102 ਪ੍ਰਚੂਨ ਖੇਤਰ ਵਿਚ ਐਫਡੀਆਈ ਦੀ ਮਕੰਮਲ ਮਨਾਂਹੀਂ ਕੀਤੀ ਜਾਵੇ ਗੀ
ਪੰਜਾਬ ਵਿਚ ਪ੍ਰਚੂਨ ਖੇਤਰ ਵਿਚ ਐਫਡੀਆਈ ਦੀ ਇਜਾਜਤ ਨਹੀਂ ਹੋਵੇਗੀ।ਪਰ ਇਹ ਜਾਇੰਟ ਖੇਤਰ ਵਿਚ ਪ੍ਰਵਾਨ ਹੋਵੇ ਗਾ।ਵਧ ਤੋਂ ਵਧ ਬਦੇਸੀ ਪੈਸਾ ਪੰਜਾਬ ਲਿਆਉਣ ਲਈ ਉਸਾਰੂ ਪ੍ਰਬੰਧ ਕੀਤੇ ਜਾਣਗੇ। ਸਨਅਤਕਾਰਾਂ ਦੇ ਮਨਾਂ ਵਿਚੋਂ ਮਜੂਦਾ ਹਊਆ ਨਿਕਾਲਿਆ ਜਾਏ ਗਾ। ਵਿਸ਼ੇਸ਼ ਸਹੂਲਤਾਂ ਮੁੜ ਦਿਤੀਆਂ ਜਾਣਗੀਆਂ। ਐਨ ਆਰ ਆਈਜ ਨੂੰ ਪੈਸਾ ਪੰਜਾਬ ਦੀ ਸ਼ਨਅਤ ਵਿਚ ਲਾਉਣ ਲਈ ਵਿਸਵਾਸ਼ ਦੁਆਇਆ ਜਾਏ ਗਾ।