ਤਤਕਰਾ ਚੋਣ ਮੈਨੀਫੈਸ਼ਟੋ
ਪਾਰਟ 01 ਦਰਿਆਈ ਪਾਣੀਆਂ ਸਬੰਧੀ।
01
ਏਸੀਪੀ ਸਰਕਾਰ ਕੇਂਦਰ ਤੋਂ ਪੰਜਾਬ ਲਈ
ਵਿਧਾਨ ਅਨੁਸਾਰ ਅਧਿਕਾਰਾਂ ਦੀ ਮੰਗ ਕਰੇ ਗੀ
02
ਪੰਜਾਬ ਦਰਿਆਈ ਪਾਣੀਆਂ ਦਾ ਇਕੱਲਾ ਮਾਲਕ
ਹੈ
03
ਏਸੀਪੀ ਸਰਕਾਰ ਦਰਿਆਈ ਪਾਣੀਆਂ ਦੇ ਸਬੰਧ
ਵਿਚ ਹੋਏ ਸਭ ਸਮਝੌਤੇ ਰੱਦ ਕਰੇ ਗੀ
04 ਸੀਪੀ ਸਰਕਾਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਜ
ਐਕਟ 2004 ਦੀ ਧਾਰਾ ਪੰਜ ਰੱਦ ਕਰੇ ਗੀ
05
ਏਸੀਪੀ ਸਰਕਾਰ 31 ਦਸੰਬਰ 1981 ਦੇ ਕੇਸ ਦੀ
ਸੁਣਵਾਈ ਲਈ, ਅਪੈਕਸ ਕੋਰਟ ਨੂੰ ਰਿਮਾਂਈਡਰ ਅਪਲੀਕੇਸ਼ਨ
ਦੇਵੇ ਗੀ
06
ਏਸੀਪੀ ਸਰਕਾਰ ਹਿਮਾਚਲ ਨਾਲ ਰਾਪੇਰੀਅਨ ਲਾਅ
ਮੁਤਾਬਕ ਡੈਮਾਂ ਸਬੰਧੀ ਝਗੜੇ ਨਿਪਟਾਏ ਗੀ
07
ਏਸੀਪੀ ਰਾਜਸਤਾਨ, ਹਰਿਆਣਾ, ਦਿਲੀ ਤੋਂ ਦਰਿਆਈ
ਪਾਣੀਆਂ ਦਾ ਮੁਆਵਜਾ ਵਸੂਲ ਕਰੇ ਗੀ
ਪਾਰਟ 02 ਸਰਕਾਰੀ ਢਾਂਚੇ ਸਬੰਧੀ
08
ਮੰਤਰੀ ਮੰਡਲ ਅਤੇ ਵਿਧਾਨ ਸਭਾ ਵਿਚ
ਲੋਕਰਾਜੀ ਰਵਾਇਤਾਂ ਲਾਗੂ ਹੋਣਗੀਆਂ
09
ਮੁੱਖ ਮੰਤਰੀ ਤੇ ਮੰਤਰੀ ਦੀ ਤਨਖਾਹ
ਸਿਰਫ ਇਕ ਰੁਪਏ ਮਹੀਨਾ ਹੋਵੇ ਗੀ
10
ਸਕੱਤਰੇਤ ਹਰ ਵਿਅਕਤੀ ਲਈ ਹਰ ਸਮੇਂ
ਖੁਲ੍ਹਾ ਹੋਵੇਗਾ, ਤਾਂਕਿ ਹਰਇਕ ਵਾਪਿਸ ਘਰ ਜਾ
ਸਕੇ
11
ਮੁੱਖ ਮੰਤਰੀ ਤੇ ਮੰਤਰੀ ਹਰ ਸਮੇਂ
ਲੋਕਾਂ ਲਈ ਹਾਜਰ ਰਹਿਣ ਗੇ
12
ਇਨਸਾਫ ਦੀ ਤੁਰਤ ਪ੍ਰਾਪਤੀ ਦਾ ਵਿਧਾਨ
ਕੀਤਾ ਜਾਏ ਗਾ
13
ਪਬਲਿਕ ਰਿਲੇਸ਼ਨ ਉਸਾਰੂ ਬਣਾਇਆ ਜਾਏ ਗਾ।
ਪੰਜਾਬੀ ਪ੍ਰੈਸ ਨੂੰ ਸਹੂਲਤਾਂ ਮਿਲਣ ਗੀਆਂ
14
ਅਸੈਂਬਲੀ ਚੋਣ ਲੜਨੀ ਪੰਚਾਇਤ ਮੈਂਬਰ ਦੀ
ਚੋਣ ਲੜਨ ਨਾਲੋਂ ਸਸਤੀ ਹੋਏ ਗੀ
15
ਵਿਜੀਲੈਂਸ ਸਟੇਟ ਦੀ ਚੌਕਸੀ ਸ਼ਕਤੀ ਵਜੋਂ
ਕੰਮ ਕਰੇ ਗੀ
16
ਪੰਜਾਬ ਭਾਰਤ ਦਾ ਪਹਿਲਾ ਜੁਰਮ ਰਹਿਤ
ਤੇ ਤਸ਼ੱਦਤ ਰਹਿਤ ਪ੍ਰਾਂਤ ਹੋਵੇ ਗਾ
17
ਪੰਜਾਬ ਦੀ ਉੜਤਾ ਪੰਜਾਬ ਸਭਿਅਤਾ ਖਤਮ
ਕੀਤੀ ਜਾਵੇ ਗੀ
ਪਾਰਟ 03. ਭ੍ਰਿਸ਼ਟਾਚਾਰ ਦੇ ਖਾਤਮੇਂ ਸਬੰਧੀ
18
ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕ ਸਵਰਾਜ
ਦੀ ਸ਼ਥਾਪਨਾ ਕੀਤੀ ਜਾਏ ਗੀ
19
ਭਿਸ਼ਟਾਚਾਰ ਖਤਮ ਕਰਨ ਲਈ ਲੋਕਪਾਲ ਦੀ
ਸਥਾਪਨਾ ਕੀਤੀ ਜਾਏ ਗੀ
20
ਭਿਸ਼ਟਾਚਾਰੀ ਕਾਰਵਾਈਆਂ ਨੂੰ ਕ੍ਰੱਪਟ ਪ੍ਰੈਕਟਿਸ ਕਰਾਰ
ਦਿੱਤਾ ਜਾਵੇਗਾ
21
ਗੁਨਾਹ ਗਾਰ ਰਾਜਨੀਤਕ ਅਤੇ ਅਫਸਰ ਉਪਰ
ਪਰਾਸੀਕਿਉਸਨ ਯਕੀਨੀ ਬਣਾਈ ਜਾਵੇ ਗੀ
22
ਭ੍ਰਿਸ਼ਟਾਚਾਰ ਦੀ ਕਮਾਈ, ਕਨੂੰਨੀ ਕਾਰਰਵਾਈ ਤੋਂ
ਪਹਿਲੇ ਕੁਰਕ ਹੋਵੇ ਗੀ
23
ਭ੍ਰਿਸਟਾਚਾਰ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ
ਜਬਤ ਕੀਤੀਆਂ ਜਾਣ ਗੀਆਂ
24
ਭ੍ਰਿਸ਼ਟਾਚਾਰ ਦੀ ਬਦੇਸੀ ਜਾਇਦਾਦ ਅਤੇ ਬੈਂਕ
ਬੈਲੇਂਸ ਪੰਜਾਬ ਲਿਆਂਦੇ ਜਾਣ ਗੇ
25
ਬੇਨਾਮੀ ਜਾਇਦਾਦ ਪੰਜਾਬ ਦੇ ਲੋਕਾਂ ਦੀ
ਮਲਕੀਅਤ ਹੋਵੇ ਗੀ
26
ਲੋਕ ਸੇਵਾਂਵਾਂ ਉਪਰ ਕਿਸੇ ਵਿਅਕਤੀ ਜਾਂ
ਅਦਾਰੇ ਦੀ ਇਜਾਰੇਦਾਰੀ ਨਹੀਂ ਹੋਵੇ ਗੀ
27
ਰਾਜਨੀਤਕਾਂ ਦੇ ਵਿਸੇਸ ਗ੍ਰਾਂਟ ਆਧਿਕਾਰ ਖਤਮ
ਕੀਤੇ ਜਾਣਗੇ
28
ਰਾਜਨੀਤਕ ਵਿਰੁਧ ਰਾਜਨੀਤੀ ਵਿਚ ਪ੍ਰਵੇਸ ਤੋਂ
ਲੈ ਕੇ ਕਨੂੰਨੀ ਕਾਰਰਵਈ ਹੋ ਸਕੇ ਗੀ
29
ਭ੍ਰਿਸਟਾਚਾਰ ਕੇਸਾਂ ਵਿਚ ਲਿਮਟੇਸਨ ਐਕਟ ਦੀ
ਰੋਕ ਹਟਾ ਦਿਤੀ ਜਾਵੇ ਗੀ
30
ਭ੍ਰਿਸਟਾਚਾਰ ਨਾਲ ਸਬੰਧਤ ਕੇਸਾਂ ਵਿਚ ਸੈਂਕਸਨ
ਲੈਣ ਦੀ ਲੋੜ ਨਹੀਂ ਰਹੇ ਗੀ
31
ਭ੍ਰਿਸਟਾਚਾਰ ਨਾਲ ਸਬੰਧਤ ਕੇਸਾਂ ਦੀ ਪੜਤਾਲ
ਕੇਂਦਰੀ ਮਹਿਕਮੇਂ ਕਰਨਗੇ
32
ਸਰਕਾਰੀ ਖਰਚੇ ਉਪਰ ਵਿਦੇਸ ਵਿਚ ਸੈਰ
ਅਤੇ ਇਲਾਜ ਬੰਦ ਹੋਵੇ ਗਾ
33
ਬਿਊਰੋਕਰੇਸੀ ਆਪਣੇ ਮਤਹਿਤਾਂ ਲਈ ਜੁਮੇਂਵਾਰ ਠਹਿਰਾਈ
ਜਾਵੇ ਗੀ
ਪਾਰਟ 04. ਕਨੂੰਨੀ ਤਬਦੀਲੀਆਂ ਸਬੰਧੀ
34
ਕੋਈ ਭੀ ਮਹਿਕਮਾ ਕੋਰਟ ਦੇ ਅਧਿਕਾਰ
ਤੋਂ ਬਾਹਰ ਨਹੀਂ ਹੋਵੇ ਗਾ
35
ਹਕਸੁਬ੍ਹਾ ਦਾ ਕਨੂੰਨ ਮੁੜ ਵਾਪਸ ਲਿਆਂਦਾ
ਜਾਵੇਗਾ
36
ਕੋਰਟ ਫੀਸ ਪਹਿਲੀ ਸਟੇਜ ਉਪਰ ਭਰਨ
ਦੀ ਜਰੂਰਤ ਨਹੀਂ ਹੋਵੇਗੀ
37
ਰਹਿਣਨਾਮਾ ਸਟੈਪ ਡਿਊਟੀ ਮੁਕਤ ਕਰ ਦਿੱਤਾ
ਜਾਵੇ
38
ਦੂਹਰੀ ਲਿਟੀਗੇਸ਼ਨ ਤੇ ਪਾਬੰਦੀ ਲਾਈ ਜਾਏ
ਗੀ
39
ਸਜਾ ਪੂਰੀ ਹੋਣ ਉਪਰ ਰਿਹਾਈ 24 ਘੰਟੇ
ਅੰਦਰ ਹੋਵੇ ਗੀ
40
ਪ੍ਰਾਪਰਟੀ ਸਬੰਧੀ ਠਗੀ ਧੋਖੇ ਰੋਕਣ ਲਈ
ਪ੍ਰਾਪਰਟੀ ਏਜੰਟ ਰਜਿਸਟਰਡ ਕੀਤੇ ਜਾਣ ਗੇ
41
ਪ੍ਰਾਪਰਟੀ ਵਿਚ ਤੇਜੀ ਲਿਆਉਣ ਲਈ ਡੀਲਰ
ਦਾ ਕੰਮ ਅਸਾਨ ਬਣਾਇਆ ਜਾਏ ਗਾ
42
ਬਰਾਬਰ ਰੈਂਕ ਬਰਾਬਰ ਪੈਨਸ਼ਨ ਦਾ ਸਿਧਾਂਤ
ਲਾਗੂ ਕਰਵਾਇਆ ਜਾਏ ਗਾ
43
ਪੁਲਿਸ ਦਾ ਗਿਰਾਇਆ ਗਿਆ ਮਨੋਬਲ ਮੁੜ
ਬਹਾਲ ਕੀਤਾ ਜਾਵੇਗਾ
ਪਾਰਟ 05. ਬਿਜਲੀ ਭਰਪੂਰਤਾ ਸਬੰਧੀ
44
ਤਿਨ ਨਵੇਂ ਨਿਊਕਲੀਅਰ ਪਲਾਂਟ ਲਗਾਏ ਜਾਣ
ਗੇ। ਥੋਰੀਅਮ, ਹੈਵੀਵਾਟਰ, ਪ੍ਰਦੂਸਣ ਰਹਿਤ ਯੂਰੇਨੀਅਮ
45
ਬਿਜਲੀ ਬਿਲਾਂ ਦੀ ਅੰਨੀ ਲੁਟ ਖਤਮ
ਕੀਤੀ ਜਾਵੇ ਗੀ, ਦੋਸ਼ੀਆਂ ਵਿਰੁਧ ਕਾਰਰਵਾਈ ਯਕੀਨੀ
ਹੋਵੇ ਗੀ
46
ਘਰੇਲੂ ਖੇਤਰ ਵਿਚ ਸਿੰਗਲ ਫੇਜ ਬਿਜਲੀ
ਦੇ ਰੇਟ
ਘਟਾਏ ਜਾਣ ਗੇ
47
ਸੋਲਰ ਇਨਰਜੀ ਪਲਾਂਟ ਲਈ ਸ਼ਤ ਪ੍ਰਤੀ
ਸ਼ਤ ਲੌਂਗ ਟਿਰਮ ਲੋਨ ਘਟ ਵਿਆਜ ਤੇ
ਮਿਲੇ ਗਾ
ਪਾਰਟ 06. ਖੇਤੀ ਤੇ ਕਿਸਾਨੀ ਸਬੰਧੀ
48
ਕਿਸਾਨ ਦੀ ਇੱਛਾ ਅਨੁਸਾਰ ਫਸਲ ਦਾ
ਬੀਮਾ ਅਧਿਕਾਰਿਤ ਬੈਂਕ ਕਰੇ ਗੀ
49
ਕਿਸਾਨ ਦੀ ਫਸਲ 48 ਘੰਟੇ ਅੰਦਰ ਤੋਲੀ ਜਾਏ ਗੀ
50
ਕਾਰੂੰ ਸ਼ਾਹੀ ਫੈਸਲੇ ਰਦ ਕੀਤੇ ਜਾਣਗੇ।
ਇਹ ਜਾਇਦਾਦ ਲੋਕਾਂ ਦੀ ਹੋਵੇ ਗੀ
50
51
ਸ਼ਾਮਲਾਤ ਦਾਨ ਕਰਨ ਦਾ ਕਨੂੰਨ ਰਦ
ਕੀਤਾ ਜਾਏ ਗਾ
52
ਰੇਤਾ ਬਜਰੀ ਦੀ ਪ੍ਰਾਪਤੀ ਮੁਫਤ ਵਾਂਗ
ਹੋਵੇ ਗੀ
53
ਕਿਸਾਨ ਨੂੰ ਬਿਜਲੀ ਚਵੀ ਘੰਟੇ ਮਿਲੇ
ਗੀ ਪਰ ਇਕ ਰੁਪਏ ਪ੍ਰਤੀ ਯੂਨਿਟ ਬਿਲ
ਦੇਣਾ ਹੋਵੇ ਗਾ
54
ਖੇਤੀ ਲਈ ਮੋਟਰ ਕਨੈਕਸ਼ਨ ਲੋੜ ਅਨੁਸਾਰ
ਤੁਰਤ ਸਮਾਨ ਸਮੇਤ ਦਿਤਾ ਜਾਏ ਗਾ
55
ਕੋਈ ਕਿਸਾਨ ਖੁਦਕਸ਼ੀ ਨਹੀਂ ਕਰੇਗਾ
ਪਾਰਟ 07. ਧਾਰਮਿਕ ਸੁਧਾਰਾਂ ਸਬੰਧੀ
56
ਧਰਮ ਤੋਂ ਰਾਜਨੀਤੀ ਨੂੰ ਵੱਖਰਾ ਕਰਨ
ਲਈ ਕਨੂੰਨ ਬਣੇ ਗਾ
57
ਕਿਸੇ ਨੂੰ ਪਤਿਤ ਕਹਣਾ ਲਿਖਣਾ ਗੈਰ
ਕਨੂਨੀ ਹੋਵੇ ਗਾ
58
ਹਰ ਬਾਲਗ ਨੂੰ ਆਪਣੇ ਧਰਮ ਦੇ
ਧਾਰਮਿਕ ਅਦਾਰਿਆਂ ਦੀ ਸੇਵਾ ਸੰਭਾਲ ਦਾ ਹਕ
ਹੋਵੇ ਗਾ
59
ਹਰ ਧਰਮ, ਸੰਪ੍ਰਦਾਏ ਆਪਣੇ ਧਾਰਮਿਕ ਕਰਮ
ਆਪਣੀ ਮਰਿਯਾਦਾ ਅਨੁਸਾਰ ਕਰ ਸਕਣ ਗੇ
ਪਾਰਟ 08. ਸਿਖ ਗੁਰਦੁਆਰਾ ਬੋਰਡ ਸਬੰਧੀ
60
ਸਿਖ ਗੁਰਦੁਆਰਾ ਬੋਰਡ ਨੂੰ ਪਾਰ ਦਰਸ਼ੀ
ਬਣਾਇਆ ਜਾਵੇ ਗਾ
61
ਸਿੱਖ ਬੋਰਡ ਦੀ ਚੋਣ ਦੁਨੀਆਂ ਭਰ ਦੇ ਸਿੱਖ ਔਨ ਲਾਈਨ ਕਰਨ
62
ਗੁਰੁ ਘਰਾਂ ਦਾ ਲੁਟਿਆ ਪੈਸਾ ਮੁੜ ਗੁਰੁ ਘਰਾਂ ਨੂੰ ਸਮ੍ਰਪਤ ਹੋਵੇ ਗਾ
63
ਗੁ. ਬੋਰਡ ਅਤੇ ਸਬੰਧਿਤ ਗਰਦਵਾਰੇ ਆਰ ਟੀ ਆਈ ਦੇ ਅਧਿਕਾਰ ਵਿਚ ਲਿਆਂਦੇ ਜਾਣਗੇ
64
ਸਥਾਨਿਕ ਗੁਰੂਘਰਾਂ ਦਾ ਪ੍ਰਬੰਧ ਇਲਾਕੇ ਦੀ ਸੰਗਤ ਕੋਲ ਹੋਵੇ ਗਾ
ਪਾਰਟ 09. ਸਨਅਤ ਉਸਾਰੀ ਸਬੰਧੀ
65
ਸ਼ਨਅਤ ਖੇਤਰ ਵਿਚ 3 ਫੇਜ ਕਨੈਕਸ਼ਨ ਤੁਰਤ ਮਿਲਣ ਗੇ ਅਤੇ ਬਿਜਲੀ ਕਟ ਨਹੀਂ ਲਗਣ ਗੇ
66
ਬਠਿੰਡਾ ਰਿਫਾਈਨਰੀ ਪੰਜਾਬ ਦੇ ਲੋਕਾਂ ਨੂੰ ਅਰਪਣ ਕੀਤੀ ਜਾਏ ਗੀ
67
ਏਕਸਪੋਰਟ, ਗਲੋਬਲ ਟਰੇਡ ਅਨੁਸਾਰ, ਸਿਧੀ ਸਪਲਾਈ ਰਾਹੀਂ ਹੋਵੇ ਗਾ
68
ਟੋਲ ਟੈਕਸ 10 ਰੁਪਏ ਪ੍ਰਤੀ ਕਾਰ ਤੋਂ ਵਧ ਨਹੀਂ ਹੋਵੇਗਾ, ਬੈਰੀਅਰ ਸਟੇਟ ਹਦ ਤੇ ਹੋਵੇ ਗਾ
69ਨਵੀਂ ਤਕਨਾਲੋਜੀ ਸਬੰਧੀ ਸਰਕਾਰ 90 ਪ੍ਰਤੀਸ਼ਤ ਇਨਵੈਸ਼ਟਮੈਂਟ ਕਰੇ ਗੀ
70
ਨਿਕਾਸ ਕਰ ਚੁੱਕੀ ਸਨਅਤ ਨੂੰ ਵਾਪਸ ਲਿਆਂਦਾ ਜਾਵੇਗਾ, ਲੱਖਾਂ ਵਿਅਕਤੀਆਂ ਨੂੰ ਰੁਜਗਾਰ ਮਿਲੇ ਗਾ
ਪਾਰਟ 10. ਦੁਕਾਨਦਾਰ ਤੇ ਵਿਉਪਾਰ ਸਬੰਧੀ
71
ਦੁਕਾਨਦਾਰ ਨੂੰ ਕਰ ਮੁਕਤ ਕੀਤਾ ਜਾਵੇਗਾ
102
ਪ੍ਰਚੂਨ ਖੇਤਰ ਵਿਚ ਐਫਡੀਆਈ ਦੀ ਮਨਾਂਹੀਂ ਹੋਵੇ ਗੀ
72
ਨਿਕਾਸ ਕਰ ਚੁੱਕੀ ਸਨਅਤ ਨੂੰ ਵਾਪਸ ਲਿਆਂਦਾ ਜਾਵੇਗਾ
73
ਵਿਉਪਾਰ, ਯੂਰਪ ਅਤੇ ਰਸ਼ੀਆ ਨੂੰ ਸਿਧੀ ਸਪਲਾਈ ਰਾਹੀ ਹੋਵੇ ਗਾ
ਪਾਰਟ 11. ਵਿਦਿਅਕ ਉਚਤਾ ਸਬੰਧੀ
74
ਤਕਨੀਕੀ ਜਾਣਕਾਰੀ ਨੂੰ ਸਿਧਾਂਤਕ ਜਾਣਕਾਰੀ ਤੋਂ ਪਹਿਲ ਦਿਤੀ ਜਾਏ ਗੀ
75
ਵਿਦਿਆ ਦਾ ਮਿਆਰ ਕੌਮਾਂਤਰੀ ਵਿਦਿਅਕ ਪਧਰ ਨਾਲ ਜੋੜਿਆ ਜਾਵੇ ਗਾ
76
ਡਿਸਟੈਂਸ ਐਜੂਕੇਸਨ ਦਾ ਪ੍ਰਬੰਧ ਪਹਿਲ ਦੇ ਅਧਾਰ ਤੇ ਕੀਤਾ ਜਾਏ ਗਾ
77
ਕੇਂਦਰੀ ਇਮਤਿਹਾਨ ਬੋਰਡ ਦੀ ਸ਼ਥਾਪਨਾ ਕੀਤੀ ਜਾਏ ਗੀ ਜਿਸਦਾ ਪਧਰ ਕੌਮਾਂਤਰੀ ਹੋਵੇ ਗਾ
78
ਸਾਰੇ ਪੰਜਾਬ ਵਿਚ ਵਾਈ ਫਾਈ ਫਰੀ ਹੋਵੇ ਗੀ। ਔਨਲਾਈਨ ਏਜੂਕੇਸ਼ਨ ਯਕੀਨੀ ਬਣਾਈ ਜਾਏ ਗੀ
ਪਾਰਟ 12. ਇਸਤਰੀ ਸੁਰੱਖਿਆ ਸਬੰਧੀ
79
ਇਸਤਰੀ ਸਰੱਖਿਆ ਯਕੀਨੀ ਬਣਾਈ ਜਾਏ ਗੀ
80
ਸਮੇਂ ਦੀ ਲੋੜ ਅਨੁਸਾਰ ਤਲਾਕ ਅਸਾਨ ਬਨਾਇਆ ਜਾਏ ਗਾ
81
ਸਮਾਜਿਕ ਸੁਧਾਰ ਲਈ ਦਾਜ ਦੀ ਪ੍ਰਥਾ ਵਾਰੇ ਯੋਗ ਕਨੂੰਨ ਬਣਾਇਆ ਜਾਏ ਗਾ
82
ਜਬਰਜਨਾ੍ਹ ਤੇ ਕਤਲ ਕੇਸਾਂ ਲਈ ਕਨੂੰਨ ਸ਼ਖਤ ਕੀਤਾ ਜਾਏ ਗਾ
ਪਾਰਟ 13. ਵਿਦਿਆਰਥੀ ਤੇ ਯੁਵਾ ਵਰਗ ਭਲਾਈ ਸਬੰਧੀ
83
ਲੜਕੇ ਲੜਕੀ ਨੂੰ 16 ਸਾਲ ਦੀ ਉਮਰ ਵਿਚ ਬਾਲਗ ਕਰਾਰ ਦਿਤਾ ਜਾਏ ਗਾ
84
ਨੌਜੁਆਨ ਵਰਗ ਦੀ ਸਰੱਖਿਆ ਸਬੰਧੀ ਕਨੂੰਨ ਵਿਚ ਸੋਧ ਕੀਤੀ ਜਾਏ ਗੀ
85
ਨੌਜੁਆਨਾਂ ਦੇ ਬਦੇਸਾਂ ਵਿਚ ਵਸੇਵੇ ਲਈ ਵਿਸੇਸ਼ ਮਹਿਕਮਾ ਬਣੇਗਾ
86
ਜਬਰਜਨਾਂਹ ਦੇ ਕੇਸ ਵਿਚ ਲੜਕੀ ਦੀ ਪਹਿਲ ਜਾਂ ਰਜਾਂਮੰਦੀ ਦੀ ਜਾਂਚ ਜਰੂਰੀ ਬਣਾਈ ਜਾਏ ਗੀ
87
ਨਸ਼ਾ ਪੀੜਤਾਂ, ਗੈਂਗ ਵਾਰ ਵਿਚ ੳਲੁਝੇ ਨੌਜੁਆਂਨਾਂ ਨੂੰ ਨਵੀ ਜਿੰਦਗੀ ਦਿਤੀ ਜਾਏ ਗੀ
ਪਾਰਟ 14. ਅਨਸ਼ੂਚਿਤ ਤੇ ਬੈਕਵਰਡ ਸ਼੍ਰੇਣੀਆਂ ਦੀ ਭਲਾਈ
ਸਬੰਧੀ
88
ਸੂਚਿਤ ਤੇ ਪਛੜੇ ਵਰਗ ਲਈ ਰਿਆਇਤੀ ਵਸਤਾਂ ਦਾ
ਵਾਧਾ ਕੀਤਾ ਜਾਏ ਗਾ
89
ਸੂਚਿਤ ਤੇ ਪਛੜੇ ਵਰਗ ਲਈ ਸਹੂਲਤਾਂ ਵਿਚ ਸ਼ਥਾਨਿਕ ਲੋੜਾਂ ਅਨੁਸਾਰ ਕੀਮਤ ਵਿਚ ਕਟੌਤੀ ਹੋਵੇ ਗੀ
90
ਘਟ ਗਿਣਤੀਆਂ ਲਈ ਵਿਸੇਸ਼ ਸਹੂਲਤਾਂ ਦਾ ਵਿਧਾਨ ਕੀਤਾ ਜਾਏ ਗਾ
91
ਦਰਜਾ ਚਾਰ ਕ੍ਰਮਚਾਰੀਆਂ ਸਬੰਧੀ 7ਵੇਂ ਪੇਸਕੇਲ ਦੀ ਮੁੜ ਬਹਾਲੀ
92
ਬੀਸੀ ਤੇ ਸ਼ਡਿਉਲਡ ਕਾਸ਼ਟ ਵਰਗ ਸਬੰਧੀ ਕਨੂੰਨ ਵਿਚ ਵੱਡੀਆਂ ਤਬਦੀਲ਼ੀਆਂ
93
ਬੇਘਰੇ ਨੂੰ ਘਰ ਪਾਉਣ ਲਈ ਮੁਫਤ ਥਾਂ ਦਿਤੀ ਜਾਏ ਗੀ
ਪਾਰਟ 15. ਸਮਾਜ ਸੁਧਾਰ ਸਬੰਧੀ
94
ਸੁਤੰਤਰਤਾ ਸ਼ੰਗ੍ਰਾਮੀਆਂ ਲਈ ਪੈਨਸ਼ਨ, ਬਿਰਧਘਰ ਤੇ ਇਲਾਜ ਫਰੀ ਹੋਵੇ ਗਾ
95
ਲੇਜਰ ਖੋਜ ਕੈਂਦਰ ਤੇ ਲੇਜਰ ਹਸਪਤਾਲ ਸਥਾਪਤ ਕੀਤਾ ਜਾਵੇ ਗਾ
96
ਸਬਸਿਡੀ ਅਧਾਰਿਤ ਵਸਤਾਂ ਦੀ ਵੰਡ ਗਰਾਮ ਸਭਾ, ਜੋਨ ਸਭਾ ਰਾਹੀਂ ਹੋਵੇ ਗੀ
97
ਉਸਾਰੀ ਦੇ ਕੰਮ ਗਰਾਮ ਸਭਾਵਾਂ ਅਤੇ ਜੋਨਲ ਸਭਾਵਾਂ ਆਪ ਕਰਨ ਗੀਆਂ
98
ਠੇਕੇਦਾਰੀ ਕੌਮਾਂਤਰੀ ਪੱਧਰ ਉਪਰ ਪਾਰਦਰਸੀ ਢੰਗ ਨਾਲ ਹੋਵੇ ਗੀ
99
ਨਛੇੜੀਆਂ ਉਪਰ ਨਹੀਂ, ਨਸਿਆਂ ਦੇ ਸੁਦਾਗਰਾਂ ਉਪਰ ਸਖਤ ਕਾਨੂੰਨ ਲਾਗੂ ਕੀਤਾ ਜਾਏ ਗਾ
100
ਸਿਹਤ ਸੁਰੱਖਿਆ ਲਈ ਸ਼ਰਾਬ ਸਸਤੀ ਤੇ ਕੁਆਲਿਟੀ ਵਧੀਆ ਕੀਤੀ ਜਾਏ ਗੀ
101
ਡੈਨਮਾਰਕ ਨੂੰ ਪੰਜਾਬ ਦਾ ਮਿਤਰ ਦੇਸ ਪ੍ਰਵਾਨਿਆਂ ਜਾਏ ਗਾ