ਪੰਜਾਬ ਰਾਜ ਦੇ ਚਾਰ ਲੁਟੇਰੇ, ਪੰਜਾਬ ਲੁਟਣ ਵਿਚ ਭਾਈਵਾਲ। ਸੁਖਬੀਰ ਅਮਰਿੰਦਰ ਕੇਜਰੀਵਾਲ, ਚੌਥਾ ਗਰੋਹ ਹੈ ਰਾਜੇਵਾਲ
        
 

ਅੱਜ ਪੰਜਾਬ ਦੇ ਸਿਰਫ ਦੋ ਹੀ ਭਖਦੇ ਮਸ਼ਲੇ ਹਨ।
ਪਹਿਲਾ ਹੈ ਤਿੰਨ ਖੇਤੀ ਬਿਲ ਤੇ ਕਿਸਾਨ ਮੋਰਚਾ।
ਦੂਜਾ ਹੈ ਰਾਜੇਵਾਲ ਸਾਹਿਬ ਨੇ ਕਿਸ ਸ਼ਾਜਿਸ ਅਧੀਨ ਬਣਾਈ
ਸੰਯੁਕਤ ਸਮਾਜ ਮੋਰਚਾ ਨਾਮੀ ਰਾਜਨੀਤਕ ਪਾਰਟੀ

 

A`j dw BKdw mSlw:-

ਕੀ ਲਖੀਮਪੁਰ ਖੇੜੀ ਵਿਖੇ 9 ਕਿਸਾਨਾਂ ਦਾ ਕਤਲਾਮ ਰਾਜੇਵਾਲ ਸਾਹਿਬ ਨੇ ਕਰਵਾਇਆ ਜਾਂ ਅਸ਼ੀਸ ਮਿਸ਼ਰਾ ਨੇ

ਰਾਜੇਵਾਲ ਜਾਂ ਅਸ਼ੀਸ ਮਿਸ਼ਰਾ

========================== 

ਖੇਤੀ ਬਿਲ ਅਤੇ ਕਿਸਾਨ ਆਗੂ

 

ਨੈਸ਼ਨਲ ਸ਼ਾਜਿਸ ਅਧੀਨ ਰਾਜੇਵਾਲ ਕਰ ਰਿਹਾ ਹੈ ਪੰਜਾਬ ਦੀ ਕਿਸਾਨੀ ਤੇ ਜੁਆਨੀ ਦੀ ਤਬਾਹੀ।

ਕੇਂਦਰ ਸਰਕਾਰ ਉਦਾਰਤਾ ਵਾਲਾ ਧਿਆਨ ਛੱਡਕੇ ਤੱਥਾਂ ਵੱਲ ਧਿਆਨ ਦੇਵੇ।

01 ਪੰਜਾਬ ਕਿਸਾਨ ਮੋਰਚੇ ਦੀ ਅਸਲੀਅਤ.

02 ਮੈਂ ਕੋਣ ਹਾਂ। ਮੇਰਾ ਰਾਇ ਦੇਣ ਦਾ ਕੀ ਅਧਿਕਾਰ ਹੈ।

03 ਮੇਰੀ ਰਾਇ ਦੇਣ ਦੀ ਕੀ ਮਜਬੂਰੀ ਹੈ।

04 ਕਿਸਾਨ ਯੂਨੀਅਨਾਂ ਦਾ ਪਿਛੋਕੜ,

05 ਪੰਜਾਬ ਕਿਸਾਨ ਯੂਨ‌ਿਅਨਾਂ ਦੀ ਮਜੂਦਾ ਸਥਿਤੀ।

06 ਤਿੰਨੇ ਖੇਤੀ ਕਨੂੰਨਾਂ ਦਾ ਪੰਜਾਬ ਦੀ ਕਿਸਾਨੀ ਉਪਰ ਚੰਗਾ ਜਾਂ ਮੰਦਾ ਪ੍ਰਭਾਵ।

07 ਯੂਨੀਅਨਾਂ ਦਾ ਪੱਖ ਤੇ ਸਰਕਾਰ ਦਾ ਪੱਖ।

08 ਸੁਖਬੀਰ, ਅਮਰਿੰਦਰ, ਰਾਜੇਵਾਲ, ਰਾਜਨੀਤੀ, ਬਣ ਸਕਦੀ ਹੈ ਮੁਸੀਬਤ।

09 ਚੇਤਨ ਲੋਕਾਂ ਦੇ ਸੰਕੇ

10 ਕਿਸਾਨ ਯੂਨ‌ੀਅਨਾਂ ਦਾ ਮੰਤਵ ਕੀ ਹੋਣਾ ਚਾਹੀਦਾ ਹੈ।

11 ਕੀ ਰਾਜੇਵਾਲ ਸਾਹਿਬ ਪੰਜਾਬ ਦੀ ਜੁਆਨੀ ਤੇ ਕਿਸਾਨੀ ਦਾ ਵਿਕਾਸ਼ ਕਰ ਰਹੇ ਹਨ ਜਾਂ ਵਿਨਾਸ਼।।

12 ਪੰਜਾਬ ਦੀ ਕਿਸਾਨੀ ਲਈ, ਅਸਲ ਅੰਦੋਲਨ ਕਿਹੜਾ ਹੈ?

 ਕਿਉਂ ਬਣਾਈ ਗਈ iBRStwcwr Kwqmw pwrtI