27.
ਰਾਜਨੀਤਕਾਂ ਦੇ ਵਿਸੇਸ ਗ੍ਰਾਂਟ ਆਧਿਕਾਰ ਖਤਮ ਕੀਤੇ ਜਾਣਗੇ
ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਦਾ ਕੋਈ ਵਿਸੇਸ ਗ੍ਰਾਂਟ ਆਧਿਕਾਰ ਨਹੀਂ ਹੋਵੇਗਾ। ਕੋਈ ਵੀ ਮੰਤਰੀ ਪੰਜਾਬ ਦਾ ਖਜਾਨਾ ਆਪਣੇ ਚਹਿਤਿਆਂ ਨੂੰ ਲੁਟਾਉਣ ਦਾ ਅਧਿਕਾਰੀ ਨਹੀਂ ਹੋਵੇਗਾ। ਗ੍ਰਾਂਟ ਗਿਣੇ ਮਿਥੇ ਕਰਾਈਟੇਰੀਏ ਰਾਹੀਂ ਸਿੱਧੀ ਗ੍ਰਾਮ ਸਭਾਵਾਂ ਤੇ ਜੋਨਲ ਸਭਾਵਾਂ ਨੂੰ ਦਿਤੀ ਜਾਵੇਗੀ।