ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

100. ਸਿਹਤ ਸੁਧਾਰ ਪਖੋਂ ਸ਼ਰਾਬ ਸਸਤੀ ਤੇ ਕੁਆਲਿਟੀ ਵਧੀਆ ਕੀਤੀ ਜਾਏ ਗੀ

ਮਜੂਦਾ ਸਮੇਂ ਸਰਕਾਰ ਨੇ ਆਬਕਾਰੀ ਤੋਂ ਵੱਧ ਤੋਂ ਵੱਧ ਪੈਸਾ ਨੋਚਣ ਲਈ, ਬਹੁਤ ਕਿਸਮ ਦੀਆਂ ਗਲਤ ਨੀਤੀਆਂ ਨੂੰ ਸ਼ਰਾਬ ਨੀਤੀ ਦਾ ਅਧਾਰ ਬਣਾਇਆ ਗਿਆ ਹੈ ਏਸੀਪੀ ਦੀ ਸਰਕਾਰ ਸਰਾਬ ਬੰਦੀ ਚਾਹੁੰਦੀ, ਪਰ ਕਿਉਂਕੇ ਇਹ ਐਨ ਆਰ ਆਈ, ਬਿਉਰੋਕ੍ਰੇਸੀ, ਪੰਜਾਬੀ ਨੌਜੁਆਨੀ ਦੇ ਕਲਚਰ ਦਾ ਹਿਸਾ ਬਣ ਚੁਕੀ ਹੈ ਇਸ ਲਈ ਬ੍ਰਾਂਡਿਡ ਅੰਗਰੇਜੀ ਸ਼ਰਾਬ ਤੇ ਟੈਕਸ ਘਟ ਕਰਕੇ ਦੇਸੀ ਦੇ ਰੇਟ ਤੇ ਵੇਚੀ ਜਾਏ ਗੀਦੇਸੀ ਮਾਰਕਾ ਸ਼ਰਾਬ ਬੰਦ ਕਰ ਦਿਤੀ ਜਾਏ ਗੀ ਮਿਲਾਵਟ ਰੋਕਣ ਲਈ ਇਲੈਕਟਰੋਿਨਕ ਸਿਸਟਿਮ ਦੀ ਵਰਤੋਂ ਹੋਵੇ ਗੀ