ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

49. ਕਿਸਾਨ ਦੀ ਫਸਲ 48 ਘੰਟੇ ਅੰਦਰ ਤੋਲੀ ਜਾਏ ਗੀ।

 

ਫਸਲ ਦੀ ਕੀਮਤ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋਵੇਗੀ। ਕਿਸਾਨ ਆਪਣੀ ਇਛਾ ਅਨੁਸਾਰ ਆਹੜਤੀਏ ਨੂੰ ਅਧਿਕਾਰ ਦੇ ਸਕਦਾ ਹੈ।ਕਿਸਾਨ ਦੀ ਫਸਲ ਦਾਣਾ ਮੰਡੀ ਵਿਚ ਆਉਣ ਤੋਂ 48 ਘੰਟੇ ਅੰਦਰ ਚੁਕੀ ਜਾਏ ਗੀ।ਕਿਸੇ ਹਾਲਤ ਵਿਚ ਅਜੇਹਾ ਨਾਂ ਹੋਣ ਤੇ ਆਹੜਤੀਆ ਫਸਲ ਤੋਲਕੇ ਆਪਣੇ ਕਬਜੇ ਵਿਚ ਲੈ ਲਵੇਗਾ ਅਤੇ ਕਿਸਾਨ ਨੂੰ ਇਸਦੀ ਅਧੀ ਕੀਮਤ ਤੁਰਤ ਅਦਾ ਕਰੇਗਾ।