71.
ਦੁਕਾਨਦਾਰ ਨੂੰ ਕਰ ਮੁਕਤ ਕੀਤਾ ਜਾਵੇਗਾ
ਛੋਟੇ ਦੁਕਾਨਦਾਰ ਨੂੰ ਕਰ ਮੁਕਤ ਕੀਤਾ ਜਾਵੇਗਾ। ਜੋ ਵੀ ਕਰ ਜਾਂ ਡਿਊਟੀ ਲੱਗੇਗੀ, ਉਹ ਉਤਪਾਦਕ ਜਾਂ ਇਮਪੋਰਟਰ ਉਪਰ ਲੱਗੇਗੀ। ਪਰਚੂਨ ਖੇਤਰ ਵਿਚ, ਨਾ ਕੋਈ ਟੈਕਸ ਹੋਵੇਗਾ, ਨਾ ਹੀ ਕੋਈ ਬਿੱਲ ਕੱਟਣਾ ਜਰੂਰੀ ਹੋਵੇਗਾ। ਪਰ ਜੇ ਖਰੀਦਦਾਰ ਬਿਲ ਦੀ ਮੰਗ ਕਰੇ ਤਾਂ ਵੇਚੇ ਹੋਏ ਸਮਾਨ ਦਾ ਰਸੀਦ-ਬਿਲ ਦੇਣਾ ਜਰੂਰੀ ਹੋਵੇਗਾ।