ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

83. ਲੜਕੇ ਲੜਕੀ ਨੂੰ 16 ਸਾਲ ਦੀ ਉਮਰ ਵਿਚ ਬਾਲਗ ਕਰਾਰ ਦਿਤਾ ਜਾਏ ਗਾ

 

ਅੱਜ ਦੀ ਨੌਜਵਾਨ ਪੀੜੀ ਪਹਿਲੇ ਦੀ ਨਿਸਬਿਤ ਬਹੁਤ ਚੇਤਨ ਹੈ। 16 ਸਾਲ ਦਾ ਬੱਚਾ ਲੋੜੀਂਦੀ ਵਿਦਿਆ ਪ੍ਰਾਪਤ ਕਰ ਚੁੱਕਿਆ ਹੁੰਦਾ ਹੈ। ਇਸ ਨੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਾ ਹੁੰਦਾ ਹੈ। ਵਿਦੇਸ ਜਾਣਾ ਹੋ ਸਕਦਾ ਹੈ। ਕੋਈ ਕਾਰੋਬਾਰ ਸੁਰੂ ਕਰਨ ਦੀ ਲੋੜ ਬਣ ਸਕਦੀ ਹੈ। ਲੜਕੀਆਂ ਦੇ ਮਾਪੇ ਸਾਦੀ ਕਰਨ ਦੀ ਲੋੜ ਮਹਿਸੂਸ ਕਰਦੇ ਹਨ। ਇਸ ਲਈ ਪੰਜਾਬ ਵਿਚ 16 ਸਾਲ ਦੇ ਬੱਚੇ ਨੂੰ ਬਾਲਗ ਕਰਾਰ ਦਿੱਤਾ ਜਾਵੇਗਾ ਅਤੇ ਸ਼ਾਦੀ ਲਈ ਉਮਰ ਭੀ 16 ਸਾਲ ਕਰ ਦਿੱਤੀ ਜਾਵੇਗੀ।