91. ਦਰਜਾ ਚਾਰ ਕ੍ਰਮਚਾਰੀਆਂ ਸਬੰਧੀ 7ਵੇਂ ਪੇਸਕੇਲ ਦੀ ਮੁੜ ਬਹਾਲੀ
ਧਰਜਾ ਚਾਰ ਦੇ ਕ੍ਰਮਚਾਰੀਆਂ ਨੁੰ ਮੁੜ ਸਤਵੇਂ ਪੇ-ਸਕੇਲ ਦੇ ਘੇਰੇ ਅਧੀਨ ਲਿਆਂਦਾ ਜਾਏ ਗਾ ਅਤੇ ਇਸ ਅਨੁਸਾਰ ਹੀ ਤਨਖਾਹ, ਗਰੇਡ ਆਦਿ ਸਹੁਲ਼ਤਾਂ ਪ੍ਰਦਾਨ ਕੀਤੀਆਂ ਜਾਣਗੀਆਂ।