89. ਸੂਚਿਤ ਤੇ ਪਛੜੇ ਵਰਗ ਲਈ ਸਹੂਲਤਾਂ ਦੀ ਕੀਮਤ ਵਿਚ ਕਟੌਤੀ ਹੋਵੇ ਗੀ
ਉਦਾਹਣ ਵਜੋਂ ਆਟਾ ਦਾਲ ਦੀ ਕੀਮਤ ਹੋਰ ਘਟ ਕੀਤੀ ਜਾਏ ਗੀ। ਇਹ ਸਕੀਮ ਹੋਰ ਲੋਕਾਂ ਤਕ ਪਹੁੰਚਾਈ ਜਾਏ ਗੀ। ਬਾਕੀ ਸਭ ਸਕੀਮਾਂ ਯੋਜਨਾਂਵਾਂ, ਨਵੇਂ ਸਰਵੇ ਕਰਵਾਕੇ, ਲੋੜਵੰਦ ਲੋਕਾਂ ਤਕ ਪਹੁੰਚਾਈਆਂ ਜਾਣ ਗੀਆਂ।