ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

78. ਸਾਰੇ ਪੰਜਾਬ ਵਿਚ ਵਾਈ ਫਾਈ ਫਰੀ ਹੋਵੇ ਗੀ

ਮਜੂਦਾ ਸਰਕਾਰ ਨੇ ਆਪਣੀ ਸੇਵਾ ਨਹੀਂ ਪੈਸਾ ਨੀਤੀ ਅਧੀਂਨ ਦਿਹਾਤੀ ਹਲਕਿਆਂ ਵਿਚ ਆਪਣੇ ਟਾਵਰ ਲਾਉਣ ਦੇ ਰਸ਼ਤੇ ਵਿਚ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਹਨ ਏਸੀਪੀ ਸਰਕਾਰ ਇਹ ਸਭ ਰੁਕਾਵਟਾਂ ਦੂਰ ਕਰਕੇ, ਮੋਬਾਈਲ ਕੰਮਪਨੀਆਂ ਨੂੰ ਇਸ ਸਬੰਧੀ ਹਰ ਸਹੂਲਤ ਪ੍ਰਦਾਨ ਕਰੇ ਗੀਪਰ ਆਪੋ ਆਪਣੇ ਖੇਤਰਾਂ ਵਿਚ ਫਰੀ ਵਾਈ ਫਾਈ ਸਹੂਲਤ ਚਾਲੂ ਕਰਨ ਦੀ ਸਰਤ ਰਖੇ ਗੀ