ਇਹਨਾਂ ਦੇ ਕੰਪੈਰੀਜਨ ਤੋਂ ਤੁਸੀਂ ਫੈਸਲਾ ਕਰ ਸਕੋਂ ਗੇ ਕਿ ਪੰਜਾਬ ਲਈ ਕਿਹੜੀ ਕਿਟ ਫਾਇਦੇਵੰਦ ਹੈ। ਪੰਜਾਬ ਸਰਕਾਰ ਤੇ ਭਾਰਤ ਸਰਕਾਰ ਅਮਰੀਕਨ ਪ੍ਰਭਾਵ ਹੇਠ, ਪਹਿਲੀਆਂ ਫੰਬਾ ਕਿਟਾਂ ਹੀ ਮੰਗਵਾ ਰਹੇ ਹਨ। ਬਿਲ ਗੇਟ ਦੀ ਕੰਪਨੀ ਗੇਟਜ ਫਾਊਡੇਸ਼ਨ ਭੀ ਪੁਰਾਣੀ ਫੰਬਾ ਟਈਪ ਕਿਟ ਹੀ ਬਣਾ ਰਹੀ ਹੈ। ਪਰ ਅਮਰੀਕਨ ਪ੍ਰਭਾਵ ਤੋਂ ਬਾਹਰ ਵਾਲੇ ਦੇਸ ਸੀ ਐਮ ਜਲਾਲ ਟਾਈਪ ਐਂਟੀਬੌਡੀ ਬਲੱਡਸੈਲ ਟੈਸਟ ਕਿਟ ਵਰਤ ਰਹੇ ਹਨ ਤੇ ਕਰੋਨਾ ਰਹਿਤ ਹੋ ਚੁਕੇ ਹਨ। ਹੁਣ ਤੁਸੀਂ ਆਪਣੀ ਸਰਕਾਰ ਨੂੰ ਪੁਛ ਲਵੋ ਕਿ ਅਮਰੀਕਾ ਵਾਲੀ ਮੌਤ ਮਰਨਾ ਹੈ ਜਾਂ ਕਰੋਨਾ ਰਹਿਤ ਜਿੰਦਗੀ ਜਿਉਣੀ ਹੈ। ਜੇ ਜਿਉਣਾ ਚਾਹੁੰਦੇ ਹੋਂ ਤਾਂ ਸੀ ਐਮ ਜਲਾਲ ਵਾਲੀ ਐਂਟੀਬੌਡੀ ਬਲੱਡਸੈਲ ਟੈਸਟ ਕਿਟ ਦੀ ਵਰਤੋਂ ਕਰੋ। 142 ਅਰਬ ਦੀ ਬਜਾਏ ਸਿਰਫ 142 ਹਜਾਰ ਹੀ ਖਰਚ ਦਿਉ। ਪੰਜਾਬ ਬਚ ਜਾਏ ਗਾ। ਪੰਜਾਬ ਤੇ ਰਹਿਮ ਕਰੋ। ਪੂਰਾ ਵੇਰਵਾ ਅਗਲੀਆ ਪੋਸਟਾਂ ਵਿਚ ਦਿਤਾ ਜਾਏ ਗਾ।