INDEX
01 ਰਾਜੇਵਾਲ ਸਾਹਿਬ ਏ ਬੀ ਪੀ ਨਿਊਜ ਪਰ ਮੰਨਿਆਂ ਕਿ ਉਹ ਟਿਕੋਨੀਆ ਹੈਲੀਪੈਡ ਪਰ ਮਜੂਦ ਸਨ।
02 ਰਾਜੇਵਾਲ ਔਨ ਏ ਬੀ ਸੀ ਨਿਊਜ ਪਰ ਦਰਜਨਾਂ ਲੋਕਾਂ ਸਾਹਮਣੇ ਮੰਨੇ
03 ਫੇਸਬੁਕ ਅੰਦਰਾਜ
04 ਸ਼ਾਕਸੀ ਰਿਪੋਰਟ 5 ਅਕਤੂਬਰ। ਸਾਹਮਣੇ ਟਿਕੂਨੀਆ ਪਿੰਡ ਹੈ । ਸਜੇ ਪਾਸੇ ਹੈਲੀਪੈਡ ਦਿਸ ਰਿਹਾ ਹੈ।
05 ਟਿਕੋਨੀਆ ਪਿੰਡ ਵਿਚ ਅਕੈਡਮੀ ਦੀ ਬਿਲਡਿੰਗ ਜਿਥੇ ਬੀ ਜੇ ਪੀ ਵਰਕਰ ਬੈਠੇ ਡਿਪਟੀ ਸੀਐਮ ਦਾ ਇੰਤਜਾਰ ਕਰ ਰਹੇ ਸਨ।
06 ਖਬੇ ਪਾਸੇ ਹੈਲੀਪੈਡ ਦਿਸ ਰਿਹਾ ਹੈ। ਸਾਹਮਣੇ ਸੜਕ ਲਖੀਮਪੁਰ ਖੀਰੀ ਨੂੰ ਜਾਂਦੀ ਹੈ
07 ਤਿੇਜਿੰਦਰ ਸਿੰਘ ਵਿਰਕ ਖੇੜੀ ਜਾ ਰਿਹਾ ਹੈ, ਨਛਤਰ ਸਿੰਘ ਤੋਂ ਬਿਨਾਂ ਕੋਈ ਕਿਸਾਨ ਨਹੀਂ।ਜੁਆਨ ਹਨ, ਕੋਲ ਝੰਡਾ ਭੀ ਨਹੀਂ
08 ਤੀਸਰੀ ਲਾਈਨ ਨਛਤਰ ਸਿੰਘ ਪੀਲੀ ਪੱਗ ਜੀਪ 20 ਫੁਟ ਪਿਛੇ ਹੈ ਸਫੈਦ ਝੰਡੇ ਵਾਲਾ ਦੇਖ ਰਿਹਾ ਹੈ
09 ਜੀਪ 10 ਕੁ ਫੁਟ ਪਿਛੇ ਹੈ। ਪਰ ਕੋਈ ਪਾਸੇ ਨਹੀਂ ਹੋ ਰਿਹਾ।ਜੀਪ ਬਹੁਤ ਸਲੋਅ ਆ ਰਹੀ ਹੈ।
10 ਜੀਪ 5 ਫੁਟ ਨੇੜੇ ਪਰ ਨਛਤਰ ਸਿੰਘ ਪਾਸੇ ਨਹੀਂ ਹੋ ਰਿਹਾ।
11 ਜੀਪ ਨਛਤਰ ਸਿੰਘ ਦੇ ਨਜਦੀਕ ਆ ਗਈ, ਉਹ ਟੇਢੀ ਅੱਖ ਦੇਖ ਰਿਹਾ ਹੈ।
12 ਨਛੱਤਰ ਸਿੰਘ ਨੇ ਜੀਪ ਉਪਰ ਛਲਾਂਗ ਲਗਾ ਦੀ. ਕਾਲੀ ਪਗੜ ਿਜੀਪ ਤੇ ਪਈ ਹੈ।
13 ਨਛਤਰ ਨੇ ਪਾਸਾ ਪਲਟਿਆ. ਕਾਲੀ ਪਗੜੀ ਕੂਹਣੀ ਹੇਠ ਹੈ।
14 ਨਛਤਰ ਸਿੰਘ ਦੀ ਫੋਟੋ ਸਾਫ ਨਹੀਂ।
15 ਇਹ ਫੋਟੋ ਦੋ ਫੋਟੋ ਤੋਂ ਮਿਕਸ ਕੀਤੀ ਹੈ। ਪਰ ਡਰਾਈਵਰ ਦਾ ਕਮੀਜ ਪੀਲੀ ਸਾਫ ਦਿਸ ਰਹੀ ਹੈ।
16 ਇਹ ਸੀਨ ਬਾਹਾਂ ਉਪਰ ਚੁਕ ਕੇ ਲਿਆ ਗਿਆ ਹੈ। ਜੀਪ ਖੜੀ ਤੋਂ ਹੀ ਇਹ ਸਨੈਪ ਮੁਮਕਿਨ ਹੈ।
18 ਜੀਪ ਦਾ ਟਾਇਰ ਘੁਮ ਨਹੀਂ ਰਿਹਾ, ਨੀਲੀ ਸ਼ਰਟ ਵਾਲਾ ਅਦਮੀ ਜੀਪ ਕੋਲ ਖੜਾ ਹੈ। ਜੀਪ ਖੜੀ ਦਾ ਸਬੂਤ ਹੈ।
19 ਕੁਛ ਆਦਮੀ ਜੀਪ ਦੇ ਪਿਛੇ ਖੜੇ ਹਨ. ਜੀਪ ਖੜੀ ਦਾ ਸਬੂਤ ਹੈ।
20 ਸੁਮਿਤ ਜੀਪ ਦੀ ਖਬੀ ਫਰੰਟ ਸੀਟ ਤੋਂ ਉਤਰ ਰਿਹਾ ਹੈ।
21 ਸੁਮਿਤ ਜੀਪ ਦੀ ਖਬੀ ਫਰੰਟ ਸੀਟ ਤੋਂ ਉਤਰ ਕੇ ਭੱਜ ਰਿਹਾ ਹੈ।
22 ਸੁਮਿਤ ਜੀਪ ਦੀ ਖਬੀ ਫਰੰਟ ਸੀਟ ਤੋਂ ਉਤਰ ਕੇ ਭੱਜ ਰਿਹਾ ਹੈ ਨੀਚੇ ਖਤਾਨ ਵਿਚ ਖੜਾ ਆਦਮੀ ਦੇਖ ਰਿਹਾ ਹੈ।
23 ਜੀਪ ਖੜੀ ਹੈ। ਡਰਾਈਵਰ ਬਾਹਰ ਖਿਚ ਲਿਆ ਗਿਆ ਹੈ।
24 ਜੀਪ ਦੇ ਪਿਛਲੇ ਪਾਸਿਉਂ ਸਵਾਰ ਖਿਚੇ ਜਾ ਰਹੇ ਹਨ।
25 ਜੀਪ ਦਾ ਡਰਾਈਵਰ ਕੁਟ ਕੁਟ ਮਾਰ ਦਿਤਾ।
26 ਫਾਰਚੂਨਰ ਨੂੰ ਭੰਨਿਆਂ ਜਾ ਰਿਹਾ ਹੈ।
27 ਜੀਪ ਤੇ ਫਰਚੂਨਰ ਚੋਂ ਖਿਚੇ ਗੲੈ ਕੁਟ ਕੁਟ ਮਾਰੇ ਜਾ ਰਹੇ ਹਨ।।
28 ਫਾਰਚੂਨਰ ਵਿਚੋਂ ਖਿਚੇ ਗਏ ਕੁਟ ਕੁਟ ਕੇ ਮਾਰੇ ਜਾ ਰਹੇ ਹਨ। ਫਾਰਚੂਨਰ ਖੜੀ ਹੈ।
29 ਫਰਚੂਨਰ ਚੋਂ ਕਢੇ ਗਿਆਂ ਨੂੰ ਕੁਟਣਾ ਮਾਰਨਾ ਜਾਰੀ ਹੈ। ਫਾਰਚੂਨਰ ਖੜੀ ਹੈ।
30 ਮਾਰਿਆ ਜਾ ਰਿਹਾ ਸਿਖ ਜਾਪਦਾ ਹੈ। ਲੰਮੇ ਵਾਲ ਨੀਚੇ ਝੁਕੇ ਹੋਏ ਹਨ. ਫਾਰਚੂਨਰ ਖੜੀ ਹੈ।
31 ਇਕ ਜੂੜੇ ਵਾਲੇ ਸਿਖ ਨੂੰ ਮਾਰਿਆ ਜਾ ਰਹਾ ਹੈ।
32 ਗੈਗਸਟਰ ਖਤਾਨ ਵਿਚ ਪਏ ਆਦਮੀ ਨੂੰ ਕੁਟ ਕੇ ਮਾਰ ਰਹੇ ਹਨ।
33 ਖਤਾਨ ਵਿਚ ਪਏ ਆਦਮੀ ਨੂੰ ਮਾਰਿਆ ਜਾ ਰਿਹਾ ਹੈ। ਨੀਲੀ ਪੱਗ ਵਾਲਾ ਕਿਰਚ ਫੜੀ ਸੜਕ ਤੇ ਬੈਠਾ ਹੈ।
34 ਜੀਪ ਖਾਲੀ ਕਰਕੇ ਅਗੇ ਕੀਤੀ ਜਾ ਰਹੀ ਹੈ।
35 ਜੀਪ ਅਗੇ ਕਰਕੇ ਦੂਜੇ ਗਰੁਪ ਨੂੰ ਦੇ ਦਿਤੀ ਗਈ।
36 ਜੀਪ 20-25 ਫੁਟ ਅਗੇ ਕਰ ਦਿਤੀ। ਸਫੈਦ ਕਾਰ ਤੋਂ ਅਗੇ।
37 ਇਹ ਕਾਰ ਕਿਸ ਦੀ ਹੈ। ਪੁਲੀਸ ਇਸ ਦੀ ਪੜਤਾਲ ਕਿਉਂ ਨਹੀਂ ਕਰ ਰਹੀ?
38 ਭੀੜ ਜੀਪ ਪਲਟ ਰਹੀ ਹੈ। ਕਿਰਚ ਵਾਲਾ ਇਕ ਆਦਮੀ ਨੀਚੇ ਖੜਾ ਹੈ।
39 ਜੀਪ ਸ਼ੜਕ ਤੋਂ ਥਲੇ ਸੁਟੀ ਜਾ ਰਹੀ ਹੈ।
40 ਬਸ ਖੜੀ ਹੈ। ਕੋਈ ਡੈਂਟ ਨਹੀ। ਪੁਲੀਸ ਕਹਿੰਦੀ ਹੈ ਕਿ ਜੀਪ ਬੱਸ ਨਾਲ ਟਕਰਾ ਕੇ ਪਲਟ ਗਈ ਤੇ ਚਾਰ ਜਣੇ ਮਰ ਗਏ।
41 ਫਾਰਚੂਨਰ ਨੂੰ ਜੀਪ ਦੇ ਤਕਰੀਬਨ 25 ਕੁ ਫੁਟ ਪਿਛੇ ਚਿਟੀ ਕਾਰ ਕੋਲ ਲਿਆਕੇ ਰੋਕ ਦਿਤਾ ਗਿਆ ਹੈ।
42 ਫਾਰਚੂਨਰ ਭੀ ਸਫੈਦ ਕਾਰ ਤੋਂ ਅਗੇ ਕਰ ਦਿਤੀ ਗਈ।
43 ਫਾਰਚੂਨਰ ਜੀਪ ਦੇ ਪਿਛੇ ਰੋਕ ਦਿਤੀ।
44 ਫਾਰਚੂਨਰ ਉਲਟਾ ਕੇ ਸੜਕ ਤੋਂ ਨੀਚੇ ਸਿਟੀ ਜਾ ਰਹੀ ਹੈ ।
45 ਫਾਰਚੂਨਰ ਪਲਟ ਰਹੀ ਹੈ।
46 ਜੀਪ ਨੂੰ ਅੱਗ ਲਗਾ ਦਿਤੀ ਗਈ ਹੈ। ਲੋਕ ਦੇਖ ਰਹੇ ਹਨ।
47 ਫਾਰਚੂਨਰ ਭੀ ਜਲਾ ਦਿਤੀ ਗਈ। ਬੱਸ ਕੋਲ ਲਿਆਕੇ, ਇਹ ਚਿਟੀ ਕਾਰ ਕਿਸ ਦੀ ਹੈ?
48 ਥਾਰ ਜੀਪ ਤੇ ਫਾਰਚੂਨਰ ਸੁਬ ਦੋਹਾਂ ਨੂੰ ਅੱਗ ਲਗਾ ਦਿਤੀ ਗਈ।
49 ਜੀਪ ਸੜ ਚੁਕੀ ਹੈ 3 ਅਕਤੂਬਰ ਸਾਮ ਦੀ ਫੋਟੋ।
50 ਜਲੀ ਹੋਈ ਫਾਰਚੂਨਰ।
51 ਸਕਾਰਪੀਉ ਉਪਰ ਭੀ ਸਜੇ ਪਾਸੇ ਭੀੜ ਨੇ ਹਮਲਾ ਕੀਤਾ ਸੀ
52 ਸਕਾਰਪੀਉ ਉਪਰ ਖਬੇ ਪਾਸੇ ਦੀ ਭੀੜ ਨੇ ਹਮਲਾ ਕੀਤਾ ਸੀ।
53 ਸਕਾਰਪੀਉ ਉਪਰ ਸੋਟੀਆਂ ਮਾਰੀਆ ਗਈਆਂ ਸਨ।
54 ਸਕਾਰਪੀਉ ਉਪਰ ਹਮਲਾ ਕੀਤਾ ਪਰ ਫਿਰ ਉਸ ਨੂੰ ਜਾਣ ਦਿਤਾ ਗਿਆ।
55 ਕਤਲਾਮ ਕੇ ਬਾਦ ਤੇਜਿੰਦਰ ਸਿੰਘ ਵਿਰਕ ਆਪਣੇ ਸਾਥੀਆਂ ਨਾਲ ਆਪਣੀਆਂ ਗਡੀਆਂ ਵਲ ਜੈਕਾਰੇ ਲਾ ਰਹੇ ਹਨ।
56 ਇਹ ਬਜੁਰਗ ਮੀਂਹ ਪੈਣ ਤੋਂ ਬਾਦ ਸ਼ਾਮ ਨੂੰ ਮਾਰਿਆ ਜਾਪ ਰਿਹਾ ਹੈ। ਸ਼ਾਇਦ ਮਾਰਨਵਾਲੇ ਸਨੈਪ ਸਮੇਂ ਜਾ ਰਹੇ ਹਨ।
57 ਸੜੀ ਹੋਈ ਜੀਪ। 5 ਅਕਤੂਬਰ ਸੁਬਾਹ ਦੀ ਫੋਟੋ।
58 ਇਕ ਸੀਨੀਅਰ ਪੁਲੀਸ ਅਫਸਰ ਤੇ ਟਿਕਾਇਤ ਚਾਰ ਸਿਖ ਮਿਰਤਕਾਂ ਨੂੰ 45-45 ਲੱਖ ਦੇਣ ਦਾ ਵਾਅਦਾ ਕਰਦੇ ਹੋਏ।