101. ਡੈਨਮਾਰਕ ਨੂੰ ਪੰਜਾਬ ਦਾ ਮਿਤਰ ਦੇਸ ਪ੍ਰਵਾਨਿਆਂ ਜਾਏ ਗਾ
ਯੁਨਾਈਟਿਡ ਨੇਸ਼ਨ ਅਤੇ ਹੋਰ ਕਈ ਸ਼ੰਸਥਾਵਾਂ ਦੇ ਸਰਵਿਆਂ ਅਨੁਸ਼ਾਰ, ਡੈਨਮਾਰਕ ਦੁਨੀਆ ਭਰ ਵਿਚ ਇਕ ਨੰਬਰ ਭ੍ਰਿਸ਼ਟਾਚਾਰ ਰਹਿਤ ਦੇਸ਼ ਹੈ।ਜਿਥੋਂ ਦੇ ਲੋਕ ਦੂਜੇ ਦੇਸ਼ਾਂ ਦੇ ਲੋਕਾਂ ਤੋਂ ਜਾਨਣਾ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਕੀ ਹੁੰਦਾ ਹੈ।ਜੁਲਮ ਕਿਉਂ ਕੀਤਾ ਜਾਂਦਾ ਹੈ। ਡਿਕਟੇਟਰਸ਼ਿਪ ਕਿਉਂ ਹੋਂਦ ਵਿਚ ਲਿਆਂਦੀ ਜਾਂਦੀ ਹੈ। ਧਾਰਮਿਕ ਡਿਕਟੇਰਸ਼ਿਪ ਕੀ ਹੁੰਦੀ ਹੈ। ਏਸੀਪੀ ਦੀ ਸਰਕਾਰ ਡੈਨਮਾਰਕ ਨਾਲ ਸਮਾਜਿਕ ਸਬੰਧ ਪੈਦਾ ਕਰੇਗਾ। ਮੇਲਜੋਲ ਵਧਾਏ ਗੀ। ਤਾਂਕਿ ਹਰ ਪੰਜਾਬੀ ਦੇ ਦਿਲ ਵਿਚ ਡੈਨਮਾਰਕ ਦੀ ਭਿਸ਼ਟਾਚਾਰ ਵਿਰੋਧੀ ਵਿਚਾਰਧਾਰਾ ਆਪਣਾ ਸਥਾਨ ਬਣਾ ਸਕੇ।ਪੰਜਾਬੀ ਲੋਕਾਂ ਦੇ ਮਨਾਂ ਵਿਚ ਭਿਸ਼ਟਾਚਾਰੀ ਅਤੇ ਭ੍ਰਿਸ਼ਟਾਚਾਰ ਵਿਰੂਧ ਨਫਰਤ ਪੈਦਾ ਹੋ ਸਕੇ। ਤਾਂ ਕਿ ਭਿਸ਼ਟਾਚਾਰ ਮੁੜ ਕਦੇ ਪੰਜਾਬ ਵਿਚ ਨਾ ਪਸ਼ਰ ਸਕੇ।