33.
ਬਿਊਰੋਕਰੇਸੀ ਆਪਣੇ ਮਤਹਿਤਾਂ ਲਈ ਜੁਮੇਂਵਾਰ ਠਹਿਰਾਈ ਜਾਵੇ ਗੀ
ਪੰਜਾਬ ਵਿਚ ਜੁਰਮ ਪ੍ਰਸਤੀ ਉਪਰ ਤੋਂ ਹੇਠਾਂ ਨੂੰ ਆਂਉਦੀ ਹੈ।ਰਾਜਨੀਤਕ ਅਤੇ ਉਚ ਅਫਸਰ ਆਪਣੇ ਮਤਿਹਤਾਂ ਤੋਂ ਮਨ ਮਰਜੀ ਦੇ ਜੁਰਮ ਕਰਵਾਂਉਦੇ ਹਨ। ਸਜਾ ਮਜਬੂਰ ਹੇਠਲੇ ਦਰਜੇ ਦੇ ਕ੍ਰਮਚਾਰੀ ਭੁਗਤਦੇ ਹਨ।ਜਿਸ ਕਰਕੇ ਭਿਸ਼ਟਾਚਾਰ ਜਬਰ ਅਦਿ ਜੁਰਮਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ। ਰਾਜਸੀ ਤਬਦੀਲੀ ਉਪ੍ਰੰਤ ਪਹਿਲਾ ਦਰਜਾ ਬਿਊਰੋਕਰੇਸੀ ਨੂੰ, ਆਪਣੇ ਅਤੇ ਮਤਹਿਤਾਂ ਦੇ ਭ੍ਰਿਸਟਾਚਾਰ ਲਈ ਜੁਮੇਂਵਾਰ ਠਹਰਾਇਆ ਜਾਵੇਗਾ। ਦੋਸਾਂ ਦੀ ਪੜਤਾਲ ਵਿਚ ਰਿਟਾਇਰਮੈਂਟ ਕੋਈ ਰੋਕ ਨਹੀਂ ਬਣੇਗੀ।