ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

65. ਸ਼ਨਅਤੀ ਖੇਤਰ ਵਿਚ 3 ਫੇਜ ਕਨੈਕਸ਼ਨ ਤੁਰਤ ਮਿਲਣ ਗੇ, ਕਟ ਨਹੀਂ ਲਗਣ ਗੇ

 

ਪੀਏਸੀਪੀ ਦੀ ਸਰਕਾਰ ਬਿਜਲੀ ਦੀ ਸੈਲਫ ਨਿਰਭਰਤਾ ਲਈ ਕੇਂਦਰੀ ਸਰਕਾਰ ਨਾਲ ਅਤੇ ਕੁਝ ਦੇਸ਼ਾਂ ਨਾਲ ਸੰਧੀਆਂ ਕਰੇ ਗੀ। ਜਿਸ ਸਿਸਟਮ ਰਾਂਹੀਂ ਮਜੂਦਾ ਥਰਮਲ ਬਿਜਲੀ ਤੋਂ ਇਲਾਵਾ, ਭਾਖੜਾ ਦੇ ਹੈਵੀ ਵਾਟਰ, ਭਾਰਤੀ ਥੋਰੀਅਮ ਅਤੇ ਕਨੇਡੀਅਨ ਯੂਰੇਨੀਅਮ ਰਾਹੀਂ ਸਸਤੀ ਅਤੇ ਵਧੇਰੀ ਬਿਜਲੀ ਪੈਦਾ ਕਰੇ ਗੀ। ਇਹ ਸਿਸਟਮ ਇਕ ਸਾਲ ਵਿਚ ਮਕੰਮਲ ਕੀਤੇ ਜਾ ਸਕਦੇ ਹਨ।ਪੀਏਸੀਪੀ ਪੰਜਾਬ ਨੂੰ ਭਾਰਤ ਦਾ ਸ਼ਨਅਤੀ ਅਤੇ ਇਲੈਕਟਰੋਨਿਕ ਹੱਬ ਬਣਾਏ ਗੀ।ਸ਼ਨਅਤੀ ਖੇਤਰ ਵਿਚ 3 ਫੇਜ ਕਨੈਕਸ਼ਨ ਤੁਰਤ ਮਿਲਣ ਗੇ, ਕਟ ਬਿਲਕੁਲ ਨਹੀਂ ਲਗਣ ਗੇ।ਲੇਬਰ ਵੇਹਲੀ ਨਹੀਂ ਬੈਠੇ ਗੀ। ਵਧ ਮੁਨਾਫਾ ਹੋਵੇਗਾ। ਲੇਬਰ ਨੂੰ ਵਧ ਤਨਖਾਹ ਮਿਲੇ ਗੀ।