ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

40. ਪ੍ਰਾਪਰਟੀ ਸਬੰਧੀ ਠਗੀ ਧੋਖੇ ਰੋਕਣ ਲਈ ਪ੍ਰਾਪਰਟੀ ਏਜੰਟ ਰਜਿਸਟਰਡ ਕੀਤੇ ਜਾਣ ਗੇ।।

ਪ੍ਰਾਪਰਟੀ ਦੀ ਸੇਲ ਪ੍ਰਚੇਜ ਸਬੰਧੀ ਠਗੀ ਧੋਖੇ ਰੋਕਣ ਲਈ ਪ੍ਰਾਪਰਟੀ ਏਜੰਟ ਤੇ ਪ੍ਰਾਪਰਟੀ ਡੀਲਰ ਨੂੰ ਲੈਸੰਸ ਲੈਣਾ ਲਾਜਮੀ ਹੋਵੇ ਗਾਪ੍ਰਾਪਰਟੀ ਐਡਵਾਈਜਰ ਸਲਾਹਕਾਰ ਭੀ ਪ੍ਰਾਪਰਟੀ ਏਜੰਟ ਸਮਝੇ ਜਾਣ ਗੇ ਹਰ ਇਕਰਾਰਨਾਮੇ ਤੇ ਰਜਿਸਟਰੀ ਡੀਡ ਉਪਰ, ਪ੍ਰਾਪਰਟੀ ਏਜੰਟ ਦੇ ਦਸਤਖਤ ਹੋਣੇ ਜਰੂਰੀ ਹੋਣਗੇ ਹਰ ਇਕਰਾਰਨਾਮੇਂ ਤੇ ਰਜਿਸਟਰੀ ਉਪਰ ਪਟਵਾਰੀ ਦੇ ਸਾਈਨ ਹੋਣੇ ਜਰੂਰੀ ਹੋਣਗੇ ਪ੍ਰਾਪਰਟੀ ਏਜੰਟ ਇਕਰਾਰਨਾਮੇਂ ਦੀਆਂ ਚਾਰ ਪਰਤਾਂ ਤਿਆਰ ਕਰੇ ਗਾ ਜਿਹਨਾਂ ਵਿਚੋਂ ਇਕ ਵਿਕਰੇਤਾ ਕੋਲ, ਇਕ ਖਰੀਦਾਰ ਕੋਲ, ਇਕ ਏਜੰਟ ਕੋਲ, ਇਕ ਤਹਿਸੀਲ ਦਾਰ ਕੋਲ ਖਰੀਦਾਰ ਜਾਂ ਏਜੰਟ ਜਮਾਂ ਕਰਵਾਕੇ, ਰਸ਼ੀਦ ਲਏ ਗਾ ਰਜਿਸਟਰੀ ਸਮੇਂ ਇਹ ਇਕਰਾਰਨਾਮਾ ਨਾਲ ਲਗੇ ਗਾ ਜਮੀਨ ਦੇ ਕਾਗਜਾਤ ਦੀ ਪੜਤਾਲ ਕਰਨੀ ਪ੍ਰਾਪਰਟੀ ਏਜੰਟ ਦੀ ਜੁਮੇਂਵਾਰੀ ਹੋਏ ਗੀ ਏਜੰਟ ਖਰੀਦਾਰ ਤੇ ਵਿਕਰੇਤਾ ਤੋਂ ਇਕ ਇਕ ਪ੍ਰਤੀਸ਼ਤ ਤੋਂ ਵੱਧ ਕਮਿਸ਼ਨ ਨਹੀਂ ਲਵੇ ਗਾ ਇਕਰਾਰ ਨਾਮਾ ਦਾਖਲ ਨਾ ਕਰਨ ਦੀ ਸ਼ਕਲ ਵਿਚ ਅਸ਼ਟਾਮ ਪੰਜਗੁਣਾ ਲਗੇ ਗਾ ਹਰ ਕਿਸਮ ਦਾ ਖਰਚਾ ਖਰੀਦਾਰ ਦਾ ਹੋਵੇ ਗਾ