ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

97. ਉਸਾਰੀ ਦੇ ਕੰਮ ਗਰਾਮ ਸਭਾਵਾਂ ਅਤੇ ਜੋਨਲ ਸਭਾਵਾਂ ਕਰਨ ਗੀਆਂ

 

ਭ੍ਰਿਸਟਾਚਾਰ ਨੂੰ ਖਤਮ ਕਰਨ ਲਈ ਮੌਜੂਦਾ ਠੇਕੇਦਾਰੀ ਸਿਸਟਮ ਖਤਮ ਕਰਕੇ ਉਸਾਰੀ ਦਾ ਕੰਮ ਗਰਾਮ ਸਭਾਵਾਂ ਅਤੇ ਜੋਨਲ ਸਭਾਵਾਂ ਨੂੰ ਦਿੱਤਾ ਜਾਵੇਗਾ। ਹੁਣ ਮਿਨਿਸਟਰ ਤੇ ਰਾਜਨੀਤਕ ਚਾਲੀ ਪੰਜਾਹ ਪ੍ਰਤੀਸਤ ਤੱਕ ਕਮਿਸਨ ਲੈਂਦੇ ਹਨ, 25-30 ਪ੍ਰਤੀਸਤ ਠੇਕੇਦਾਰ ਕਮਾਈ ਕਰਦਾ ਹੈ। ਪ੍ਰੋਜੈਕਟ ਉਪਰ ਸਿਰਫ ਬਾਕੀ ਰਹਿੰਦੀ ਰਕਮ ਹੀ ਲੱਗਦੀ ਹੈ। ਜਿਸ ਨਾਲ ਸੂਬੇ ਦਾ ਵਿਕਾਸ ਪਛੜਿਆ ਹੋਇਆ ਹੈ।