ਮੁੱਖ ਮੰਤਰੀ ਅਤੇ ਮੰਤਰੀਆਂ ਦਾ ਦਫਤਰ ਅਤੇ ਰਿਹਾਇਸ ਕਿਉਂਕੇ ਉਹਨਾਂ ਦਅਿਾਂ ਕੋਠੀਆਂ ਵਿਚ ਹੀ ਹੋਵੇਗਾ।ਇਸ ਤਰ੍ਹਾਂ ਮੁੱਖ ਮੰਤਰੀ ਤੇ ਮੰਤਰੀ ਹਰ ਸਮੇਂ ਲੋਕਾਂ ਲਈ ਹਾਜਰ ਮਿਲਣਗੇ।ਇਸ ਤਰ੍ਹਾਂ ਪੰਜਾਬ ਦੇ ਸਾਰੇ ਅਦਾਰੇ ਸੈਕਟ੍ਰੀਏਟ ਵਿਚ ਇਕ ਥਾਂ ਇਕੱਤਰ ਹੋ ਜਾਣਗੇ ਅਤੇ ਕੰਮ ਕਾਜ ਵਿਚ ਤੇਜੀ ਆਵੇਗੀ। ਇਸ ਦਾ ਆਮ ਅਤੇ ਗਰੀਬ ਵਰਗ ਨੂੰ ਖਾਸ ਫਾਇਦਾ ਹੋਵੇਗਾ, ਜਿਸ ਕੋਲ ਆਪਣਾ ਆਵਾਜਾਈ ਦਾ ਸਾਧਨ ਨਹੀਂ ਹੈ।