PICTURE NO 40
/ ਬੱਸ ਦੀ ਝਲਕ। ਕੋਈ ਡੈਂਟ ਨਹੀਂ। ਪੁਲਿਸ ਨੇ ਝੂਠੇ ਸਬੂਤ ਪੇਸ਼ ਕੀਤੇ ਕਿ ਜੀਪ ਖੜ੍ਹੀ ਬੱਸ ਨਾਲ ਟਕਰਾ ਗਈ ਅਤੇ ਖੱਡਾਂ ਵਿੱਚ ਡਿਗ ਪਈ। ਚਾਰ ਅਦਮੀ ਥਲੇ ਆਕੇ ਮਰ ਗਏ। ਪਰ ਅਸਲੀਅਤ ਇਹ ਹੈ ਕਿ ਭੀੜ ਨੇ ਜੀਪ ਨੂੰ ਸਾੜਨ ਲਈ ਤਾਕਤ ਦੀ ਵਰਤੋਂ ਕਰਦਿਆਂ ਖਾਈ ਵਿੱਚ ਸੁੱਟ ਦਿੱਤਾ।
…………………………………………………………………………………………………..