ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

55. ਕੋਈ ਕਿਸਾਨ ਖੁਦਕਸ਼ੀ ਨਹੀਂ ਕਰੇਗਾ

ਅਸਲੀਅਤ ਇਹ ਹੈ, ਕਿ ਜਿਨੇ ਕਿਸਾਨ ਖੁਦਕਸੀ ਕਰ ਰਹੇ ਹਨ ਸਭ ਦੀ ਖੁਦਕਸੀ ਦਾ ਕਾਰਨ ਕਰਜਾ ਨਹੀਂ ਹੈ ਦੇਖਣ ਵਿਚ ਆਇਆ ਹੈ ਕਿ ਕਈ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਜੁਮੇਂ ਕਰਜਾ ਹੈ ਹੀ ਨਹੀਂ ਸੀ ਜਾਂ ਬਹੁਤ ਘਟ ਕਰਜਾ ਸੀ, ਜੋ ਉਹਨਾਂ ਦੇ ਘਰ ਦੇ ਆਰਥਕ ਪਧਰ ਨੂੰ ਦੇਖਦਿਆਂ, ਤੁਛ ਜਾਪਦਾ ਹੈ ਅਜੇਹੇ ਹਾਲਤ ਵਿਚ ਖੁਦਕਸੀ ਲਈ ਮਜਬੂਰ ਹੋਣ ਦੇ ਕੋਈ ਹੋਰ ਵਖਰੇ ਹਾਲਾਤ ਹੀ ਜਾਪਦੇ ਹਨ ਕਰਜੇ ਕਾਰਨ ਖੁਦਕਸ਼ੀ ਦਾ ਕੇਸ ਬਨਾਉਣਾ ਪੰਜਾਬ ਪੁਲੀਸ ਦੀ ਮੋਡਸ ਉਪਰੈਂਡੀ ਹੈ ਪੁਲੀਸ ਖੁਦਕਸੀ ਦੇ ਅਸਲੀ ਕਾਰਨ ਦੀ ਇਨਕੁਐਰੀ ਕਰਦੀ ਹੈ ਪਰ ਸ਼ਕੀ ਗੁਨਾਹਗਾਰ ਤੋਂ ਚੜਾਵਾ ਲੈਕੇ ਖੁਦਕਸੀ ਦਾ ਕੇਸ ਐਲਾਨ ਦਿੰਦੀ ਹੈ ਪੁਲੀਸ ਨੂੰ ਇਸਦੇ ਕਈ ਫਾਇਦੇ ਹਨ ਸਰਕਾਰ ਭੀ ਡੂੰਘੀ ਪੜਤਾਲ ਕਰਨ ਦੀ ਬਜਾਏ ਸੌਖੇ ਰਸਤੇ ਲੰਘਣਾ ਹੀ ਠੀਕ ਸਮਝਦੀ ਹੈ

       ਏਪੀਸੀ ਸਰਕਾਰ ਹਰ ਕਿਸਾਨ ਦੀ ਫਸਲ ਦਾ ਬੀਮਾ ਕਰਵਾਏ ਗੀ ਜਿਸ ਵਿਚ ਘਰ ਦੇ ਮੁਖੀ ਕਿਸਾਨ ਦਾ ਆਤਮਘਾਤ ਸਬੰਧੀ ਬੀਮਾਂ ਭੀ ਸ਼ਾਮਲ ਹੋਵੇ ਗਾ ਇਸ ਕਾਰਨ ਬੀਮਾ ਕੰਪਨੀ ਹਰ ਪ੍ਰਕਾਰ ਦੀ ਚੌਕਸ਼ੀ ਰਖੇ ਗੀ ਜਦੋਂ ਕਿਸ਼ਾਨ ਨੂੰ ਬਰਬਾਦ ਹੋਈ ਫਸਲ ਦਾ ਮੁਆਵਜਾ ਮਿਲਣਾ ਹੀ ਹੈ, ਤਾਂ ਉਹ ਖੁਦਕਸੀ ਕਿੳਂ ਕਰੇਗਾ ਜੇ ਮੌਤ ਕਿਸੇ ਹੋਰ ਕਾਰਨ ਹੋਈ ਹੈ, ਤਾਂ ਬੀਮਾ ਕੰਪਨੀ ਇਸਦੀ ਆਪਣੇ ਤੌਰ ਤੇ ਪੜਤਾਲ ਕੲਵਾਏ ਗੀ ਇਸ ਸਬੰਧੀ ਰਿਪੋਰਟ ਵਿਜੀਲੈਂਸ਼ ਵਿਭਾਗ ਨੂੰ ਦੇਵੇ ਗੀ

        ਬੀਮਾਂ ਸਿਰਫ ਆਪਣੀ ਮਰਜੀ ਅਨੁਸਾਰ ਸੁਈਸਾਈਡ ਦਾ ਹੀ ਮਿਲੇ ਗਾ ਮਜਬੂਰ ਕਰਕੇ ਸੁਈਸਾਈਡ ਕਰਵਾਉਣਾ ਕਤਲ ਸਮਝਿਆ ਜਾਏ ਗਾ ਇਸ ਤਰਾਂ ਪ੍ਰਵਾਰ ਮਰੀਜ ਦਾ ਸੁਈਸਾਈਡ ਦਾ ਕਾਰਨ ਨਹੀਂ ਬਣੇਗਾ ਬਲਕਿ ਉਸਦੀ ਉਦਾਸੀ ਤੇ ਸੁਰੱਖਿਆ ਲਈ ਚੇਤਨ ਰਹੇ ਗਾ