77.
ਕੇਂਦਰੀ ਇਮਤਿਹਾਨ ਬੋਰਡ ਦੀ ਸ਼ਥਾਪਨਾ ਕੀਤੀ ਜਾਏ ਗੀ
ਪੰਜਾਬ ਵਿਦਿਆ ਦਾ ਸੁਬਾਈ ਪੱਧਰ ਕਾਇਮ ਕਰਨ ਲਈ, ਉਕਤ ਵਿਦਿਅਕ ਅਦਾਰਿਆਂ ਨੂੰ ਮੁੜ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਜਾਂ ਕਿਸੇ ਕੇਂਦਰੀ ਇਮਤਿਹਾਨ ਬੋਰਡ ਨਾਲ ਜੋੜਿਆ ਜਾਵੇਗਾ।ਤਾਂ ਜੋ ਸਾਡੇ ਬਚਿਆਂ ਦਾ ਵਿਦਿਅਕ ਪਧਰ ਉਚਾ ਹੋ ਸਕੇ। ਸਾਡੇ ਬੱਚੇ ਵੀ ਲੱਖਾਂ ਰੁਪਏ ਦੇ ਗਰੇਡ ਨਾਲ ਸਲੈਕਟ ਹੋ ਸਕਣ। ਸਾਰੇ ਤਕਨੀਕੀ ਸਕੂਲਾਂ ਕਾਲਜਾਂ ਨੂੰ ਮਾਇਕਰੋਸੌਫਟ ਇੰਨੋਵੇਸਨ ਸੈਂਟਰ, ਅਡੋਬ ਵਰਗੀਆਂ ਤਕਨੀਕੀ ਸੰਸਥਾਵਾਂ ਨਾਲ ਜੋੜ ਦਿੱਤਾ ਜਾਵੇਗਾ।