96.ਸਬਸਿਡੀ ਅਧਾਰਿਤ ਵਸਤਾਂ ਦੀ ਵੰਡ ਗਰਾਮ ਸਭਾ ਜੋਨ ਸਭਾ ਰਾਹੀਂ ਹੋਵੇਗੀi
ਗਰੀਬ ਵਰਗ ਲਈ ਸਬਸਿਡੀ ਅਧਾਰਿਤ ਅਨਾਜ ਅਤੇ ਹੋਰ ਰੋਜਾਨਾ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਦੀ ਜਿੰਮੇਵਾਰੀ ਪਿੰਡ,
ਵਾਰਡ ਦੀ ਸਹਿਕਾਰੀ ਸਭਾ ਨੂੰ ਦਿੱਤੀ ਜਾਵੇਗੀ। ਦੇਖਣ ਵਿਚ ਆਇਆ ਹੈ ਕਿ ਅਨਾਜ ਤੇਲ ਆਦਿ ਵਸਤਾਂ ਦੀ ਵੰਡ ਲਈ ਵਿਅਕਤੀਗਤ ਨਮਜਦਗੀਆਂ ਨਾਲ ਭ੍ਰਿਸਟਾਂਚਾਰ ਵਿਚ ਵਾਧਾ ਹੋਇਆ ਹੈ ਅਤੇ ਵੰਡ ਵੀ ਠੀਕ ਢੰਗ ਨਾਲ ਨਹੀਂ ਹੋ ਰਹੀ।