54.
ਖੇਤੀ ਲਈ ਮੋਟਰ ਕਨੈਕਸ਼ਨ ਮੁਫਤ ਅਤੇ ਲੋੜ ਅਨੁਸਾਰ ਸਮਾਨ ਤੁਰਤ ਮਿਲੇ ਗਾ
ਖੇਤੀ ਲਈ ਮੋਟਰ ਕਨੈਨਸ਼ਨ ਲੇਣਾ ਅਜ ਕਿਸ਼ਾਨ ਲਈ ਮਜਬੂਰੀ ਅਤੇ ਪੁਟ ਦਾ ਕਾਰਣ ਬਣਿਆ ਹੋਇਆ ਹੈ।ਬਹੁਤ ਲੰਮਾਂ ਸਮਾਂ ਇੰਤਜਾਰ ਕਰਨਾ ਪੈਂਦਾ ਹੈ। ਬਹੁਤ ਖਜਲ ਖੁਆਰੀ ਤੋਂ ਬਾਦ ਭੀ ਅਕਸ਼ਰ ਮਹਿਕਮੇ ਦੀ ਜੇਬ ਭਰਨੀ ਪੈਂਦੀ ਹੈ। ਏਸੀਪੀ ਦੀ ਸਰਕਾਰ ਕਿਸਾਨ ਨਾਲ ਤੁਰਤ ਬਿਜਲੀ ਕਨੈਕਸ਼ਨ ਦੇਣ ਦਾ ਵਾਅਦਾ ਕਰਦੀ ਹੈ।ਪੈਸੇ ਭਰੋ, ਸਮਾਨ ਖਰੀਦੋ, ਮਕੰਮਲ ਹੋਣ ਦੀ ਇਪੋੲਟ ਤੇ ਤੁਰਤ ਕਨੈਕਸ਼ਨ ਮਿਲੇ ਗਾ।