ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

45. ਬਿਜਲੀ ਬਿਲਾਂ ਦੀ ਅੰਨੀ ਲੁਟ ਖਤਮ ਕੀਤੀ ਜਾਵੇ ਗੀ

 

ਦੇਖਣ ਵਿਚ ਆਅਿਾ ਹੈ ਕਿ ਬਿਜਲੀ ਨਿਗਮ ਦੇ ਉਚ ਅਫਸਰ ਲੁਟੇਰਾ ਸ਼ਾਹੀ ਨਾਲ ਮਿਲੀ ਭੁਗਤ ਅਨੁਸਾਰ ਬਿਜਲੀ ਦੇ ਬਿਲ ਕਈ ਗੁਣਾ ਵਧਾਕੇ ਗਰੀਬ ਅਤੇ ਮਧ ਵਰਗੀ ਲੋਕਾਂ ਦੀ ਅੰਨੀ ਲੁਟ ਕਰ ਰਹੇ ਹਨ। ੲੈ ਸੀ ਪੀ ਦੀ ਸਰਕਾਰ ਬਨਣ ਤੇ ਬਿਜਲੀ ਨਿਗਮ ਦੇ ਕ੍ਰੱਪਟ ਅਫਸਰਾਂ ਤੋਂ ਬਿਜਲੀ ਨਿਗਮ ਵਿਚ ਨਿਯੁਕਤੀ ਸਮੇਂ ਤੋਂ ਇਨਕੁਆਰੀ ਕਰਵਾਈ ਜਾਵੇ ਗੀ। ਪਰਟੀ ਦੀ ਪਾਲਿਸੀ ਅਨੁਸਾਰ ਇਹਨਾਂ ਵਲੋਂ ਖਪਤਕਾਰ ਤੋਂ ਲੁਟਿਆ ਪੈਸਾ ਵਸੂਲ ਕਰਕੇ ਖਪਤਕਾਰ ਦੇ ਬਿਜਲੀ ਖਾਤੇ ਵਿਚ ਜਮਾਂ ਕੀਤਾ ਜਾਏ ਗਾ, ਜੋ ਖਪਤਕਾਰ ਦੇ ਅਗਲੇ ਬਿਜਲੀ ਬਿਲਾਂ ਵਿਚ ਕਟਿਆ ਜਾਏ ਗਾ।