ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

69. ਨਵੀਂ ਤਕਨਾਲੋਜੀ ਸਬੰਧੀ ਸਰਕਾਰ 90 ਪ੍ਰਤੀਸ਼ਤ ਇਨਵੈਸ਼ਟਮੈਂਟ ਕਰੇ ਗੀ

ਇਲੈਕਰੋਨਿਕਸ ਜਾਂ ਕਿਸੇ ਹੋਰ ਨਵੀਂ ਤਕਨਾਲੋਜੀ, ਫੌਰਨ ਕਲੈਬੋਰੇਸ਼ਨ, ਜਾਂ ਅਜੇਹੀ ਇਡੱਸਟਰੀ ਜੋ ਪੰਜਾਬ ਵਿਚ ਪਹਿਲੇ ਮਜੂਦ ਨਹੀ, ਜਾਂ ਅਜੇਹੀ ਸਨਅਤ ਜੋ ਪੰਜਾਬ ਦੇ ਵਿਕਾਸ, ਰੁਜਗਾਰ, ਇਕਸਪੋਰਟ, ਆਦਿ ਲਈ ਸਹਾਈ ਹੋ ਸਕਦੀ ਹੈ ਅਜਿਹੇ ਕੇਸਾਂ ਵਿਚ ਸਰਕਾਰ 90 ਪ੍ਰਤੀਸ਼ਤ ਇਨਵੈਸ਼ਟਮੈਂਟ ਕਰ ਸਕਦੀ ਹੈ