ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

47. ਸੋਲਰ ਇਨਰਜੀ ਪਲਾਂਟ ਲਈ ਸ਼ਤ ਪ੍ਰਤੀ ਸ਼ਤ ਲੌਂਗ ਟਿਰਮ ਲੋਨ

ਮਿਨੀ ਸੋਲਰ ਇਨਰਜੀ ਪਲਾਂਟ ਲਈ ਏਸੀਪੀ ਸਰਕਾਰ ਮਸ਼ੀਨਰੀ ਤੇ ਸ਼ੈਡ ਕੰਸਟਰੱਕਸ਼ਨ ਲਈ ਸ਼ਤ ਪ੍ਰਤੀ ਸ਼ਤ ਲੌਂਗ ਟਿਰਮ ਲੋਨ ਦੇਵੇ ਗੀਇਸਤੋਂ, ਕਿਸਾਨ ਖੇਤੀ ਵਰਤੋਂ ਲਈ, ਤੇ ਸਨਅਤਕਾਰ ਆਪਣੀ ਉਪਜ ਸਬੰਧੀ, ਮੁਫਤ ਬਿਜਲੀ ਹਾਂਸਲ ਕਰ ਸਕਦਾ ਹੈ