28.
ਰਾਜਨੀਤਕ ਵਿਰੁਧ ਰਾਜਨੀਤੀ ਵਿਚ ਪ੍ਰਵੇਸ ਤੋਂ ਲੈ ਕੇ ਕਨੂੰਨੀ ਕਾਰਰਵਈ ਹੋ ਸਕੇ ਗੀ
ਰਾਜਨੀਤਕ ਵਿਰੁਧ ਰਾਜਨੀਤੀ ਵਿਚ ਪ੍ਰਵੇਸ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਮੇਂ ਨਾਲ ਸਬੰਧਿਤ ਸਿਕਾਇਤਾਂ ਉਤੇ ਕਾਰਰਵਾਈ ਹੋ ਸਕੇ ਗੀ। ਭ੍ਰਿਸਟਾਚਾਰੀ ਵਿਰੁਧ ਸਿਕਾਇਤ ਕਰਨ ਲਈ ਲਿਮਟੇਸ਼ਨ ਦੀ ਪਾਬੰਦੀ ਨਹੀਂ ਰਹੇਗੀ। ਭ੍ਰਿਸਟਾਚਾਰੀ ਵਿਰੁੱਧ ਕਾਰਰਵਾਈ ਕਰਨ ਲਈ ਸੈਂਕਸਨ ਲੈਣ ਦੀ ਰੋਕ ਹਟਾ ਦਿੱਤੀ ਜਾਵੇਗੀ।ਇਹ ਕਾਰਰਵਾਈ ਲੋਕਪਾਲ ਰਾਹੀਂ ਕੀਤੀ ਜਾਏ ਗੀ। ਇਹ ਧਾਰਾ ਉਸਦੇ ਰਾਜਨੀਤੀ ਦੇ ਪ੍ਰਵੇਸ਼ ਸਮੇਂ ਤੋਂ ਪਹਿਲੇ ਸਮੈਂ ਲਈ ਲਾਗੂ ਨਹੀਂ ਹੋਵੇ ਗੀ