23. ਭ੍ਰਿਸਟਾਚਾਰ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਜਬਤ ਹੋਣ ਗੀਆਂ
ਭਾਰਤ ਦੇ ਨਰਕੋਟਿਕ ਸਬੰਧੀ ਕਨੂੰਨ ਵਿਚ, ਨਸ਼ਿਆਂ ਦੇ ਤਸ਼ਕਰਾਂ ਦੀ ਜਇਦਾਦ ਜਬਤ ਕਰਨ ਦਾ ਕਨੂੰਨ ਪਹਿਲੇ ਹੀ ਮਜੂਦ ਹੈ। ਪਰ ਇਥੇ ਨਸ਼ਿਆਂ ਦੇ ਸੁਦਾਗਰਾਂ ਨੂੰ, ਸਜਾ ਦੀ ਬਜਾਏ ਸ਼ਾਹੀ ਸਨਮਾਨ ਪ੍ਰਾਪਤ ਹੈ। ਸਰਕਾਰ ਵਿਚ ਤਬਦੀਲੀ ਦੀ ਹਾਲਤ ਵਿਚ, ਭ੍ਰਿਸਟਾਚਾਰੀਆਂ ਵਲੋਂ ਭ੍ਰਿਸਟਾਚਾਰ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਅਤੇ ਬੈਂਕ ਬੈਲੰਸ, ਜਬਤ ਕਰਕੇ ਲੋਕਾਂ ਦੀ ਭਲਾਈ ਵਰਤੇ ਜਾਣਗੇ।